ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਵਿਹੜੇ ਵਿੱਚ ਸਵਾਮੀ ਸ਼ਰਧਾਨੰਦ ਜੀ ਦੀ ਬਰਸੀ ਤੇ ਸ਼ਰਧਾਜਲੀ ਦਿੰਦੇ ਹੋਏ ਬਲੀਦਾਨ ਦਿਵਸ ਮਨਾਇਆ ਗਿਆ।ਉਹ ਇਕ ਸਿੱਖਿਆ ਵਿਦਵਾਨ ਅਤੇ ਆਰਿਆ ਸਮਾਜ ਦੇ ਮਹਾਨ ਪ੍ਰਚਾਰਕ ਸਨ।ਉਨ੍ਹਾਂ ਨੇ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਬੱਚਿਆਂ ਨੇ ਇਕ ਰੋਲਸ਼ਪਲੇਅ ਕੀਤਾ। ਉਸ ਵਿੱਚ …
Read More »Daily Archives: December 24, 2015
Balidaan Divas observed at DAV Public School
Amritsar, Dec. 23 (Punjab Post Bureau)- The Students of DAV Public School, Lawrence Road, Amritsar observed Balidaan Divas at its premises to commemorate the death anniversary of Swami Shardha Nand .He was an educationist and Arya Samaj missionary who propagated the teachings of Swami Dayanand Saraswati. The students presented a role – play highlighting the important events from his life. …
Read More »ਈ.ਜੀ.ਐਸ. ਅਧਿਆਪਕਾਂ ਦਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਿਲ
ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ,ਅਵਤਾਰ ਸਿੰਘ ਕੈਂਥ)- ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ ਮਿੰਨੀ ਸੈਕਟਰੀਏਟ ਬਠਿੰਡਾ ਦੇ ਸਾਹਮਣੇ ਡਾਕਟਰ ਭੀਮਰਾਓ ਅੰਬੇਡਕਰ ਪਾਰਕ ਵਿੱਚ ਪੱਕਾ ਮੋਰਚਾ ਲਗਾ ਕੇ ਧਰਨਾ ਦੇ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ.ਅਧਿਆਪਕਾਂ ਦਾ ਧਰਨਾ ਅੱਜ ਦੂਸਰੇ ਦਿਨ ਵੀ ਨਿਰੰਤਰ ਜਾਰੀ ਰਿਹਾ।ਭਾਵੇਂ ਅੱਜ ਬਠਿੰਡਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਡਾਕਟਰ ਬਸੰਤ ਗਰਗ ਨੇ ਇਸ ਧਰਨੇ ਨੂੰ …
Read More »ਰਾਸ਼ਟਰੀ ਗਣਿਤ ਦਿਵਸ ਸਮਾਗਮ ਮੌਕੇ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ
ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਉੱਘੇ ਹਿਸਾਬ-ਦਾਨ ਸ਼੍ਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਸਭਾ ਵਿੱਚ ਗਣਿਤ ਅਧਿਆਪਕਾ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਸ਼੍ਰੀ ਨਿਵਾਸ ਰਾਮਾਨੁਜਨ ਦੇ ਜੀਵਨ ਬਾਰੇ ਅਤੇ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ …
Read More »ਪਲੇਸਮੈਂਟ ਲਈ 800 ਦੇ ਕਰੀਬ ਸਰਕਾਰੀ ਆਈ. ਟੀ. ਆਈ ਸਿਖਿਆਰਥੀ ਚੁਣੇ
ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ,ਅਵਤਾਰ ਸਿੰਘ ਕੈਂਥ)- ਸਥਾਨਕ ਸਰਕਾਰੀ ਆਈ ਟੀ ਆਈ ਵਿਖੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ ਗਿਆ ਜਿਸ ਵਿਚ ਮਾਰੂਤੀ ਸਜੁੂਕੀ ਕੰਪਨੀ ਦੇ ਮਾਨੇਸਰ ਗੁੜਗਾਓ ਇਕਾਈ ਵਲੋਂ ਵੱਖ ਵੱਖ ਕਿੱਤਿਆਂ ਦੇ ਮਾਹਿਰ ਸਿਖਿਆਰਥੀਆਂ ਦੀ ਪਲੇਸਮੈਂਟ ਲਈ ਚੋਣ ਕਰਨ ਲਈ ਟੈਸਟ ਲਿਆ ਗਿਆ। ਸੰਸਥਾ ਦੇ ਪਲੇਸਮੈਂਟ ਅਫ਼ਸਰ …
Read More »ਸਵਿਫਟ ਕਾਰ ਪਲਟੀ- ਸੰਤੁਲਣ ਵਿਗੜਣ ਕਾਰਨ ਵਾਪਰਿਆ ਹਾਦਸਾ
ਬਟਾਲਾ, 23 ਦਸੰਬਰ (ਨਰਿੰਦਰ ਸਿੰਘ ਬਰਨਾਲ)- ਤੇਜ਼ ਰਫਤਾਰ ਸਵਿਫਟ ਕਾਰ ਅਲੀਵਾਲ ਦੇ ਨਜਦੀਕ ਪਿੰਡ ਕਾਦੀਆਂ ਵਿਖੇ ਹਾਦਸਾ ਗ੍ਰਸਤ ਹੋ ਗਈ। ਸਵਿਫਟ ਕਾਰ ਵਿੱਚ ਸਵਾਰ ਗੁਰਿੰਦਰ ਪਾਲ ਸਿੰਘ ਤੇ ਵਿਜੈ ਕੁਮਾਰ ਹਾਦਸੇ ਵਿੱਚ ਕੋਈ ਸੱਟ ਵਗੈਰਾ ਨਹੀਂ ਲੱਗੀ , ਦੋਨੋ ਦੋਸਤ ਸਹੀ ਸਲਾਮਤ ਹਨ। ਜਿਕਰਯੋਗ ਹੈ ਕਿ ਸਵਿਫਟ ਕਾਰ ਨੰਬਰ ਪੀ ਬੀ 02 ਸੀ ਡੀ 4724 ਫਤਿਹਗੜ੍ਹ ਚੂੜੀਆਂ ਤੋ ਬਟਾਲਾ ਨੂੰ …
Read More »
Punjab Post Daily Online Newspaper & Print Media