ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤ ਦਿਨੀਂ ਪਿੰਡ ਫੂਸਮੰਡੀ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਜਿਸ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਸਿੱਖ ਇਤਿਹਾਸ ਵਿਖੇ ਪੋਹ ਮਹੀਨੇ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਪੋਹ ਮਹੀਨਾ ਸਿੱਖ ਇਤਿਹਾਸ ਦਾ ਸਿਖਰ ਅਤੇ …
Read More »Daily Archives: December 22, 2015
ਸੁਸਾਇਟੀ ਵੱਲੋਂ ਰਿਫਲੈਕਟਰ ਲਾਉਣ ਮੁਹਿੰਮ ਵਿੱਚ 400 ਸਟਿਕਰ ਲਾਏ
ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ 400 ਦੇ ਕਰੀਬ ਗੱਡੀਆਂ ਉੱਪਰ ਰਿਫਲੈਕਟਰ ਲਗਾਏ ਗਏ। ਇਸ ਰਿਫਲੈਕਟਰ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਵਲਦਾਰ ਬਿਕੱਰ ਸਿੰਘ ਬੱਸ ਸਟੈਂਡ ਚੌਕੀਂ ਦੇ ਇੰਚਾਰਜ ਮੇਜਰ ਸਿੰਘ ਅਤੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਨੇ ਆਪਣੇ ਹੱਥਾਂ ਨਾਲ ਗੱਡਿਆ ਉੱਪਰ ਰਿਫਲੈਕਟਰ ਲਗਾ …
Read More »ਠੰਡ ਨਾਲ ਇਕ ਦੀ ਮੌਤ-ਬੇਸਹਾਰਾ ਵਿਅਕਤੀਆਂ ਨੂੰ ਗਰਮ ਕੰਬਲ ਵੰਡੇ
ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਸਮਾਜ ਸੇਵੀ ਸੰਸਥਾ ਵਲੋਂ ਵਸਾਏ ਰੈਣਬਸੇਰਾ ਵਿਚ ਰਹਿ ਰਹੇ ਬੇਸਹਾਰਾ ਲੋਕਾਂ ਵਿਚੋਂ ਬੀਤੀ ਰਾਤ ਇਕ ਬੇਸਹਾਰਾ ਵਿਅਕਤੀ ਠੰਡ ਨਾਲ ਗੰਭੀਰ ਬੀਮਾਰ ਹੋ ਗਿਆ ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਰਾਜਿੰਦਰ ਕੁਮਾਰ ਅਤੇ ਗੋਤਮ ਗੋਇਲ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਿਊਟੀ ਡਾਕਟਰ ਨੇ ਬੀਮਾਰ ਵਿਅਕਤੀ ਨੂੰ ਮ੍ਰਿਤਕ ਘੌਸ਼ਿਤ …
Read More »ਜਨਮ ਦਿਨ ਮੁਬਾਰਕ- ਹਰਸਿਮਰਨਜੀਤ ਸਿੰਘ ਢਿੱਲੋ
ਸ੍ਰ. ਜਸਵਿੰਦਰ ਸਿੰਘ ਢਿੱਲੋ ਅਤੇ ਮਾਤਾ ਪਰਮਜੀਤ ਕੌਰ ਢਿੱਲੋ ਨੂੰ ਉਨ੍ਹਾਂ ਦੇ ਸੁੱਪਤਰ ਹਰਸਿਮਰਨਜੀਤ ਸਿੰਘ ਢਿੱਲੋ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ
Read More »ਮਨਜਿੰਦਰ ਸਿੰਘ ਰਾਹਲ ਅਤੇ ਮਨਪ੍ਰੀਤ ਕੌਰ ਨੂੰ ਵਿਆਹ ਦੀ 5ਵੀਂ ਵਰੇਗੰਢ ਮੁਬਾਰਕ
ਪਿੰਡ ਕੋਠੇ ਰਾਹਲਾਂ ਜਗਰਾਓਂ ਨੇ ਮਨਜਿੰਦਰ ਸਿੰਘ ਰਾਹਲ ਅਤੇ ਮਨਪ੍ਰੀਤ ਕੌਰ ਵਿਆਹ ਦੀ 5ਵੀਂ ਵਰੇਗੰਢ ਮਨਾਈ
Read More »
Punjab Post Daily Online Newspaper & Print Media