Wednesday, November 25, 2026

Monthly Archives: October 2015

ਰਾਸ਼ਟਰੀ ਪੱਧਰ ‘ਤੇ ਐਸ. ਐਸ. ਡੀ ਗਰਲਜ਼ ਕਾਲਜ ਦੀ ਉੱਘੀ ਪ੍ਰਾਪਤੀ

ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਤਾਂਘੀ ਦੀ ਰਹਿਨਮਾਈ ਅਤੇ ਲੈਫਟੀਨੈਂਟ ਸਵਿਤਾ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਐਨ ਸੀ ਸੀ ਯੂਨਿਟ ਦੀ ਕੈਡਿਟ ਸਰਬਜੀਤ ਕੌਰ ਨੇ ਰਾਸ਼ਟਰੀ ਖੇਡਾਂ ਵਿਚ ਦੂਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੋੋਸ਼ਨ ਕੀਤਾ।ਜਾਣਕਾਰੀ ਐਨ ਸੀ ਸੀ ਨੈਸ਼ਨਲ ਖੇਡਾਂ 2015 …

Read More »

ਡਾ. ਕਰਮਜੀਤ ਸਿੰਘ ਦੀ ਮੌਤ ‘ਤੇ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਦਿਨੀਂ ਡਾ. ਕਰਮਜੀਤ ਸਿੰਘ ਮੈਡੀਕਲ ਅਫਸਰ ਹੈਲਥ ਸੈਂਟਰ ਬੇਅੰਤ ਸਿੰਘ ਨਗਰ ਸਿਵਲ ਹਸਪਤਾਲ ਬਠਿੰਡਾ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ ਉਹਨਾਂ ਦੀ ਬੇਵਕਤੀ ਮੌਤ ਤੇ ਵੱਖ-ਵੱਖ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਕੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ, ਸਪੁੱਤਰ ਕਮਲਜੀਤ ਸਿੰਘ ਅਤੇ ਨਜਦੀਕੀ ਰਿਸ਼ਤੇਦਾਰਾਂ ਸ.ਭੋਲਾ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿੰਦਣਯੋਗ ਕਾਰਾ – ਨਦੀਮ ਅਨਵਾਰ ਖਾਂ

ਮਾਲੇਰਕੋਟਲਾ 21 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਨੂੰ ਹਿੰਸਾ ਦੀ ਅੱਗ ਵਿੱਚ ਧੱਕਣ ਲਈ ਅਤੇ ਇੱਥੋਂ ਦੇ ਅਮਨ ਨੂੰ ਭੰਗ ਕਰਣ ਦੇ ਲਈ ਜੋ ਕਾਰਾ ਗਲਤ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਅਜਿਹੇ ਅਨਸਰਾਂ ਨੂੰ ਅਜਿਹੀਆਂ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਅਜਿਹਾ ਮਾੜਾ ਕੰਮ ਕਰਨ ਤੋਂ …

Read More »

ਉਰਦੂ ਵਿਦਿਆਰਥੀਆਂ ਦੀ ਸਾਹਿਤ ਸਭਾ ”ਬਜਮ-ਏ-ਅਦਬ” ਦੀ ਚੋਣ ਹੋਈ

ਮਾਲੇਰਕੋਟਲਾ 21 ਅਕਤੂਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਕਾਲਜ ਮਾਲੇਰਕੋਟਲਾ ਦੇ  ਉਰਦੂ ਵਿਭਾਗ ਦੇ ਮੁੱਖੀ ਪ੍ਰੋ.ਡਾ.ਮਨਜੂਰ ਹਸਨ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਹੋਈ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ.ਮਨਜੂਰ ਹਸਨ ਨੇ ਕਿਹਾ ਕਿ ਸਾਹਿਤਕ ਗਤੀਵਿਧੀਆਂ ਵੀ ਸਿੱਖਿਆ ਦਾ ਹਿੱਸਾ ਹਨ ਤੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਵਿਦਿਅਕ ਸੰਸਥਾ ਦੀਆਂ ਸਮੂਹਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਜਰੂਰੀ ਹੈ। ਡਾ.ਮਨਜੂਰ …

Read More »

ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ

ਮਾਲੇਰਕੋਟਲਾ, 21 ਅਕਤੂਬਰ (ਹਰਮਿੰਦਰ ਸਿੰਘ ਭੱਟ)-  ਜ਼ਿਲ੍ਹਾ ਕੈਰੀਅਰ ਐਂਡ ਗਾਈਡੈਂਸ ਇੰਚਾਰਜ ਸ.ਜਗਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ, ਜਮਾਲਪੁਰਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਰਜਿੰਦਰ ਕੁਮਾਰ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੰਗਣਵਾਲ ਨੇ ਬਤੌਰ ਕੈਰੀਅਰ ਕੌਂਸਲਰ ਦਸਵੀਂ ਦੇ ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦਸਵੀਂ ਤੋਂ ਬਾਅਦ ਕਿਹੜੇ ਕਿਹੜੇ ਕੋਰਸਾਂ ਵਿੱਚ ਦਾਖਲਾ …

Read More »

