Wednesday, November 25, 2026

Daily Archives: August 31, 2015

ਬੀਬੀਕੇ ਡੀਏਵੀ ਕਾਲਜ ਵੁਮਨ ਨੇ ਵਿਦਿਆਰਥੀਆਂ ਦੀ ਪ੍ਰਤੀਭਾ ਨਿਖਾਰਣ ਲਈ ਟੈਲੰਟ ਹੰਟਂਂ ਮੁਕਾਬਲੇ ਕਰਵਾਏ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਫਾਰ ਵੁਮਨ ਵੱਲੋਂ ਵਿਦਿਆਰਥੀਆਂ ਦੀ ਪ੍ਰਤੀਭਾ ਤੇ ਨਿਪੁੰਨਤਾ ਨੂੰ ਨਿਖਾਰਨ ਲਈ ਟੈਲੰਟ ਹੰਟਂਂ ਨਾਮਕ ਮੁਕਾਬਲੇ ਤਹਿਤ ਥੀਏਟਰ, ਸੰਗੀਤ, ਗਾਇਕੀ, ਫਾਈਨ ਆਰਟਸ, ਹੋਮ ਸਾਇੰਸ, ਨ੍ਰਿਤ ਅਤੇ ਸਾਹਿਤਕ ਉਚਾਰਣ ਆਦਿ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹਰ ਖੇਤਰ ਵਿਚ ਆਪਣੀ ਕੁਸ਼ਲਤਾ ਨੂੰ ਜ਼ਾਹਰ ਕੀਤਾ। 15 ਦਿਨਾ ਮੁਕਾਬਲੇ ਦੀ ਇਸ ਲੜੀ ਦਾ ਅੰਤਿਮ …

Read More »

ਡਾਇਰੈਕਟਰ ਜਨਰਲ ਦੀ ਟੀਮ ਵੱਲੋਂ ਆਦਰਸ਼ ਸਕੂਲ ਕੋਟ ਧੰਦਲ ਦਾ ਅਚਨਚੇਤ ਨਿਰੀਖਣ

ਆਰਟ ਐਂਡ ਕਰਾਫਟ ਅਧਿਆਪਕ ਦੇ 5000 ਰੁਪਏ ਦੇ ਗਰੇਡ ਸਬੰਧੀ ਕੀਤੀ ਪੁੱਛ ਪੜਤਾਲ ਬਟਾਲਾ, 30 ਅਗਸਤ (ਨਰਿੰਦਰ ਸਿੰਘ ਬਰਨਾਲ)- ਮਾਨਯੋਗ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਤੇ ਡਾਇਰੈਕਟਰ ਜਨਰਲ ਸਕੂਲਜ਼ ਦੀਆਂ ਤਾਜ਼ਾ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਆਦਰਸ਼ ਸਕੂਲ ਕੋਟ ਧੰਦਲ (ਗੁਰਦਾਸਪੁਰ) ਦਾ ਅਚਨਚੇਤ ਨਿਰੀਖਣ ਕੀਤਾ …

Read More »

 ਕਿਲਾ ਟੇਕ ਸਿੰਘ ਸਕੂਲ ‘ਚ ਚਾਰ ਰੋਜ਼ਾ ਸਕਾਉਟ ਐਂਡ ਗਾਈਡ ਕੈਂਪ ਸਮਾਪਤ

ਬਟਾਲਾ, 30 ਅਗਸਤ (ਨਰਿੰਦਰ ਸਿੰਘ ਬਰਨਾਲ)- ਮਿਹਨਤ ਤੇ ਅਨੁਸ਼ਾਸ਼ਨ ਕਾਮਯਾਬੀ ਦੇ ਉਹ ਸੂਤਰ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।ਵਿਦਿਆਰਥੀ ਜੀਵਨ ਉਹ ਸੁਨਿਹਰੀ ਸਮਾਂ ਹੈ ਜਿਸ ਦੌਰਾਨ ਕਾਮਯਾਬ ਭਵਿੱਖ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਇਹ ਵਿਚਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਸੰਤੋਖ ਰਾਜ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ …

Read More »