ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਉਣ ਵਜੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਦੇਸ਼ ਦੀ ਏਕਤਾ, ਅਖੰਡਤਾ ਤੇ ਰਾਖੀ ਲਈ ਸਹੁੰ ਚੁੱਕੀ ਗਈ। ਇਸ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਡਿਪਟੀ ਕਮਿਸ਼ਨਰ ਸ੍ਰੀਮਤੀ …
Read More »Monthly Archives: November 2015
ਠੰਡਲ ਦੀ ਅਗਵਾਈ ਵਿੱਚ ਡੇਰਾ ਮੰਨਣਹਾਨਾ ਵਿਖੇ ਪਸ਼ਚਾਤਾਪ ਵਜੋਂ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ
ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਅੱਜ ਕੈਬਨਿਟ ਮੰਤਰੀ ਸz: ਸੋਹਨ ਸਿੰਘ ਠੰਡਲ ਦੀ ਅਗਵਾਈ ਵਿੱਚ ਪਸ਼ਚਾਤਾਪ ਵਜੋਂ ਹਲਕਾ ਚੱਬੇਵਾਲ ਦੇ ਪਿੰਡ ਮੰਨਣਹਾਨਾ ਦੇ ਡੇਰਾ ਹਰੀ ਸਿੰਘ ਨੈਕੀ ਵਾਲਿਆਂ ਦੇ ਧਾਰਮਿਕ ਅਸਥਾਨ ‘ਤੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ੍ਰੀ …
Read More »ਸਰਸ ਮੇਲੇ ਵਿੱਚ ਵਧ ਰਹੀ ਹੈ ਸਕੂਲੀ ਬੱਚਿਆਂ ਅਤੇ ਲੋਕਾਂ ਦੀ ਭਾਰੀ ਭੀੜ
ਬਾਈਸਕੋਪ ਰਾਹੀਂ ਇਤਿਹਾਸ ਦੇ ਪੁਰਾਣੇ ਦ੍ਰਿਸ਼ ਬੱਚਿਆਂ ਵਿੱਚ ਬਣ ਰਹੇ ਨੇ ਖਿੱਚ ਦਾ ਕੇਂਦਰ ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਖੇਤਰੀ ਸਰਸ ਮੇਲਾ ਜੋ ਕਿ ਅੱਜ 8ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ, ਭਾਰੀ ਸੰਖਿਆ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਬੱਚੇ ਅਤੇ ਆਮ ਲੋਕ ਵੱਧ ਚੜ੍ਹ ਕੇ ਮੇਲੇ ਦਾ ਅਨੰਦ ਮਾਣ ਰਹੇ ਹਨ। ਪਿਛਲੀ ਸ਼ਾਮ ਸਰਸ ਮੇਲੇ ਵਿੱਚ ਮੁੱਖ ਮਹਿਮਾਨ ਦੇ …
Read More »ਗੋਲਡੀ ਨੇ 11 ਲੋੜਵੰਦ ਵਿਆਹੁਤਾ ਜੋੜਿਆਂ ਨੂੰ ਦਿੱਤਾ ਅਸ਼ੀਰਵਾਦ
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 40 ਸਥਿਤ ਕੋਟ ਬਾਬਾ ਦੀਪ ਸਿੰਘ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਮਾਜ ਭਲਾਈ ਸੁਸਾਇਟੀ ਵਲੋਂ ਅਯੋਜਿਤ ਤੀਸਰੇ ਸਲਾਨਾ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ 11 ਲੋੜਵੰਦ ਜੋੜਿਆਂ ਦੇ ਅਨੰਦ ਕਾਰਜ਼ ਪੂਰਨ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ।ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪੁੱਜੇ ਸੀਨੀਅਰ ਅਕਾਲੀ ਆਗੂ ਨਵਦੀਪ …
Read More »ਪੰਜਾਬੀ ਸੰਵਾਦ ਵੱਲੋਂ 28 ਗਰੀਬ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਪ੍ਰਦਾਨ
ਅੰਮ੍ਰਿਤਸਰ, 1 ਨਵੰਬਰ (ਗੁਰਚਰਨ ਸਿੰਘ) – ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਸੰਵਾਦ ਵੱਲੋਂ ਆਪਣੇ ਬਾਨੀ ਅਮਿਤ ਬਾਵਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਨਾਟਸ਼ਾਲਾ ਨਾਲ ਮਿਲ ਕੇ ਕਰਵਾਏ ਸ਼ਕਾਲਸ਼ਿੱਪ ਪ੍ਰੋਗਰਾਮ ‘ਇੱਕ ਲੋਅ ਪਰਹਾਈ ਦੇ ਦੀਵੇ …
Read More »ਸਿੱਖਾਂ ਨੂੰ ਮੁਆਵਜ਼ੇ ਦੀ ਬਜ਼ਾਏ ਵਧੀਆ ਤਰੀਕੇ ਨਾਲ ਹਮਦਰਦੀ ਤੇ ਨਿਆਂ ਮਿਲੇ- ਜੀ.ਕੇ