ਊਰਜਾ ਸੁਧਾਰਾਤਮਕ ਉਪਾਅ, ਸਮੇਂ ਦੀ ਲੋੜ – ਮਾਹਿਰ ਡਾ. ਭੱਲਾ

ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨਾਲੋਜੀ ਵਿਖੇ ‘ਭਾਰਤ ਵਿਚ ਊਰਜਾ ਸੁਰੱਖਿਆ ਦੀ ਸਹੀ ਮੈਨਜਮੈਂਟ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਵਿਸ਼ੇ ਦੇ ਸਪੀਕਰ ਸਰਕਾਰੀ ਕਾਲਜ ਅਜਨਾਲਾ ਦੇ ਵਾਈਸ ਪ੍ਰਿੰਸੀਪਲ ਤੇ ਆਈ.ਆਈ.ਐਮ ਅੰਮ੍ਰਿਤਸਰ ਦੇ ਲਾਈਜ਼ਨ ਅਫਸਰ ਡਾ. ਐਚ.ਐਸ ਭੱਲਾ ਸਨ।ਪ੍ਰੋ. ਭੱਲਾ ਨੇ ਊਰਜਾ ਰੱਖਿਆ ਦੇ ਸੰਬੰਧ ਵਿਚ ਭਾਰਤ ਵਿਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰ ਸਾਂਝੇ …

Read More »

DAV Public School Celebrates Durga Ashtami & Dussehra with fervor

Amritsar, Oct. 21 (Punjab Post Bureau) – DAV Public School, Lawrence Road celebrated the auspicious Durga Ashtami and Dussehra with fervor and enthusiasm. Goddess Durga is considered as the deity of power, courage and strength. The students prepared a special assembly to mark the victory of good over evil and paid obeisance to Lord Rama and Goddess Durga. Holy hymns …

Read More »

ਦਿੱਲੀ ਕਮੇਟੀ ਦੀ ਪਹਿਲ ‘ਤੇ ਗਾਜ਼ੀਆਬਾਦ ਦੀ ਦਸਮੇਸ਼ ਵਾਟਿਕਾ ਦੀ ਸੇਵਾ ਸੰਭਾਲ ਸਥਾਨਕ ਸਿੱਖਾਂ ਨੂੰ ਮਿਲੀ

ਨਵੀਂ ਦਿੱਲੀ, 21 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗਾਜਿਆਬਾਦ ਵਿੱਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਦਸਮੇਸ਼ ਵਾਟਿਕਾ (ਪਾਰਕ) ਨੂੰ ਸਮੂਹ ਸਿੱਖ ਸੰਗਤ ਦੀ ਅਪੀਲ ਤੇ ਮੁੜ ਤੋਂ ਵਿਕਸਿਤ ਕਰਨ ਦਾ ਫੈਸਲਾ ਗਾਜਿਆਬਾਦ ਨਗਰ ਨਿਗਮ ਵੱਲੋਂ ਲਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਤੇ ਸਹਿਯੋਗ ਕਰਨ ਲਈ ਗਾਜਿਆਬਾਦ ਦੀ ਸੰਗਤ ਦੇ ਇੱਕ ਵਫਦ ਨੇ ਕਮੇਟੀ …

Read More »

ਕਿਸਾਨਾਂ ਨੂੰ ਕਣਕ ਦੇ ਬੀਜ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਸੰਦੌੜ, 21 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਸਮੇਂ ਜਿਵੇਂ ਕਣਕ ਦੀ ਫ਼ਸਲ ਲਈ ਯੂਰੀਆ ਖਾਦ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ,ਉਸ ਤਰ੍ਹਾਂ ਹੀ ਕਣਕ ਦਾ ਬੀਜ ਲੈਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਪਿਛਲੇ ਸਾਲ ਤਾਂ ਦੁਕਾਨਦਾਰਾਂ ਨੇ ਖੁੱਲ ਕੇ ਬੀਜ ਵੇਚਿਆ ਸੀ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਵੀ ਸਬਸਿਡੀ ਉੱਪਰ ਕਾਫ਼ੀ ਬੀਜ ਵੰਡਿਆ ਗਿਆ ਸੀ। …

Read More »

ਅਹਿਮਦਗੜ੍ਹ ਅੰਦਰ ਫੈਲੇ ਡੇਂਗੂ ਲਈ ਉਚਰੇ ਪ੍ਰਬੰਧ ਹੋਣ – ਸੰਜੇ ਸੂਦ

ਸੰਦੌੜ, 21 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਕਈ ਦਿਨਾਂ ਤੋਂ ਨੇੜਲੇ ਕਈ ਸ਼ਹਿਰਾਂ ਅੰਦਰ ਫੈਲੇ ਡੇਂਗੂ ਨੇ ਆਪਣੇ ਪੂਰੇ ਪੈਰ ਪਸਾਰ ਲਏ ਹਨ ਅਤੇ ਸੈਂਕੜੇ ਸ਼ਹਿਰ ਵਾਸੀ ਇਸ ਦੀ ਲਪੇਟ ਵਿਚ ਵੀ ਆ ਚੁੱਕੇ ਹਨ ਪਰ ਸਥਾਨਕ ਨਗਰ ਪਾਲਿਕਾ ਦੇ ਅਧਿਕਾਰੀਆਂ ਵੱਲੋਂ ਇਸ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ …

Read More »