Wednesday, November 25, 2026

Daily Archives: August 30, 2015

ਜੇਲ ਮਾਲੇਰਕੋਟਲਾ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ

ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾ ਅਨੁਸਾਰ ਸਬ ਜੇਲ ਮਾਲੇਰਕੋਟਲਾ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਦੌਰਾਨ ਸਜਾ ਕੱਟ ਰਹੇ ਕੈਦੀਆਂ ਦੇ ਉਹਨਾਂ ਦੀਆਂ ਭੈਣਾ ਦੁਆਰਾ ਰੱਖੜੀਆਂ ਬੰਨੀਆਂ ਗਈਆਂ, ਇਸ ਮੌਕੇ ਭੈਣਾ ਨੇ ਅਪਣੇ ਵੀਰਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਇਆਂ ਤੋਂ ਬਚਣ ਲਈ ਪ੍ਰੇਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ ਸੁਪਰਡੈਂਟ ਸ.ਗੁਰਜੀਤ ਸਿੰਘ ਬਰਾੜ ਨੇ ਕਿਹਾ …

Read More »

ਤੀਜਾ ਖੂਨਦਾਨ ਕੈਂਪ 06 ਸਤੰਬਰ ਦਿਨ ਐਤਵਾਰ ਨੂੰ

ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਮਾਲੇਰਕੋਟਲਾ ਦੀ ਸਮਾਜਿਕ ਖੇਤਰ ਵਿੱਚ ਨਾਮਨਾ ਖੱਟ ਚੂੱਕੀ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਤੀਜਾ ਖੂਨਦਾਨ ਕੈਂਪ 06 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਗੁਲਜ਼ਾਰ, ਸਰਪ੍ਰਸਤ ਹਾਜੀ ਅਬਦੁਲ ਗੱਫਾਰ, ਸਕੱਤਰ ਅਜ਼ਹਰ ਮੁਨੀਮ ਨੇ ਦੱਸਿਆ ਕਿ ਸੁਸਾਇਟੀ ਵਲੋਂ 06 …

Read More »

ਕੱਚੇ ਧਾਗੇ ਦੇ ਨਾਲ ਭੈਣ-ਭਾਈ ਦੇ ਰਿਸ਼ਤੇ ਨੂੰ ਮਜਬੂਤ ਕਰਨ ਵਾਲਾ ਰਕਸ਼ਾ ਬੰਧਨ ਦਾ ਤਿਉਹਾਰ

ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਪੂਰੇ ਦੇਸ਼ ‘ਚ ਮਾਤਾ-ਪਿਤਾ, ਟੀਚਰ, ਦੋਸਤ ਡੇ ਅਤੇ ਵੈਲਨਟਾਇਨ ਡੇ ਮਨਾਇਆ ਜਾਂਦਾ ਹੈ। ਪਰ ਸਾਡਾ ਦੇਸ਼ ਹੀ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਾਈ-ਭੈਣ ਭਾਵ ਰਕਸ਼ਾ ਬੰਧਨ ਮਨਾਇਆ ਜਾਂਦਾ ਹੈ। ਇਹ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਰਕਸ਼ਾ ਅਤੇ ਬੰਧਨ ਰਕਸ਼ਾ ਦਾ ਭਾਵ ਹੈ ਬਚਾਨਾ ਅਤੇ ਬੰਧਨ ਦਾ ਮਤਲਬ ਹੈ ਜਿਸ ਨਾਲ ਬੰਨਿਆ ਜਾਵੇ, ਭਾਵ …

Read More »

ਸਮਾਜ ਭਲਾਈ ਮੰਚ ਵੱਲੋ ਸਦਭਾਵਨਾ ਦਿਵਸ ਮਨਾਇਆ ਗਿਆ

ਸੰਦੌੜ, 29 ਅਗਸਤ (ਹਰਮਿੰਦਰ ਸਿੰਘ) – ਸਮਾਜ ਭਲਾਈ ਮੰਚ ਵੱਲੋ ਨਹਿਰੂ ਯੁਵਾ ਕੇਦਂਰ ਸੰਗਰੂਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸz: ਜਗਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪਿੰਡ ਮਹੋਲੀ ਕਲਾਂ ਵਿਖੇ ਕੌਮੀ ਸਦਭਾਵਨਾਂ ਦਿਵਸ ਮਨਾਇਆ ਗਿਆ।ਕਿੱਤਾ ਸਿਖਲਾਈ ਕੇਦਂਰ ਮਹੋਲੀ ਕਲਾਂ ਦੀਆਂ ਸਿਖਿਆਰਥਣਾਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਮੰਚ ਦੇ ਆਗੂ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਇਹ ਦਿਨ …

Read More »

’ਭੈਣਾ ਵਰਗਾ ਸਾਕ ਨਾਂ ਕੋਈ” ਵਿਸ਼ੇ ਤੇ ਸਮਾਗਮ ਕਰਵਾਇਆ

ਸੰਦੌੜ, 29 ਅਗਸਤ (ਹਰਮਿੰਦਰ ਸਿੰਘ) – ਐਨ.ਜੀ.ਓ. ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋ ਅੱਜ ਪਿੰਡ ਮਹੇਰਨਾਂ ਕਲਾਂ ਵਿਖੇ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਬਾਰੇ ਵਿਚਾਰ ਚਰਚਾ ਕਰਵਾਈ ਗਈ।ਸਰਪੰਚ ਬੀਬੀ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੰਚ ਵੱਲੋ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਕਿੱਤਾ ਸਿਖਲਾਈ ਦੇ 43 ਕੇਦਰਾਂ ਦੀਆਂ ਸਿੱਖਿਆਰਥਣਾ ਅਤੇ ਟੀਚਰਾਂ ਨੇ ਹਿੱਸਾ ਲਿਆ।”ਭੈਣਾ ਵਰਗਾ ਸਾਕ ਨਾਂ …

