Amritsar, Oct. 31 (Punjab Post Bureau)- DAV Public School, Lawrence Road observed Vigilance Awareness Week from 26th October,2015 to 31st October,2015 to spread awareness among the students to have knowledge about the guidelines and laws made to check corruption at every level. The theme for Vigilance Awareness this year was ‘ Preventive Vigilance as a tool of Good Governance’. Speaking …
Read More »Monthly Archives: November 2015
ਧਾਰਮਿਕ ਵਿਚਾਰਾਂ ਧਾਰਨੀ ਸਨ ਮਾਤਾ ਗਿਆਨ ਕੌਰ
ਨਥਾਣਾ, 31 ਅਕਤੂਬਰ (ਹਰਮਿੰਦਰ ਸਿੰਘ ਭੱਟ) – ਮਾਤਾ ਗਿਆਨ ਕੌਰ ਜੋ ਲੇਖਕ ਅਤੇ ਪੱਤਰਕਾਰ ਗੁਰਜੀਵਨ ਸਿੰਘ ਸਿੱਧੂ ਦੇ ਮਾਤਾ ਜੀ ਸਨ, ਦਾ ਜਨਮ 1957 ਵਿੱਚ ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ਵਿੱਚ ਪਿਤਾ ਸz: ਭਗਵਾਨ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ਦਾ ਪੇਕਾ ਪਰਿਵਾਰ ਮੁੱਢ ਤੋਂ ਹੀ ਪਿੰਡ ਦੇ ਸਰਪੰਚ ਵਜੌਂ ਅੱਜ ਤੱਕ ਸਮਾਜ ਸੇਵਾ ਲਈ ਕਾਰਜ਼ਸੀਲ ਰਿਹਾ …
Read More »ਜਨਮ ਦਿਨ ਮੁਬਾਰਕ ਹਨੀ ਸਿੰਘ ਤੇ ਜਸਪ੍ਰੀਤ ਕੋਰ ਰਾਵੀ
ਕੋਟ ਖਾਲਸਾ ਅੰਮ੍ਰਿਤਸਰ ਵਾਸੀ ਪਿਤਾ ਨਿਰਮਲ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਨੂੰ ਹਨੀ ਸਿੰਘ ਤੇ ਜਸਪ੍ਰੀਤ ਕੋਰ ਰਾਵੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
Read More »ਕੌਮੀ ਏਕਤਾ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਚੁੱਕਵਾਈ ਸਹੁੰ
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲੋਹ ਪੁਰਸ਼ ਦੇ ਨਾਮ ਨਾਲ ਦੁਨੀਆ ਭਰ ਵਿੱਚ ਪ੍ਰਸਿੱਧ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦਾ ਜਨਮ ਦਿਹਾੜਾ ਸਮੁੱਚੇ ਦੇਸ਼ ਭਰ ਵਿੱਚ ‘ਰਾਸ਼ਟਰੀ ਏਕਤਾ ਦਿਵਸ’ ਵੱਜੋ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਸ਼ਟਰੀ ਏਕਤਾ ਦਿਵਸ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ …
Read More »ਇੰਦਰਾ ਗਾਂਧੀ ਦੀ 31ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਕਾਂਗਰਸ ਪਾਰੱਟੀ ਵਰਕਰਾਂ ਵਲੋਂ ਸਾਬਕਾ ਵਿਧਾਇਕ ਹਰਮੰਦਰ ਜੱਸੀ ਦੀ ਅਗਵਾਈ ਵਿਚ ਕਾਂਗਰਸੀ ਦਫ਼ਤਰ ਵਿਚ ਭਾਰਤ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ 31 ਵੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਂੇ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾਂ ਕਰਦੇ ਉਨਾਂ ਕਿਹਾ ਕਿ ਇੰਦਰਾ …
Read More »ਪੰਜ ਜ਼ਖ਼ਮੀਆਂ ਨੂੰ ਸਮਾਜ ਸੇਵੀ ਵਰਕਰਾਂ ਵਲੋਂ ਹਸਪਤਾਲ ਦਾਖ਼ਲ ਕਰਵਾਇਆ
