ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ, ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਧਾਨ ਆਪ ਉਪ ਸਭਾ ਪੰਜਾਬ ਅਤੇ ਮੰਤਰੀ ਆਪ ਉਪ ਸਭਾ ਸ਼੍ਰੀ ਜੇ.ਪੀ. ਸ਼ੂਰ ਜੀ ਡਾਇਰੈਕਟਰ ਪੀ.ਐਸ.ਸ਼ ਅਤੇ ਏਡਿਡ ਸਕੂਲਜ਼ ਦੇ ਨਿਰਦੇਸ਼ਾਂ ਹੇਠ ਵੇਦ ਪ੍ਰਚਾਰ ਹਫ਼ਤੇ ਦਾ ਆਯੋਜਨ ਕੀਤਾ ਗਿਆ । ਸਕੂਲ ਵਿੱਚ 22।08।15 …
Read More »Daily Archives: August 31, 2015
ਬੀਬੀ ਕੌਲਾਂ ਜੀ ਸੀਨੀ: ਸੈਕੰ: ਪਬਲਿਕ ਸਕੂਲ ਵਿਖੇ ਇਨਵੈਸਟੇਚਰ ਸੈਰੇਮਨੀ ਹੋਈ
ਫਰੀਦ ਜੀ ਦੇ ਸਲੋਕ ਸਾਨੂੰ ਜੀਵਨ ਜੀਊਣ ਦਾ ਤਰੀਕਾ ਦੱਸਦੇ ਹਨ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 30 ਅਗਸਤ (ਪ੍ਰੀਤਮ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਅਤੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਸੀ. ਸੈ. ਪਬਲਿਕ ਸਕੂਲ ਵੱਲੋਂ ਬੱਚਿਆਂ ਨੂੰ ਸਕੂਲ ਪ੍ਰਤੀ ਕੁੱਝ ਜਿੰਮੇਵਾਰੀਆਂ ਸੌਂਪਣ ਲਈ ਇਨਵੈੇਸਟੇਚਰ ਸੈਰੇਮਨੀ ਮਨਾਈ ਗਈ।ਜਿਸ ਦੀ …
Read More »ਵਿਦਿਆਰਥੀਆਂ ਅੰਦਰ ਵਿਸ਼ਵਾਸ ਪੈਦਾ ਕਰਨਾ ਤੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਣਾ ਜ਼ਰੂਰੀ – ਮੈਡਮ ਰਮਨਦੀਪ ਕੌਰ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਸਰਕਾਰੀ ਕਾਲਜ਼ ਮੋਹਾਲੀ ਦੀ ਸਾਬਕਾ ਲੈਕਚਰਾਰ ਮੈਡਮ ਰਮਨਦੀਪ ਕੌਰ ਨੇ ਸਥਾਨਕ ਸਰਕਾਰੀ ਕਾਲਜ਼ ਆਫ ਐਜੁਕੇਸ਼ਨ ਵਿਖੇ ਇੱਕ ਸਫਲਤਾਪੂਰਵਕ ਵਿਸਥਾਰਿਤ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਨ ਦਾ ਕਿੱਤਾ ਇੱਕ ਕਲਾ ਦੇ ਨਾਲ-ਨਾਲ ਸਾਇੰਸ ਵੀ ਹੈ ਅਤੇ ਇਸ ਨੂੰ ਵਾਸਤਵਿਕ ਜੀਵਨ ਨਾਲ ਜੋੜਨ ਨਾਲ ਅਧਿਆਪਨ ਦੀ ਕਿਰਿਆ ਪ੍ਰਫੁੱਲਤ ਹੁੰਦੀ ਹੈ, ਟੀਚਿੰਗ ਲਰਨਿੰਗ ਪ੍ਰਕਿਰਿਆ ਵਿਸ਼ੇ ਤੇ …
Read More »ਜਿਲ੍ਹਾ ਸੰਗਰੂਰ ਵਿਖੇ ਨਵੇਂ ਤੈਨਾਤ ਐਸ.ਐਸ.ਪੀ ਸ. ਪ੍ਰਿਤਪਾਲ ਸਿਘ ਥਿੰਦ ਸਨਮਾਨਿਤ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਜਿਲ੍ਹਾ ਸੰਗਰੂਰ ਵਿਖੇ ਨਵੇਂ ਤੈਨਾਤ ਐਸ.ਐਸ.