ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਦਾ ਸਵਾਂਗ ਰਚਣ ਵਾਲੇ ਸਵਾਂਗੀ ਸੋਦਾ ਸਾਧ ਨੂੰ ਗੁਰੂ ਜੀ ਦੇ ਸੱਚੇ ਸਿੱਖ ਅਤੇ ਸਿੱਖ ਕੋਮ ਕਦੇ ਵੀ ਮੁਆਫ ਨਹੀਂ ਕਰੇਗੀ।ਜਿਸ ਨੇ ਦਸਮੇਮ ਪਿਤਾ ਜੀ ਦੀ ਮਹਾਨ ਸ਼ਖਸ਼ੀਅਤ ਨੂੰ ਵੰਗਾਰਿਆ ਹੈ ਤੇ ਨਾਲ ਹੀ ਅੰਮ੍ਰਿਤ ਦੀ ਬਖਸੀ ਦਾਤ ਦੀ ਤੋਹੀਨ ਕੀਤੀ ਹੈ।ਉਨਾਂ ਕਿਹਾ ਕਿ ਜੱਥੇਦਾਰਾਂ ਨੇ …
Read More »Monthly Archives: October 2015
ਜਿਲ੍ਹਾ ਟੀਮ ਦੀ ਮਾਲੇਰਕੋਟਲਾ, ਅਮਰਗੜ੍ਹ ਤੇ ਅਹਿਮਦਗੜ੍ਹ ਅਗਰਵਾਲ ਸਭਾਵਾਂ ਨਾਲ ਮੀਟਿੰਗ
ਮਾਲੇਰਕੋਟਲਾ (ਸੰਦੌੜ), 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ (ਪਾਰਲੀਮਾਨੀ ਸਕੱਤਰ, ਪੰਜਾਬ ਸਰਕਾਰ) ਤੇ ਜਨਰਲ ਸਕੱਤਰ ਵਿਨੋਦ ਬਾਂਸਲ ਦੀ ਪ੍ਰੇਰਣਾ ਸਦਕੇ ਅੱਜ ਅਗਰਵਾਲ ਸਭਾ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ਼੍ਰੀ ਸ਼ਾਮ ਲਾਲ ਸਿੰਗਲਾ ਨੇ ਅਪਣੀ ਜਿਲ੍ਹਾ ਟੀਮ, ਵਿਕਰਮ ਗਰਗ ਕੋਂਸਲਰ, ਮਦਨ ਮਦਹੋਸ਼ ਸਾਬਕਾ ਕੋਂਸਲਰ ਤੇ ਬਾਬੂ ਹਰੀ ਦੇਵ ਗੋਇਲ ਨੂੰ ਨਾਲ ਲੈ ਕੇ ਜਿਲ੍ਹੇ …
Read More »ਜਥੇ: ਅਵਤਾਰ ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਵਲੋਂ ਗਿ: ਗੁਰਬਚਨ ਸਿੰਘ ਨਾਲ ਲੰਬੀ ਮੁਲਾਕਾਤ
ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁਖੀ ਮੁਆਫੀ ਵਿਵਾਦ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਅੱਜ ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ, ਉਨਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਸ੍ਰ. ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ ।ਕੋਈ ਦੋ ਘੰਟੇ ਦੇ ਕਰੀਬ ਚੱਲੀ ਇਸ ਮੁਲਾਕਾਤ ਮੌਕੇ …
Read More »ਸੁਖਵਿੰਦਰ ਸਿੰਘ ਉਮਰਪੁਰਾ ਅਕਾਲੀ ਦਲ ਐਸ ਸੀ ਵਿੰਗ ਦਾ ਜਿਲਾ ਮੀਤ ਪ੍ਰਧਾਨ ਨਿਯੁੱਕਤ
ਬਟਾਲਾ 7 ਅਕੂਤਰ (ਨਰਿੰਦਰ ਬਰਨਾਲ)- ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ ਵਿੰਗ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਹਰੇਕ ਜਿਲੇ ਵਿਚ ਪਾਰਟੀ ਪ੍ਰਤੀ ਮੇਹਨਤੀ ਵਰਕਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਜਿਲਾ ਗੁਰਦਾਸਪੁਰ ਦੇ ਸ਼ਹਿਰ …
Read More »ਸਵਦੇਸ਼ੀ ਜਾਗਰਣ ਮੰਚ ਵੱਲੋਂ ਸਕੂਲਾਂ ਵਿੱਚ ਸਵਦੇਸ਼ੀ ਅਪਨਾਉਣ ਬਾਰੇ ਸੈਮੀਨਾਰ
ਬਟਾਲਾ, 7 ਅਕੂਤਬਰ (ਨਰਿੰਦਰ ਬਰਨਾਲ) – ਅੱਜ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵਦੇਸ਼ੀ ਅਪਨਾਉਣ ਵਾਲੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੂੰ ਵਿਦੇਸ਼ੀ ਚੀਜ਼ਾਂ ਦਾ ਤਿਆਗ ਕਰਕੇ ਸਵਦੇਸ਼ੀ ਚੀਜ਼ਾਂ ਵਰਤਣ ਤੇ ਆਪਣੇ ਦੇਸ਼ ਦਾ ਸਤਿਕਾਰ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਸੰਚਾਲਕ ਸੰਦੀਪ ਸਲਹੋਤਰਾ ਅਤੇ ਅਰੁਣ ਅਗਰਵਾਲ ਨੇ ਬੱਚਿਆਂ ਨੂੰ ਦੇਸ਼ੀ ਵਿਦੇਸ਼ੀ ਚੀਜਾਂ …
