ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਹਿੰਦੋਸਤਾਨ ਵਿੱਚ ਚੱਲ ਰਹੇ ਅਸਹਿਨਸ਼ੀਲਤਾ ਮੁੱਦੇ ਦੀ ਜੰਮ ਕੇ ਅਲੋਚਨਾ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਤੇ ਚੱਲਣ ਵਾਲਾ ਇਹ ਮੁਲਕ ਅਸਹਿਨਸ਼ੀਲ ਹੋ ਹੀ ਨਹੀਂ ਸਕਦਾ, ਕੁਝ ਲੋਕਾਂ ਵੱਲੋਂ ਰਾਜਸੀ ਫਾਇਦਾ …
Read More »Daily Archives: December 2, 2015
ਕੁਸ਼ਟ ਨਿਵਾਰਨ ਜਾਗਰੂਕਤਾ ਰੈਲੀ ਨਾਲ ਕੀਤਾ ਜਾਗਰੂਕ
ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਕੁਸ਼ਟ ਨਿਵਾਰਨ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਜਿਲਾ ਲੈਪਰੋਸੀ ਅਫਸਰ ਡਾ. ਵਿਕਾਸ ਕੁਮਾਰ ਨੇ ਕੀਤੀ। ਰੈਲੀ ਨੂੰ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ …
Read More »ਵਿਸ਼ਵ ਏਡਜ ਦਿਵਸ ‘ਤੇ ਕੱਢੀ ਜਾਗਰੂਕਤਾ ਰੈਲੀ
ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਜਿਲਾ ਏਡਜ ਕੰਟਰੋਲ ਅਫਸਰ ਡਾ. ਅਸ਼ੋਕ ਮੋਂਗਾ ਨੇ ਕੀਤੀ। ਇਸ ਦੌਰਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ।ਰੈਲੀ ਨੂੰ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ …
Read More »ਆਰ. ਬੀ ਡੀ. ਏ. ਵੀ ਸੀਨੀ: ਸੈਕੰ: ਪਬਲਿਕ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ
ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ ਬੀ ਡੀ ਏ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗਰੁੱਪ ਬਣਾ ਕੇ ਆਪਣੇ ਮੋਢਿਆ ‘ਤੇ ਬੈਚ ਵੀ ਲਗਾਏ ਹੋਏ ਸਨ। ਇਸ ਵਿਸ਼ੇ ‘ਤੇ ਸਵੇਰੇ ਦੀ ਸਭਾ ਵਿਚ ਪ੍ਰਿੰਸੀਪਲ ਮੈਡਮ ਸਤਵੰਤ ਕੌਰ ਭੁੱਲਰ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ …
Read More »ਬਲਤੇਜ ਪੰਨੂ ਤੇ ਪਰਚਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ – ਜਸਪਾਲ ਸਿੰਘ ਹੇਰਾਂ
ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ਲਿਆ ਸਖ਼ਤ ਨੋਟਿਸ ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਪੱਤਰਕਾਰਾਂ ਦੀ ਜਥੇਬੰਦੀ ਪੰਜਾਬ ਯੂਨੀਅਨ ਆਫ਼ ਜਰਨਲਿਸਟ ਰਾਜਿ. (ਪੀਯੂਜੇ) ਨੇ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਦੇ ਮਾਮਲੇ ਵਿਚ ਜਿੱਥੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਉਥੇ ਹੀ ਪੰਜਾਬ ਸਰਕਾਰ ਨੂੰ ਇਸ ਗੱਲੋਂ ਖ਼ਬਰਦਾਰ ਕੀਤਾ ਹੈ ਕਿ ਉਹ ਪਿਛਲੇ ਸਮੇਂ ਤੋਂ ਪੱਤਰਕਾਰਾਂ ਦੇ ਹੱਕਾਂ …
Read More »ਪੰਜਾਬ ਵਿਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਫੈਸਲਾ ਸ਼ਲਾਘਾਯੋਗ – ਏਸੰਨਤਾ