ਪੀ ਸ. ਪ੍ਰਿਤਪਾਲ ਸਿਘ ਥਿੰਦ ਨੂੰ ਸਨਮਾਨਿਤ ਕਰਨ ਲਈ ਮਾਲੇਰਕੋਟਲਾ ਦੇ ਕੁੱਝ ਪ੍ਰਮੁੱਖ ਸ਼ਖਸ਼ਿਅਤਾਂ ਵਿੱਚ ਸ਼ਾਮਲ ਮਾਇਨੋਰਟੀ ਪੀਸ ਕਮੇਟੀ ਜਿਲ੍ਹਾ ਸੰਗਰੂਰ ਦੇ ਕੋਆਡੀਨੇਟਰ ਅਨਵਾਰ ਸੈਫੀ, ਸਬ-ਡਵੀਜਨ ਮਾਲੇਰਕੋਟਲਾ ਪੀਸ ਕਮੇਟੀ ਦੇ ਕੌਆਡੀਨੇਟਰ ਮੁਕੱਰਮ ਸੈਫੀ, ਮੈਂਬਰ ਮੁਹੰਮਦ ਸ਼ਫੀਕ, ਅਦਾਰਾ ਮਿਲਤ-ਏ ਲੋਹਾਰਾਂ ਦੇ ਆਗੂ ਮੁਹੰਮਦ ਅਖਤਰ ਖਿਲਜ਼ੀ ਨੇ ਸ. ਪਿਰਤਪਾਲ ਸਿੰਘ …
Read More »ਸ਼੍ਰੋਮਣੀ ਕਮੇਟੀ ਨੇ ਗੁਰਵਿੰਦਰ ਕੋਰ 3100 ਨਕਦ ਦੇ ਕੇ ਕੀਤੀ ਹੌਸਲਾ ਅਫਜ਼ਾਈ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਕਾਰੀ ਕਾਲਜ ਦੀ ਇੱਕ ਵਿਦਿਆਰਥਣ ਗੁਰਵਿੰਦਰ ਕੋਰ ਪੁੱਤਰੀ ਕਰਮਜੀਤ ਸਿੰਘ ਪਿੰਡ ਮਾਂਗੇਵਾਲ ਨੇ ਨਵੰਬਰ 2014 ਵਿੱਚ ਹੋਈ ਧਰਮ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਦਾ ਆਯੋਜਨ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਬੱਚੀ ਨੂੰ ਕੁਲਵੰਤ ਸਿੰਘ ਗਲਵੱਟੀ (ਧਰਮ ਪ੍ਰਚਾਰਕ) ਦੇ ਰਾਹੀਂ 3100 ਨਕਦ ਦੇ ਕੇ ਹੌਸਲਾ ਅਫਜਾਈ …
Read More »ਮਾਨਵ ਨਿਸ਼ਕਾਮ ਸੇਵਾ ਸੰਮਤੀ ਨੂੰ 51000 ਦਾ ਚੈੱਕ ਸੋਂਪਿਆ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਪ੍ਰਸਿੱਧ ਸਮਾਜੀ ਜਥੇਬੰਧੀ ਮਾਨਵ ਨਿਸ਼ਕਾਮ ਸੇਵਾ ਸੰਮਤੀ ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ) ਮਾਲੇਰਕੋਟਲਾ ਵੱਲੋਂ ਲਗਾਏ ਗਏ ਮੈਡੀਕਲ ਚੈਕਅੱਪ ਕੈਂਪ ਤੋਂ ਖੁਸ਼ ਹੋ ਕੇ ਐਸ.ਐਸ.ਜੈਨ ਤਪਾ ਬਰਾਦਰੀ ਦੇ ਚੇਅਰਮੈਨ ਚਮਨ ਲਾਲ ਜੈਨ, ਪ੍ਰਧਾਨ ਰਿਸ਼ਵ ਜੈਨ ਐਡਵੋਕੇਟ, ਮੀਤ ਪ੍ਰਧਾਨ ਸੁਦਰਸ਼ਨ ਜੈਨ, ਸਕੱਤਰ ਸਤੀਸ਼ ਜੈਨ ਐਡਵੋਕੇਟ ਤੇ ਸਮੂਹ ਤਪਾ ਬਰਾਦਰੀ ਵੱਲੋਂ ਮਾਨਵ ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ …
Read More »ਬੀਬੀ ਫਰਜ਼ਾਨਾ ਆਲਮ ਵੱਲੋਂ ਪਿੰਡਾਂ ਦਾ ਦੌਰਾ ਕਰਕੇੇ ਪਿੰਡ-ਪਿੰਡ ਯੂਥ ਅਕਾਲੀ ਦਲ ਦੇ ਯੂਨਿਟ ਬਣਾਏ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਅੰਦਰ ਨਵੀਂ ਸ਼ਕਤੀ ਤੇ ਜੋਸ਼ ਭਰਣ ਲਈ ਹਲਕਾ ਮਾਲੇਰਕੋਟਲਾ ਅੰਦਰ ਜੰਗੀ ਪੱਧਰ ‘ਤੇ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਾਬਕਾ ਡੀ.ਜੀ.ਪੀ. ਪਦਮ ਸ਼੍ਰੀ ਇਜ਼ਹਾਰ ਆਲਮ ਵੱਲੋਂ ਹਲਕੇ …
