Wednesday, November 25, 2026

Daily Archives: August 22, 2015

ਸਿੱਖ ਮਾਪੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ- ਰਾਣਾ

ਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ) – ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਸਿੱਖ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਚਿਆਂ ਨੂੰ ਬਚਪਨ ਵਿੱਚ ਹੀ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖਾਂ ਦੇ ਜੀਵਨ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ, ਸਿੱਖੀ ਵਿਰਸੇ ਨਾਲ ਜੋੜਨ ਅਤੇ …

Read More »

ਅਮਰਿੰਦਰ ਵੱਲੋਂ ਅਮਰੀਕਾ ਅਤੇ ਕੈਨੇਡਾ ਦੀ ਤਜ਼ਵੀਜ਼ ਯਾਤਰਾ ਮੁਲਤਵੀ ਕਰਨ ‘ਤੇ ਉਠਾਏ ਸਵਾਲ

ਸਿਰਸਾ ਨੇ ਅਮਰਿੰਦਰ ਤੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਡਰਨ ਦਾ ਵੀ ਦੋਸ਼ ਲਗਾਇਆ ਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅਮਰੀਕਾ ਅਤੇ ਕੈਨੇਡਾ ਦੀ ਤਜ਼ਵੀਜ਼ ਯਾਤਰਾ ਨੂੰ ਮੁਲਤਵੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਹਨ। ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ …

Read More »

ਉੱਘੇ ਉਦਯੋਗਪਤੀ ਤੇ ਅਕਾਲੀ ਆਗੂ ਸ਼੍ਰੀ ਯਾਸੀਨ ਜੁਬੈਰੀ ਨੂੰ ਸਦਮਾ – ਨੋਜ਼ਵਾਨ ਪੁੱਤਰ ਦੀ ਮੌਤ

ਮਾਲੇਰਕੋਟਲਾ/ਸਦੌੜ, 21 ਅਗਸਤ (ਹਰਮਿਦਰ ਸਿਘ ਭੱਟ) – ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਉੱਘੇ ਉਦਯੋਗਪਤੀ ਸ਼੍ਰੀ ਯਾਸੀਨ ਜੁਬੈਰੀ ਦੇ ਨੋਜ਼ਵਾਨ ਪੁੱਤਰ ਮੁਹੰਮਦ ਨਸੀਰ ਉਰਫ ਨੋਨੀ ਜਿਸ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਮੋਤ ਹੋ ਗਈ ਸੀ, ਦੀ ਰਸਮ-ਏ-ਕੁੱਲ 22 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 8:30 ਵਜੇ ਕਮਲ ਸਿਨੇਮਾ ਰੋਡ ਤੇ ਸਥਿਤ ਮੁਹੱਲਾ ਜੋੜਿਆਂ ਵਾਲਾ ਦੀ ਮਸਜਿਦ ਵਿੱਚ ਆਯੋਜਿਤ …

Read More »

ਵਿਰਾਸਤੀ ਇਤਿਹਾਸਕ ਪ੍ਰਦਰਸ਼ਨੀ ਦਾ ਅਯੋਜਨ 26 ਅਗਸਤ ਦਿਨ ਬੁੱਧਵਾਰ ਨੂੰ

ਮਾਲੇਰਕੋਟਲਾ/ ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਮਾਲੇਰਕੋਟਲਾ ਚੈਪਟਰ ਵੱਲੋਂ ਸਥਾਨਕ ਬਸ ਸਟੈਂਡ ਦੇ ਨਜ਼ਦੀਕ ਕਾਲੀ ਮਾਤਾ ਮੰਦਰ ਦੇ ਹਾਲ ਵਿੱਚ 26 ਅਗਸਤ ਦਿਨ ਬੁੱਧਵਾਰ ਨੂੰ ਵਿਰਾਸਤੀ ਇਤਿਹਾਸਕ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਵਿੱਚ ਸ਼੍ਰੀ ਨਰਿੰਦਰ ਪਾਲ ਸਿੰਘ, ਲੁਧਿਆਣਾ ਵਲੋਂ ਕੀਮਤੀ ਤੇ ਦੁਰਲਭ ਸਿੱਕੇ, ਸਿੱਖ ਇਤਿਹਾਸ ਨਾਲ …

Read More »

