ਸੰਦੌੜ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ੍ਹ ਚੀਮਾ ਵਿਖੇ ਬੀਤੀ ਰਾਤ ਦੋ ਦੁਕਾਨਾਂ ਵਿਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ,ਜਦਕਿ ਅੱਗ ਬੁਝਾ ਰਹੇ ਤਿੰਨ ਨੌਜਵਾਨ ਵੀ ਅੱਗ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਏ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ੇਰਗੜ੍ਹ ਚੀਮਾ ਦੇ ਬੱਸ ਸਟੈਂਡ ਨਜ਼ਦੀਕ ਬਣੀ ਇੱਕ ਦੁਕਾਨ ਵਿਚ ਸ਼ਾਟ ਸਰਕਟ …
Read More »Monthly Archives: November 2015
1 ਕਰੋੜ 70 ਲੱਖ ਦੀ ਯੂ.ਜੀ.ਸੀ ਗਰਾਂਟ ਨਾਲ ਬਣੇ ਸਪੋਰਟਸ ਇੰਨਡੋਰ ਸਟੈਡੀਅਮ ਦਾ ਡਾ. ਸ਼੍ਰੀ ਪੂਨਮ ਸੂਰੀ ਵਲੋਂ ਉਦਘਾਟਨ
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਯੂ.ਜੀ.ਸੀ ਦੁਆਰਾ ਦਿੱਤੀ ਗਈ ਗ੍ਰਾਂਟ 1 ਕਰੋੜ 70 ਲੱਖ ਦੇ ਨਾਲ ਬਣੇ ਹੋਏ ਸਪੋਰਟਸ ਇੰਨਡੋਰ ਸਟੈਡੀਅਮ ਦਾ ਉਦਘਾਟਨ ਹੋਇਆ। ਇਹ ਉਦਘਾਟਨ ਆਰੀਆ ਰਤਨ ਡਾ. ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ) ਦੁਆਰਾ ਕੀਤਾ ਗਿਆ।ਇਸ ਸਮਾਰੋਹ ਵਿੱਚ …
Read More »Sports Indoor Stadium inaugurated at BBKDAV College
Amritsar. Nov. 20 (Punjab Post Bureau) – Sports Indoor Stadium was inaugurated by Arya Ratan Sh. Punam Suri, President, DAV College Managing Committee and Arya Pradeshik Pratinidhi Sabha, New Delhi. Dr.(Mrs). Neelam Kamra, Principal, BBKDAV College, Sh. J.P. Shoor, Director, Public Schol-1, Minister, Arya Pradeshik Pratinidhi Upsabha, Punjab, Mrs. Neera Sharma, Principal, DAV College and Mrs. Sweety Bala, Head, …
Read More »ਮਾਈਗਰੇਟਰੀ ਵਸੋਂ ਲਈ ਪਲੱਸ ਪੋਲੀਉ ਰਾਊਂਡ ਦੌਰਾਨ ਸਾਰੇ ਵਿਭਾਗ ਸਹਿਯੋਗ ਕਰਨ – ਏ.ਡੀ.ਸੀ
ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਵਰਿੰਦਰ ਸ਼ਰਮਾ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਦੀ ਰਹਿਣੁਮਾਈ ਹੇਠ ਮੀਟਿੰਗ ਹਾਲ ਮਿਨੀ ਸਕੱਤਰੇਤ ਵਿਖੇ ਪਲੱਸ ਪੋਲੀਉ ਸਬ ਨੈਸ਼ਨਲ ਰਾਊਂਡ 22, 23 ਅਤੇ 24 ਨਵੰਬਰ 2015 ਸਬੰਧੀ ਜਿਲਾ ਟਾਸਕ ਫੋਰਸ ਦੀ ਮੀਟਿੰਗ ਕਰਵਾਈ …
Read More »ਮਹਾਂਰਾਸ਼ਟਰ ਤੋਂ ਚੱਲੀ ਪੰਜਾਬ ਦਰਸ਼ਨ ਯਾਤਰਾ 22 ਨੂੰ ਪੁੱਜੇਗੀ ਬਠਿੰਡਾ
ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੰਤ ਸ੍ਰੋਮਣੀ ਭਗਤ ਨਾਮਦੇਵ ਜੀ ਦੇ 745 ਵੇਂ ਜਨਮ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ 21 /22 ਨਵੰਬਰ ਨੂੰ ਧੂਮਧਾਮ ਨਾਲ ਮਨਾਉਣ ਉਪੰਰਤ ਵੱਖ ਵੱਖ ਸ਼ਹਿਰ ਵਿਚੋਂ ਹੁੰਦੀ ਹੋਈ ਦੁਪਿਹਰ 2 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਾਜੀ ਰਤਨ ਸਹਿਬ ਵਿਖੇ ਪਹੁੰਚ ਰਹੀ ਹੈ। ਇਸ …