Read More »47ਵੀਂ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਅੱਜ
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- 47ਵੀਂ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 30 ਤੋਂ 31 ਅਗਸਤ ਤੱਕ ਬੱਬੇਹਾਲੀ (ਗੁਰਦਾਸਪੁਰ) ਵਿਖੇ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕਰਵਾਈ ਜਾ ਰਹੀ ਹੈ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਜਿਲ੍ਹਾ ਸੰਗਰੂਰ ਦੀ ਟੀਮ ਟਰਾਇਲ ਲੈ ਕੇ ਚੁਣੀ ਗਈ। ਟੀਮ ਦੇ ਮੈਂਬਰ ਉਨ੍ਹਾਂ ਦੇ ਵਜਨ ਅਨੁਸਾਰ ਇਸ ਤਰ੍ਹਾਂ ਹਨ। ਮੁਹੰਮਦ ਆਰਿਫ (57 ਕਿਲੋ), ਮੁਹੰਮਦ ਰਿਜਵਾਨ (61 ਕਿਲੋ), …
Read More »ਪਿੰਡ ਕਲਿਆਣ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਨੇ ‘ਆਪ’ ਦੀ ਮੈਂਬਰਸ਼ਿਪ ਕੀਤੀ ਹਾਸਲ
ਸੰਦੌੜ, 30 ਅਗਸਤ (ਹਰਮਿੰਦਰ ਸਿੰਘ ਭੱਟ)- ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿਚ ਮੈਂਬਰਸ਼ਿਪ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਿੰਡ ਕਲਿਆਣ ਵਿਖੇ ਆਪ ਪਾਰਟੀ ਦੇ ਸਰਕਲ ਕੋਆਰਡੀਨੇਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਮੈਂਬਰਸਿਪ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿੱਚ …
Read More »ਭੇਦਭਰੀ ਹਾਲਤ ਵਿੱਚ ਡੁੱਬ ਕੇ ਮਰੇ ਨੌਜਵਾਨ ਦੇ ਮਾਮਲੇ ਵਿੱਚ ਅਕਾਲੀ ਆਗੂਆਂ ਤੇ ਇਲਾਕੇ ਦੇ ਮੋਹਤਬਰਾਂ ਬਣਾਈ ਐਕਸ਼ਨ ਕਮੇਟੀ
ਕਾਰਵਾਈ ਨਾ ਹੋਣ ‘ਤੇ ਐਕਸ਼ਨ ਕਮੇਟੀ ਵੱਲੋਂ ਥਾਣਾ ਸੰਦੌੜ ਅੱਗੇ ਧਰਨਾ ਦੇਣ ਦਾ ਐਲਾਨ ਸੰਦੌੜ, 30 ਅਗਸਤ (ਹਰਮਿੰਦਰ ਸਿੰਘ ਭੱਟ)- ਪਿੰਡ ਕਲਿਆਣ ਦੇ ਇਕ ਨੌਜਵਾਨ ਕਿਸਾਨ ਦੀ ਕੁੱਝ ਦਿਨਾਂ ਪਹਿਲਾਂ ਨਹਿਰ ਵਿਚ ਭੇਦਭਰੀ ਹਾਲਤ ਵਿਚ ਡੁੱਬ ਜਾਣ ਕਾਰਣ ਹੋਈ ਮੌਤ ਦਾ ਮਾਮਲਾ ਹੁਣ ਤੂਲ਼ ਫੜਦਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਕਲਿਆਣ ਦੇ ਪੁੱਲ ਤੇ ਕੁੱਝ ਲੋਕਾਂ ਨਾਲ ਹੋਈ ਤੂੰ-ਤੂੰ ਮੈਂ-ਮੈਂ …
Read More »
Punjab Post Daily Online Newspaper & Print Media