Wednesday, November 25, 2026

Daily Archives: August 10, 2015

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਨਗਰੀ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਪ੍ਰਗਟਾਈ ਨਿਰਾਸ਼ਤਾ

ਨਗਰ ਨਿਗਮ ‘ਤੇ ਸਵਾਲੀਆ ਚਿੰਨ ਹੈ, ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦਿਸਦੇ ਕੂੜੇ ਦੇ ਢੇਰ ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਨਿਰਾਸ਼ਤਾ ਪ੍ਰਗਟ ਕੀਤੀ ਹੈ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਅੱਜ …

Read More »

ਸਿਮਰਨ ਹਸਪਤਾਲ ਦੇ ਡਾਕਟਰਾਂ ਨੇ ਸੱਪ ਦੇ ਕੱਟੇ ਨੂੰ ਦਿੱਤਾ ਨਵਾਂ ਜੀਵਨ

ਭਿੱਖੀਵਿੰਡ, 10 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) ਭਿੱਖੀਵਿੰਡ ਦੇ ਸਿਮਰਨ ਹਸਪਤਾਲ ਦੇ ਡਾਕਟਰਾਂ ਵਲੋਂ ਸੱਪ ਦੇ ਕੱਟੇ ਪ੍ਰਵਾਸੀ ਬਿਹਾਰੀ ਮਜਦੂਰ ਨੂਮ ਨਵਾਂ ਜੀਵਨ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਿਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਵਿਖੇ ਸ੍ਰ. ਬੂਟਾ ਸਿੰਘ ਦੀ ਬਹਿਕ ‘ਤੇ ਹਰ ਸਾਲ ਦੀ ਤਰਾਂ ਪ੍ਰਵਾਸੀ ਬਿਹਾਰੀ ਮਜ਼ਦੂਰ ਝੋਨਾ ਲਗਾਉਣ ਲਈ ਆਏ ਹੋਏ ਸਨ। ਰਾਤ ਸਮੇਂ ਉਹ …

Read More »

ਗੁਰਦੁਆਰਾ ਸਾਹਿਬ ਤੋਂ ਪੀਰਾਂ ਦੀ ਯਾਤਰਾ ਜਾਣ ਲਈ ਅਨਾਊਂਸਮੈਂਟ ਕਰਨ ਵਾਲੇ ਨੇ ਗਲਤੀ ਮੰਨੀ

ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਤੇ ਰਹਿਤ ਮਰਿਆਦਾ ਤੋਂ ਕਰਵਾਇਆ ਜਾਣੂ ਖਾਲੜਾ, 10 ਅਗਸਤ (ਰਣਬੀਰ ਸਿੰਘ, ਲਖਵਿੰਦਰ ਸਿੰਘ, ਹਰਦਿਆਲ ਸਿੰਘ) ਪਿੰਡ ਬਾਸਰਕੇ ਵਿਖੇ ਅੱਜ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ, ਜਦੋਂ ਪਿੰਡ ਵਿੱਚ ਇਕ ਵਿਅਕਤੀ ਜਸਵੰਤ ਸਿੰਘ ਨੇ ਪਿੰਡ ਵਿੱਚ ਪੈਂਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪੀਰਾਂ ਦੀ ਯਾਤਰਾ ਜਾਣ ਵਾਸਤੇ ਅਨਾਊਂਸਮੈਂਟ ਕਰ ਦਿੱਤੀ ਇਸ ਘਟਨਾ ਬਾਰੇ ਕਿਸੇ …

Read More »