ਬਟਾਲਾ, 1 ਦਸੰਬਰ (ਨਰਿੰਦਰ ਸਿੰਘ ਬਰਨਾਲ)- ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਏਸੰਨਤਾ) ਦੇ ਕੌਮੀ ਪ੍ਰਧਾਨ ਅਤੇ ਪ੍ਰਸੰਨਤਾ ਦੇ ਸੁਬਾ ਜਨਰਲ ਸਕੱਤਰ ਡਾ. ਪਰਮਜੀਤ ਸਿੰਘ ਕਲਸੀ, ਕੌਮੀ ਬੁਲਾਰੇ ਹਰਦੀਪ ਸਿੰਘ ਢੀਂਡਸਾ, ਕੌਮੀ ਵਿੱਤ ਸਕੱਤਰ ਚਰਨਜੀਤ ਸਿੰਘ ਰੋਪੜ, ਵਿੱਤ ਸਕੱਤਰ ਮੁਖਤਾਰ ਸਿੰਘ ਅਮ੍ਰਿਤਸਰ, ਪ੍ਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ …
Read More »ਗੁਰਦਾਸਪੁਰ ਰੈਲੀ ਦੇ ਰਿਕਾਰਡ ਇਕੱਠ ਨੇ 2017 ‘ਚ ਅਕਾਲੀ ਦਲ ਦੀ ਜਿੱਤ ‘ਤੇ ਮੋਹਰ ਲਾਈ – ਲੋਧੀਨੰਗਲ
ਬਟਾਲਾ, 1 ਦਸੰਬਰ (ਨਰਿੰਦਰ ਸਿੰਘ ਬਰਨਾਲ)- ਗੁਰਦਾਸਪੁਰ ਵਿਖੇ ਹੋਈ ਸਦਭਾਵਨਾ ਰੈਲੀ ਦੇ ਲਾਮਿਸਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਦੇ ਹਾਮੀ ਹਨ ਅਤੇ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਸੀਨੀਅਰ ਅਕਾਲੀ ਆਗੂ ਤੇ ਬਟਾਲਾ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਗੁਰਦਾਸਪੁਰ ਸਦਭਾਵਨਾ ਰੈਲੀ ਦੀ ਸ਼ਾਨਦਾਰ ਸਫਲਤਾ …
Read More »ਪ੍ਰਿੰਸੀਪਲ ਇੰਦਰਜੀਤ ਵਾਲੀਆ ਦੀ ਸੇਵਾ ਮੁਕਤੀ ‘ਤੇ ਸੱਭਿਆਚਾਰਕ ਪ੍ਰੋਗਰਾਮ
ਬਟਾਲਾ, 1 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਦਾ ਨਾਮ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਹੈ ਕਿਉ ਕਿ ਹਰ ਕੋਈ ਬਲਾਕ ਪੱੱਧਰੀ, ਤਹਿਸੀਲ ਪੱਧਰੀ ਮੁਕਾਬਲਾ ਇਥੋ ਹੋਕੇ ਹੀ ਨਿਕਲਦਾ ਹੈ, ਹਰ ਮੁਕਾਬਲੇ ਨੂੰ ਬੜੀ ਬਾਖੂਬੀ ਨਾਲ ਕਰਵਾਏ ਜਾਣ ਦਾ ਮਾਣ ਕੰਨਿਆ ਸਕੂਲ ਬਟਾਲਾ ਨੂੰ ਜਾਂਦਾ ਹੈ। ਸੈਮੀਨਾਰਾਂ ਦੇ ਆਯੋਜਨ ਕਰਕੇ ਇਸ ਸਕੂਲ ਆਪਣੀ …
Read More »ਰਾਮ ਸਰੂਪ ਸ਼ਰਮਾ ਅਤੇ ਦਰਸ਼ਨ ਸ਼ਰਮਾ ਨੇ ਵਿਆਹ ਦੀ ਵਰੇਗੰਢ ਮਨਾਈ
ਅੰਮ੍ਰਿਤਸਰ ਵਾਸੀ ਰਾਮ ਸਰੂਪ ਸ਼ਰਮਾ ਅਤੇ ਦਰਸ਼ਨ ਸ਼ਰਮਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More » ਅਲਗੋਂ ਕੋਠੀ ਵਿਖੇ ਵਿਕਾਸ ਦਾ ਕੰਮ ਜੋਰਾਂ ਤੇ – ਸਰਪੰਚ ਮਨਜੀਤ ਸਿੰਘ
ਅਲਗੋਂ ਕੋਠੀ, 1 ਦਸੰਬਰ (ਹਰਦਿਆਲ ਸਿੰਘ ਭੈਣੀ, ਕੁਲਵਿੰਦਰ ਸਿੰਘ ਕੰਬੋਕੇ)- ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਸੁੱਖ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਿਕਾਸ ਦੇ ਕਾਰਜ ਲਗਾਤਾਰ ਜਾਰੀ ਹਨ ਅਤੇ ਅਲਗੋਂ ਕੋਠੀ ਵਿਖੇ ਵੀ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਯਤਨਾਂ ਸਦਕਾ ਪਿੰਡ ਵਿੱਚ ਜੋਰਾਂ ਸ਼ੋਰਾਂ ਨਾਲ ਜੋ ਪੱਕੀਆਂ ਗਲੀਆਂ ਅਤੇ ਨਿਕਾਸੀ ਨਾਲੀਆਂ ਬਣਾਈਆਂ ਜਾ ਰਹੀਆਂ ਹਨ, ਉਨਾਂ ਨਾਲ ਦੀ ਪਿੰਡ …
Read More »
Punjab Post Daily Online Newspaper & Print Media