Read More »ਅੱਜ ਦੀਆਂ ਸੁਰਖੀਆਂ……
ਸਰਬਤ ਖਾਲਸਾ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਜਲਦ ਸੱਦਿਆ ਜਾਣਾ ਚਾਹੀਦਾ ਹੈ – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੱਜ ਸਿੱਖ ਪੰਥ ਵੱਡੀ ਗਿਣਤੀ ਵਿਚ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ।ਯੂਰਪ, ਅਮਰੀਕਾ ਤੇ ਏਸ਼ੀਆ ਦੇ ਕਈ ਮੁਲਕਾਂ ਵਿਚ ਸਿੱਖ ਸੰਸਥਾਵਾਂ ਸਿੱਖਾਂ ਦੇ ਭਖਦੇ ਮਸਲਿਆਂ ਵਿਚ ਵਿਸ਼ੇਸ਼ ਦਿਲਚਸਪੀ ਰੱਖਦੀਆਂ ਹਨ ਅਤੇ ਅਕਾਲ ਤਖਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ।ਇਹਨਾਂ ਮੁਲਕਾਂ ਵਿਚ ਵਸੇ 30 ਲੱਖ ਤੋਂ ਵੀ ਵੱਧ ਸਿੱਖਾਂ ਦਾ ਆਪਣੇ …
Read More »ਝੂਠੇ ਲਾਰਿਆ ਤੋਂ ਅੱਕੇ ਐੱਸ.ਐੱਸ.ਏ/ਰਮਸਾਦਫਤਰੀ ਕਰਮਚਾਰੀਆ ਵੱਲੋਂ ਸੂਬਾ ਪੱਧਰੀ ਰੈਲੀ ਦਾ ਐਲਾਨ
13 ਅਕਤੂਬਰ ਮੋਹਾਲੀ ਵਿਖੇ ਸਰਕਾਰ ਦੇ ਪੁਤਲੇ ਫੂਕਣਗੇ ਦਫਤਰੀ ਕਰਮਚਾਰੀ ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ 8 ਸਾਲਾਂ ਤੋਂ ਸੂਬੇ ਵਿਚ ਰਾਜ ਕਰ ਰਹੀ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਨੋਜਵਾਨਾਂ ਦਾ ਕੋਈ ਫਿਕਰ ਨਹੀ ਹੈ।ਸੂਬਾ ਸਰਕਾਰ ਸੂਬੇ ਦੇ ਨੋਜਵਾਨਾਂ ਬੇਰੁਜਗਾਰਾਂ ਤੇ ਠੇਕਾ ਅਧਾਰਤ ਮੁਲਾਜ਼ਮਾਂ ਵੱਡੀ ਮਾਰ ਮਾਰ ਰਹੀ ਹੈ।ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਸੂਬੇ ਦੀ …
Read More »ਸਪਰਿੰਗ ਡੇਲ ਸਕੂਲ ਦੀ ਰਾਸ਼ਟਰੀ ਸੀ.ਬੀ.ਐਸ.ਈ ਬਾਸਕੇਟਬਾਲ ਟੂਰਨਾਮੈਂਟ ਲਈ ਹੋਈ ਚੋਣ
ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਨਵੋਦਿਤ ਬਾਸਕੇਟਬਾਲ ਖਿਡਾਰੀਆਂ ਜਿੰਨਾਂ ਵਿਚ ਸਕੂਲ ਦੀ ਅੰਡਰ 19 ਲੜਕਿਆਂ ਦੀ ਟੀਮ ਦੀ ਚੋਣ ਜਲਦੀ ਹੀ ਆਯੋਜਤ ਹੋਣ ਵਾਲੇ ਰਾਸ਼ਟਰੀ ਸੀ. ਬੀ. ਐਸ. ਈ ਬਾਸਕੇਟਬਾਲ ਟੂਰਨਾਮੈਂਟ ਦੇ ਲਈ ਹੋਈ ਹੈ।ਲੁਧਿਆਣਾ ਵਿਚ ਆਯੋਜਿਤ ਸੀ. ਬੀ. ਐਸ. ਈ ਕਲੱਸਟਰ ਬਾਸਕੇਟਬਾਲ ਟੂਰਨਾਮੈਂਟ ਵਿਚ ਸਕੂਲ ਦੀ ਅੰਡਰ 18 ਲੜਕਿਆਂ ਦੀ ਬਾਸਕੇਟਬਾਲ ਟੀਮ …
Read More »ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀਆਂ ਤਿਆਰੀਆਂ ਦਾ ਮੁਲਾਂਕਣ ਹੋਇਆ – ਬੇਦੀ
ਅੰਮ੍ਰਿਤਸਰ, 6 ਅਕਤੂਬਰ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸ਼ੋ੍ਰਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ ਭਵਿ’ਖ ਦੀ ਚਿੰਤਾ ਕਰਦਿਆਂ ਗਲੋਬਲ ਪ’ਧਰੀ ਚਰਚਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 23 ਤੇ 24 ਅਕਤੂਬਰ ਨੂੰ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਮੇਲਨ …
Read More »
Punjab Post Daily Online Newspaper & Print Media