ਸਰਕਾਰੀ ਹਸਪਤਾਲ ਮਾਲੇਰਕੋਟਲਾ ਸਿਹਤ ਸਹੁਲਤਾਂ ਤੋਂ ਵਾਂਝਾ

ਸਿਆਸੀ ਵਾਅਦਿਆਂ ਤੇ ਦਾਅਵਿਆਂ ਦੀ ਖੁੱਲੀ ਪੋਲ ਮਾਲੇਰਕੋਟਲਾ/ ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਵਿੱਚ ਸਿਆਸੀ ਵਾਅਦਿਆ ਅਤੇ ਦਾਅਵਿਆਂ ਦੀ ਪੋਲ ਉਦੋਂ ਖੁੱਲੀ ਜਦੋਂ ਸਰਕਾਰੀ ਹਸਪਤਾਲ ਵਿੱਚ ਐਸ.ਐਮ.ਓ ਤਂੋ ਇਲਾਵਾ ਸਿਰਫ ਦੋ ਡਾਕਟਰਾਂ ਜਿਹਨਾਂ ਵਿੱਚ ਇੱਕ ਡਾਕਟਰ ਐਮਰਜੈਂਸੀ ਕਰ ਰਹੀ ਸੀ ਅਤੇ ਦੂਜਾ ਡਾਕਟਰ ਓ.ਪੀ.ਡੀ ਕਰ ਰਿਹਾ ਸੀ ਜਦ ਕਿ ਸੈਂਕੜੇ ਮਰੀਜ ਹਸਪਤਾਲ ਵਿੱਚ ਆਪਣੀ ਵਾਰੀ ਦਾ ਇੰਤਜਾਰ …

Read More »

ਰੋਕੋ ਕੈਂਸਰ ਲੰਡਨ ਵੱਲੋਂ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਬਾਬਾ ਧੰਨਾ ਸਿੰਘ ਨਾਲ ਵਿਚਾਰਾਂ

ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਵਿਸ਼ਵ ਭਰ ਵਿਚ ਸ਼ਰਧਾ ਅਤੇ ਸਤਿਕਾਰਤ ਤਪ ਅਸਥਾਨ ਸੰਤ ਬਾਬਾ ਜੰਗੀਰ ਸਿੰਘ ਬੜੂੰਦੀ ਵਾਲਿਆਂ ਦੇ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਧੰਨਾਂ ਸਿੰਘ ਜੀ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ, ਪਾਸਾਰ ਲਈ ਗਏ ਹੋਏ ਹਨ ਜੋ ਕੇ ”ਰੋਕੋ ਕੈਂਸਰ” ਸੰਸਥਾ ਦੇ ਲੰਡਨ ਸਥਿਤ ਦਫ਼ਤਰ ਵਿਖੇ ਉਚੇਚੇ ਤੌਰ ਤੇ ਪਹੁੰਚੇ ।ਇਸ ਸੰਬੰਧੀ ਵਧੇਰੇ ਜਾਣਕਾਰੀ …

Read More »

NSS Unit of B.B.K D.A.V College celebrated “Sadhbhawna Divas”

Amritsar, Aug 21 (Punjab Post Bureau) – NSS Unit of B.B.K D. A.V College for women, Amritsar celebrated “Communal Harmony Day“. The Volunteers of NSS Unit organized a speech competition in which they shared their views on National integration. The volunteers gave the message of not dividing the society on the basis of caste, creed & religion. Shivani & Mehak …

Read More »

BBK DAV College secured top positions in BBA Semester-II & IV Exams

Amritsar, Aug 21 (Punjab Post Bureau) – The students of BBK DAV College for Women bagged top positions in BBA II and IV Semster exams of GNDU, May 2015.  Students of BBA course of the college have brought laurels for the institution by achieving top positions. Shivani Chhabra of BBA Sem-II has stood Ist in University by scoring 555/700 marks, Srishti …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਿਆ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸ਼ੁਰੂ

ਬਠਿੰਡਾ, 21 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਗੁਰਇੰਦਰ ਦੀਪ ਸਿੰਘ ਅਤੇ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਣਿਕ ਨਿਯਮਾਂ ਅਨੁਸਾਰ ਗੁਰਬਾਣੀ ਦੀ ਸੰਥਿਆ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ। ਜੋ ਕਿ ਹਰ ਰੋਜ਼ ਸਵੇਰੇ 8 …

Read More »

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਿਤ ਇਕ ਦਿਨਾਂ ਰਾਤ ਦਾ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਗਿਆਨਕ ਸਾਇੰਸਦਾਨਾਂ ਦੇ ਰਾਹ ਦਸੇਰੇ – ਹਰਜਿੰਦਰ ਸਿੰਘ ਮਾਝੀ ਬਠਿੰਡਾ, 21 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੁਸਾਇਟੀ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਿਤ ਇਕ ਦਿਨਾਂ ਰਾਤ ਦਾ ਸਮਾਗਮ …

Read More »