ਨਵੀਂ ਦਿੱਲੀ, 1 ਨਵੰਬਰ (ਅੰਮ੍ਰਿਤ ਲਾਲ ਮੰਨਣ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੱਡਾ ਹਮਲਾ ਬੋਲਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ 30 ਅਕਤੂਬਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਮੌਕੇ ਆਯੋਜਿਤ ਅਰਦਾਸ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ …
Read More »ਲੁਧਿਆਣਵੀ ਦਾ ਨਾਵਲ ‘ਓਇ ਭੀ ਚੰਦਨੁ ਹੋਇ ਰਹੇ’ ਲੋਕ ਅਰਪਣ
ਲੁਧਿਆਣਾ, 1 ਨਵੰਬਰ (ਪ.ਪ) – ਦਲਵੀਰ ਸਿੰਘ ਲੁਧਿਆਣਵੀ ਨੇ ‘ਓਇ ਭੀ ਚੰਦਨੁ ਹੋਇ ਰਹੇ’ ਗਿਆਨ-ਰੂਪੀ ਦੀਵਾ ਜਗਾਇਆ ਹੈ, ਇਹਦੇ ਨਾਲ ਹੋਰ ਦੀਵੇ ਜਗਣਗੇ ਤੇ ਸਮਾਜ ਰੋਸ਼ਨ ਹੋ ਜਾਏਗਾ’, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਣਯੋਗ ਉਪ-ਕੁਲਪਤੀ ਡਾ ਅਮਰਜੀਤ ਸਿੰਘ ਨੰਦਾ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ …
Read More »ਭਾਈ ਲਖਵਿੰਦਰ ਸਿੰਘ ਲੱਖਾ ਬਰਗਾੜੀ ਵਿਖੇ ਜ਼ਖਮੀ ਹੋਏ ਭਾਈ ਅਜੀਤ ਸਿੰਘ ਨੂੰ ਮਿਲੇ
ਸੰਦੌੜ, 1 ਨਵੰਬਰ (ਹਰਮਿੰਦਰ ਸਿੰਘ ਭੱਟ) – ਬਰਗਾੜੀ ਵਿਖੇ ਸਰਬ ਧਰਮਾਂ ਦੇ ਸਾਂਝੇ ਗੁਰੂ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿਰੋਧ ਵਿਚ ਸੰਗਤਾਂ ਵੱਲੋਂ ਜਪ ਤਪ ਕਰ ਕੇ ਸ਼ਾਂਤਮਈ ਢੰਗ ਨਾਲ ਜਾਪ ਕਰ ਰਹੀਆਂ ਸੰਗਤਾਂ ਦੇ ਉੱਪਰ ਸਰਕਾਰ ਦੀ ਸ਼ਹਿ ‘ਤੇ ਕੀਤੇ ਗਏ ਤਸ਼ੱਦਦ ਦੌਰਾਨ ਜਖਮੀ ਹੋਏ ਭਾਈ ਅਜੀਤ ਸਿੰਘ ਪੁੱਤਰ ਅਵਤਾਰ ਸਿੰਘ ਛੰਨਾਂ ਗੁਲਾਬ ਸਿੰਘਾਂ ਵਾਲੇ ਜੋ ਕਿ ਡੀ …
Read More »ਪ੍ਰਚਾਰਕਾਂ ਵਲੋਂ ਖੂਨ ਦੇ ਪਿਆਲੇ ਪੇਸ਼ ਕਰਨ ਉਪਰੰਤ ਬਾਦਲ ਸਰਕਾਰ ਪੰਥਕ ਕਹਿਣ ਦੇ ਲਾਇਕ ਨਹੀਂ ਰਹੀ – ਬਾਬਾ ਦਲੇਰ ਸਿੰਘ, ਬਾਬਾ ਢੱਡਰੀਆਂ ਵਾਲੇ
ਸੰਦੌੜ, 1 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰੂ ਸਾਹਿਬ ਜੀ ਦੀਆਂ ਲਗਾਤਾਰ ਨਿਰੰਤਰ ਹੋ ਰਹੀਆਂ ਬੇਅਦਬੀਆਂ ਨੇ ਸਿੱਖ ਸੰਗਤਾਂ ਤੋਂ ਇਲਾਵਾ ਦੁਨੀਆ ਭਰ ਵਿਚ ਵੱਸਦੇ ਅਕਾਲ ਪੁਰਖ ਪ੍ਰਮਾਤਮਾ ਅਤੇ ਇਨਸਾਨਿਅਤ ਨੂੰ ਪਿਆਰ ਕਰਨ ਵਾਲੀਆਂ ਬੇਅੰਤ ਰੂਹਾਂ ਦੇ ਮਾਲਕ ਉਚੀਆਂ ਜ਼ਮੀਰਾਂ ਵਾਲਿਆਂ ਇਨਸਾਫ ਪੰਸਦ ਲੋਕਾਂ ਵਲੋਂ ਜਗ੍ਹਾ ਜਗ੍ਹਾ ‘ਤੇ ਧਰਨੇ, ਰੋਸ ਮੁਜਾਹਰੇ, ਪੁਤਲੇ ਫੂਕ ਕੇ ਅਖੌਤੀ ਪੰਥਕ ਸਰਕਾਰ ਦੇ ਮੁੰਹਾਂ ‘ਤੇ …
Read More »ਪਿੰਡ ਬਿਸਨਗੜ੍ਹ ਜਲਵਾਣਾ ਤੇ ਫਰਵਾਲੀ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਸੰਦੌੜ, 1 ਨਵੰਬਰ (ਹਰਮਿੰਦਰ ਸਿੰਘ ਭੱਟ) – ਬੀਤੇ ਦਿਨ ਪਿੰਡ ਬਰਗਾੜੀ ਵਿਖੇ ਪਾਵਨ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਕਸਬੇ ਸੰਦੌੜ ਦੇ ਨੇੜਲੇ ਪਿੰਡ ਬਿਸਨਗੜ੍ਹ, ਜਲਵਾਣਾ ਅਤੇ ਫਰਵਾਲੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ …
Read More »
Punjab Post Daily Online Newspaper & Print Media