Read More »ਸਵਰਨਕਾਰ ਸੰਘ ਦੇ ਸਮੂਹ ਜਵੈਲਰਜ਼ਾਂ ਵਲੋਂ ਨਵਨਿਯੁੱਕਤ ਐਸ.ਐਸ.ਪੀ ਦਾ ਸਵਾਗਤ
ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਵਰਨਕਾਰ ਸੰਘ ਦੇ ਸਮੂਹ ਜਵੈਲਰਜ਼ਾਂ ਨੇ ਸ਼ਹਿਰ ਦੇ ਨਵੇਂ ਐਸ ਐਸ ਪੀ ਸਵੱਪਨ ਸ਼ਰਮਾ ਆਈ.ਪੀ.ਐਸ ਦੀ ਨਵਨਿਯੁੱਕਤੀ ਤੇ ਖੁਸ਼ੀ ਜਾਹਿਰ ਕਰਦੇ ਹੋਏ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸੂਬਾ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ, ਸੁਸਾਇਟੀ ਦੇ ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ, ਸਵਰਨਕਾਰ ਸੰਘ ਦੇ ਜਿਲ੍ਹਾ …
Read More »ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਦਾ ਨਤੀਜਾ ਸ਼ਾਨਦਾਰ
ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਬੀਤੇ ਦਿਨੀ ਐਲਾਨੇ ਨਤੀਜਿਆਂ ਵਿਚੋਂ ਸਥਾਨਕ ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਦਾ ਨਤੀਜਾ ਸ਼ਾਨਦਾਰ ਰਿਹਾ।ਬੀ.ਐਸ.ਸੀ ਭਾਗ ਚੌਥਾ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਰਘਵੀਰ ਸਿੰਘ ਨੇ ਪਹਿਲਾ, ਗੁਰਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ ਦੂਜਾ ਅਤੇ ਕਰਮਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਨੇ ਤੀਜਾ …
Read More »ਅੱਜ ਦੀਆਂ ਸੁਰਖੀਆਂ…….
ਮਾਲ ਰੋਡ ਸਕੂਲ ਵਿਖੇ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਸਮਾਪਤ
ਅੰਮ੍ਰਿਤਸਰ, 19 ਨਵੰਬਰ, 2015 (ਸੁਖਬੀਰ ਖੁਰਮਣੀਆ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਅੱਜ ਸਮਾਪਤ ਹੋ ਗਏ।ਇਹ ਮੁਕਾਬਲੇ ਵਿਦਿਆਰਥੀਆਂ ‘ਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ ਅਤੇ ਪਠਾਨਕੋਟ ਨਾਲ ਸਬੰਧਿਤ ਸੈਂਕੜੇ ਵਿਦਿਆਰਥੀਆਂ ਨੇ ਭਾਸ਼ਣ-ਕਲਾ, …
Read More »ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਲੱਗੇ ਕਾਂਗਰਸ ਤੇ ਹਮਖਿਆਲੀਆਂ ਨੂੰ ਸਿਰੇ ਤੋਂ ਨਕਾਰ ਦੇਣ – ਤਲਬੀਰ ਗਿੱਲ
ਅੰਮ੍ਰਿਤਸਰ, 19 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਪੰਜਾਬ ਕੈਬਨਿਟ ਵੱਲੋਂ ਅੱਜ ਰਾਜ ਦੇ ਹਰੇਕ ਵਰਗ ਦੇ ਹਿਤਾਂ ਤੇ ਜ਼ਰੂਰਤਾਂ ਨੂੰ ਮੁੱਖ ਰਖ ਕੇ ਕੀਤੇ ਗਏ ਐਲਾਨ ਦਾ ਭਰਪੂਰ ਸਵਾਗਤ ਕਰਦਿਆਂ ਅਕਾਲੀ ਆਗੂਆਂ ਨੇ ਉਕਤ ਫੈਸਲੇ ਨੂੰ ਰਾਜ ਦੀ ਤਕਦੀਰ ਸੰਵਾਰਨ ਵਲ ਚੁੱਕਿਆ ਗਿਆ ਇੱਕ ਵੱਡਾ ਕਦਮ ਕਰਾਰ ਦਿੱਤਾ ਹੈ। ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ …
Read More »
Punjab Post Daily Online Newspaper & Print Media