Wednesday, November 25, 2026

Daily Archives: August 20, 2015

Pooja Sharma grabbed 1st position in GNDU

Amritsar, Aug. 19 (Punjab Post Bureau) – The Result of Post Graduate Department of Commercial Art Sem-IV of BBK DAV College for Women was declared by Guru Nanak Dev University. Pooja Sharma grabbed 1st position in University by scoring 1355/1600 marks, Chamanpreet Kaur and Aastha Joshi secured 2nd position by scoring 1341/1600 marks in University and Sukhveen Kaur got 3rd …

Read More »

ਸਰਕਾਰੀ ਸਕੂਲ ਅਲੀਵਾਲ ਦੇ ਵਿਦਿਆਰਥੀ ਦਾ ਦਿਲਜੀਤ ਮਾਨ ਦਾ ਵਿਸ਼ੇਸ਼ ਸਨਮਾਨ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਜ਼ਿਲਾ੍ਹ ਪੱਧਰ ‘ਤੇ ਕਰਵਾਏ ਗਏ ਸੋਲੋ ਡਾਂਸ ਦੇ ਦੂਜਾ ਵਰਗ ਦੇ ਸੱਭਿਆਚਾਰਕ ਮੁਕਾਬਲਿਆਂ ਵਿਚ ਪ੍ਰਿੰ.ਜਗਦੇਵ ਰਾਜ ਚੌਧਰੀ ਅਤੇ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪਹਿਲਾ ਸਥਾਨ ਪ੍ਰਾਤਪ ਕੀਤਾ।ਇਸਦੇ ਨਾਲ ਹੀ ਦਿਲਜੀਤ ਮਾਨ …

Read More »

ਦਸ ਰੋਜ਼ਾ ਐਨ ਸੀ ਸੀ ਕੈਂਪ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਸਲਾਨਾ ਦਸ ਰੋਜ਼ਾ ਕੈਂਪ ਵਿਚ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਵਿਦਿਆਰਥੀਆਂ ਨੇ ਏ.ਐਨ.ਓ. ਅਲੈਗਜ਼ੈਂਡਰ ਦੀਪਕ,ਸਹਿਪਾਠੀ ਕਿਰਿਆਵਾਂ ਦੇ ਕੋਆਰਡੀਨੇਟਰ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਜਗਦੇਵ ਰਾਜ ਚੌਧਰੀ ਦੀ ਅਗਵਾਈ ਹੇਠ ਵਾਲੀਵਾਲ …

Read More »

ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਦੇ ਗੁਰਮੇਜ ਸਿੰਘ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਗੁਰਮੇਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ (ਗੁਰਦਾਸਪੁਰ) ਨੂੰ ਜਿਲਾ ਪੱਧਰੀ ਅਜਾਦੀ ਸਮਾਗਮ ਦੌਰਾਨ ਸਨਮਾਨਤ ਕਰਦੇ ਹੋਏ ਜਥੇਦਾਰ ਗੁਲਜਾਰ ਸਿੰਘ ਰਣੀਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ।

Read More »

ਜੌੜਾ ਸਿੰਘਾ ਸਕੂਲ ਵਿਖੇ ਅਜਾਦੀ ਦਿਵਸ ਮਨਾਇਆ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਰੜ ਭਾਰਤ ਵਿੱਚ ਅਜ਼ਾਦੀ ਦਾ ਦਿਹਾੜਾ ਖੁਸ਼ੀਆਂ ਤੇ ਸੱਧਰਾਂ ਨਾਲ ਮਨਾਇਆ ਜਾਂਦਾ ਹੈ। ਸਰਕਾਰੀ ਹਾਈਸਕੂਲ ਜੌੜਾਂ ਸਿੰਘਾ (ਗੁਰਦਾਸਪੁਰ) ਵਿਖੇ ਵੀ ਇਹ ਦਿਨ ਬੜੀਆਂ ਖੁਸ਼ੀਆਂ ਨਾਲ ਮਨਾਇਆ ਗਿਆ। ਮੁੱਖ ਅਧਿਆਪਕ ਸੁਖਦੇਵ ਸਿੰਘ ਤੇ ਸਕੂਲ ਮੈਨੈਜਮੈਟ ਕਮੇਟੀ, ਸਰਪੰਚ ਨਵਜੋਤ ਸਿੰਘ ਦੀ ਪ੍ਰਧਾਂਨਗੀ ਹੇਠ ਸਮੁਚਾ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮਰੜ ਦੇ ਅਧਿਆਪਕ ਰਾਜਿੰਦਰ ਸਿੰਘ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਦੇਸ਼ ਦੇ 69ਵੇਂ ਅਜ਼ਾਦੀ ਦਿਵਸ ਮੌਕੇ ਬਟਾਲਾ ਸਬ ਡਿਵੀਜਨ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਐਸ. ਡੀ. ਐਮ ਬਟਾਲਾ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਰਕਾਰੀ ਪ੍ਰਾਇਮਰੀ ਸਕੂਲ ਮਰੜ (ਗੁਰਦਾਸਪੁਰ) ਵਿਖੇ ਅਧਿਆਪਕ ਰਾਜਿੰਦਰ ਸਿੰਘ ਨੂੰ ਵੀ ਵਿਦਿਅਕ ਖੇਤਰ ਵਿੰਚ …

Read More »

 ਲਖਬੀਰ ਸਿੰਘ ਨੇ ਪਿੰਡ ਜੋਗੀ ਚੀਮਾਂ ਦਾ ਮਾਣ ਵਧਾਇਆ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਬਟਾਲਾ ਸਬ ਡਿਵੀਜਨ ਅਧੀਨ ਅਜਾਦੀ ਸਮਾਗਮਾ ਦੇ ਵਿੰਚ ਸ੍ਰੀ ਲਖਬੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੇਖਵਾਂ ਨੂੰ ਉਹਨਾਂ ਦੀ ਸਿਖਿਆ ਵਿਭਾਗ ਵਿੱਚ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਸਨਮਾਨਤ ਕੀਤਾ ਗਿਆ ਹੈ। ਇਹਨਾ ਨੂੰ ਇਹ ਸਨਮਾਨ ਬੱਚਿਆ ਨੂੰ ਪੜਾਊਣ ਦੇ ਨਾਲ ਹੋਰ ਸਮਾਜ ਸੇਵੀ ਕੰਮਾਂ ਕਰਕੇ ਦਿਤਾ ਗਿਆ।ਵਿਦਿਆਰਥੀਆਂ ਨੂੰ ਸਕੂਲ ਵਿਚ ਆਂਧੁਨਿਕ ਵਿਧੀਆਂ ਨਾਲ ਪੜਾਉਣਾਂ ਇਹਨਾ …

Read More »