Read More »

ਸੋਹਰਾਬ ਪਬਲਿਕ ਸਕੂਲ ਵਿਖੇ 61ਵੇਂ ਜਿਲ੍ਹਾ ਪੱਧਰੀ ਸਕੂਲ ਕਰਾਟੇ ਟੂਰਨਾਮੈਂਟ ਦੀ ਸ਼ੁਰੂਆਤ

ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ 61ਵੀਂ ਜਿਲ੍ਹਾ ਪੱਧਰੀ ਸਕੂਲ ਕਰਾਟੇ ਟੂਰਨਾਮੈਂਟ ਮੁਕਾਬਲਿਆਂ ਦੀ ਸ਼ੁਰੂਆਤ ਜੋਨਲ ਸਕੱਤਰ ਸ਼੍ਰੀ ਮੁਹੰਮਦ ਖਲੀਲ ਅਤੇ ਜ਼ੌਨਲ ਕਨਵੀਨਰ ਸ਼੍ਰੀ ਪ੍ਰਵੇਜ ਫਾਰੂਕੀ ਦੀ ਅਗਵਾਈ ਵਿੱਚ ਸ਼ੁਰੂ ਹੋਏ। ਉਕਤ ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਉਪ-ਚੇਅਰਮੈਨ ਸ਼੍ਰੀ ਸੋਹਰਾਬ ਅਮਜਦ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸਭ ਤੋਂ ਪਹਿਲਾਂ …

Read More »

ਐਡਵੋਕੇਟ ਵਰਮਾ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਐਡਵਾਈਜ਼ਰੀ ਕਮੇਟੀ ਦਾ ਕੋ-ਆਪਟ ਮੈਂਬਰ ਨਿਯੁੱਕਤ

ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਐਡਵੋਕੇਟ ਦੇਵਨ ਵਰਮਾ ਮਾਲੇਰਕੋਟਲਾ ਨੂੰ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੀ ਐਡਵਾਈਜਰੀ ਕਮੇਟੀ ਦਾ ਕੋ-ਅਪਟੀਸ਼ਨ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿਸ ਲਈ ਬੀਤੇ ਦਿਨੀ ਸਥਾਨਕ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਵਲੋਂ ਐਡਵੋਕੇਟ ਦੇਵਨ ਵਰਮਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਦੇਵਨ ਵਰਮਾ …

Read More »

ਐਸ.ਡੀ.ਐਮ ਵਲੋਂ ਸ਼ਹਿਰ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਮੀਟਿੰਗ ਕੀਤੀ

ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਸਥਾਨਕ ਐਸ.ਡੀ.ਐੱਮ ਸ਼੍ਰੀ ਅਮਿਤ ਬੈਂਬੀ ਨੇ ਅੱਜ ਵੱਖ-ਵੱਖ ਮਹਿਕਮੀਆਂ ਜਿਸ ਵਿੱਚ ਮਾਲ ਵਿਭਾਗ, ਨਗਰ ਕੌਂਸਲ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ, ਡੇਅਰੀ ਮਾਲਕਾਂ, ਪੁਲੀਸ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਸ਼ਹਿਰ ਅੰਦਰ ਘੁਮੰਦੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਬੈਂਬੀ ਨੇ ਕਿਹਾ ਕਿ ਸ਼ਹਿਰ ਅੰਦਰ ਘੁੰਮਦੇ ਬੇਸਹਾਰਾ ਪਸ਼ੂ ਇੱਕ ਸਮਾਜਿਕ …

Read More »

 ਪੁਰਾਤਨ ਵਿਰਾਸਤੀ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਦਾ ਆਯੋਜਨ

ਮਾਲੇਰਕੋਟਲਾ, 28 ਅਗਸਤ (ਹਰਮਿੰਦਰ ਸਿੰਘ) ਅੱਜ ਮਾਲੇਰਕੋਟਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪੁਰਾਣੀਆਂ ਅਤੇ ਵਿਰਾਸਤੀ ਵਸਤਾਂ ਦੇ ਇਤਿਹਾਸ ਸਬੰਧੀ ਵਡਮੁੱਲਾ ਕਾਰਜ ਕਰਦੀ ਆ ਰਹੀ ਸੰਸਥਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ (ਇਨਟੈੱਕ) ਮਾਲੇਰਕੋਟਲਾ ਚੈਪਟਰ ਵੱਲੋਂ ਪੁਰਾਤਨ ਵਿਰਾਸਤੀ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸ਼੍ਰੀ ਅਮਿਤ ਕੁਮਾਰ ਬੈਂਬੀ ਐਸ.ਡੀ.ਐਮ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਪ੍ਰਦਰਸ਼ਨੀ …

Read More »