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਿਵੀਆਂ ਰੋਡ ‘ਤੇ ਇਕ ਟਰੱਕ ਨੇ ਸਾਇਕਲ ਸਵਾਰ ਪੂਰਨ ਚੰਦ ਪੁੱਤਰ ਮਨੀਰਾਮ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਨਾਲ ਉਸ ਦੀਆਂ ਦੋਹਾਂ ਲੱਤਾ ਕੁਚਲੀਆਂ ਗਈਆਂ ਇਸ ਨੂੰ ਜ਼ਖ਼ਮੀ ਹਾਲਤ ਵਿਚ ਸਹਾਰਾ ਜਨ ਸੇਵਾ ਦੇ ਵਰਕਰ ਵਿੱਕੀ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਕ ਹੋਰ ਘਟਨਾ ਵਿਚ ਮਲੋਟ ਰੋਡ ‘ਤੇ ਤਿੰਨ …
Read More »ਮਾਲਵਾ ਕਾਲਜ ਬੀ.ਐਸ.ਸੀ (ਐਗਰੀਕਲਚਰ) ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀ.ਐਸ.ਸੀ (ਐਗਰੀਕਲਚਰ) ਭਾਗ ਪਹਿਲਾ, ਸਮੈਸਟਰ ਦੂਜਾ, ਦਾ ਨਤੀਜਾ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨਿਆ ਗਿਆ ਜਿਸ ਵਿਚ ਮਾਲਵਾ ਕਾਲਜ, ਬਠਿੰਡਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਨਤੀਜੇ ਮੁਤਾਬਿਕ ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ 80.31 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਵਰਿੰਦਰਦੀਪ ਸਿੰਘ ਨੇ 80.15 ਪ੍ਰਤੀਸ਼ਤ ਨੰਬਰ …
Read More »ਸਤਵਿੰਦਰ ਕੌਰ ਐਸ. ਐਸ ਅਧਿਆਪਕਾ ਦੀ ਸੇਵਾ ਮੁਕਤੀ ਸਮੇਂ ਸਮਾਗਮ
ਬਟਾਲਾ, 31 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਐਸ ਐਸ ਦੀ ਅਸਾਮੀ ਤੇ ਸੇਵਾ ਨਿਭਾ ਸ੍ਰੀ ਮਤੀ ਸਤਵਿੰਦਰ ਕੌਰ ਅੱਜ ਸੇਵਾ ਮੁਕਤ ਹੋਏ ਹਨ। ਸਮਾਗਮ ਦੀ ਸੁਰੂਆਤ ਰਮਿੰਦਰ ਕੌਰ ਲੈਕਚਰਾਰ ਰਾਜਨੀਤੀ ਸਾਸਤਰ ਦੇ ਸਬਦ ਨਾਲ ਹੋਈ। ਸਕੂਲ ਸਮਾਗਮ ਦੀ ਪ੍ਰਧਾਂਨਗੀ ਵਿਚ ਸ੍ਰੀ ਮਤੀ ੰਇੰਦਰਜੀਤ ਵਾਲੀਆ ਨੇ ਸ੍ਰੀ ਮਤੀ ਸਤਵਿੰਦਰ ਕੌਰ ਦੀ ਸਖਸੀਅਤ ਬਾਰੇ ਆਪਣੇ …
Read More »ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਇਕੱਤਰਤਾ ਅੱਜ 1 ਨਵੰਬਰ ਨੂੰ
ਅੰਮ੍ਰਿਤਸਰ, 30 ਅਕਤੂਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਦੀ ਇੱਕ ਜਰੂਰੀ ਇਕੱਤਰਤਾ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ 1 ਨਵੰਬਰ ਦਿਨ ਐਤਵਾਰ ਸ਼ਾਮ 3:30 ਵਜੇ ਹੋਵੇਗੀ, ਜਿਸ ਵਿੱਚ ਸਮੂੰਹ ਕਾਰਜਕਾਰੀ ਮੈਂਬਰਾਂ ਹਿੱਸਾ ਲੈਣਗੇ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਪ੍ਰਧਾਨ ਇੰਜ: ਦਲਜੀਤ ਸਿੰਘ ਕੋਹਲੀ ਅਤੇ ਜਨ: ਸਕੱਤਰ ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼ਹਿਰ …
Read More »ਮੌਜੂਦਾ ਹਾਲਾਤ ਵਿੱਚ ਸਰਦਾਰ ਪਟੇਲ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਲੋੜ- ਰਾਓ ਇੰਦਰਜੀਤ ਸਿੰਘ
ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਕਿਲ ਕੇ ਕਰ ਰਹੀ ਹੈ ਲੋਕਾਂ ਦੀ ਸੇਵਾ ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਮੌਜੂਦਾ ਹਾਲਾਤ ਵਿੱਚ ਭਾਰਤ ਨੂੰ ਸੰਗਠਿਤ ਰੱਖਣ ਅਤੇ ਇਸ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਲਈ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਲੋੜ ਹੈ। ਇਹ ਪ੍ਰਗਟਾਵਾ ਅੱਜ ਸਥਾਨਕ ਆਰਟ ਗੈਲਰੀ ਵਿਖੇ ਕੇਂਦਰੀ ਰੱਖਿਆ ਰਾਜ ਮੰਤਰੀ …
Read More »
Punjab Post Daily Online Newspaper & Print Media