ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਪਿੱਛਲੇ ਦਿਨਾਂ ਤੋਂ ਸਿੱਖ ਕੌਮ ਦੇ ਪੰਜ ਪਿਆਰੇ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵਿਚਕਾਰ ਚੱਲ ਰਿਹਾ ਟਕਰਾਅ ਮੁੜ ਤੋਂ ਫ਼ਿਰ ਸੁਰਖੀਆਂ ਵਿਚ ਆ ਚੁੱਕਾ ਹੈ।ਪੰਜ ਪਿਆਰੇ ਸਾਹਿਬਾਨ ਵਲੋਂ ਜਾਰੀ 2 ਜਨਵਰੀ ਤਰੀਕ ਦੀ ਡੈੱਡਲਾਈਨ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਪੰਥਕ ਸਰਗਰਮੀਆਂ ਤੇਜ ਹੋ ਗਈਆਂ ਦਿਖਾਈ ਦੇ ਰਹੀਆਂ ਹਨ।ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ …
Read More »Monthly Archives: December 2015
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਦਿੱਤਾ ਚਾਈਨਾ ਡੋਰ ਦੇ ਕੇਸ ਨਾ ਲੜਣ ਦਾ ਮੰਗ ਪੱਤਰ
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਕ੍ਰਇਏਟਵ ਆਰਟ ਪ੍ਰੋਡਕਸ਼ਨ ਤੇ ਤਰੁੱਨਮ ਡਿਜੀਟਲ ਸਟੂਡਿਊ ਦੇ ਮੈਬਰਾਂ ਨੇ ਬਾਰ ਐਸੋਸਇਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੂੰ ਚਾਇਨਾ ਡੋਰ ਦੇ ਗੱਟੂ ਸੰਬੰਧਿਤ ਕੇਸ ਨਾ ਲੜਣ ਲਈ ਮੰਗ ਪੱਤਰ ਦਿੱਤਾ ਕਿਉ ਕਿ ਬਾਰ ਐਸੋਸਇਏਸ਼ਨ ਨੇ ਪਿਛਲੇ ਸਾਲ ਵੀ ਚਾਇਨਾ ਡੋਰ ਨਾਲ ਸੰਬੰਧਿਤ ਕੇਸ ਨਾ ਲੜਣ ਦਾ ਫੈਸਲਾ ਕੀਤਾ ਸੀ ਅਤੇ ਇਸ ਵਾਰ ਵੀ ਬਾਰ …
Read More »ਮਨਰੇਗਾ ਕਰਮਚਾਰੀਆਂ ਵੱਲੋ ਕਲਮ ਛੋੜ ਹੜਤਾਲ- ਪੰਜਾਬ ਦੇ ਬਲਾਕਾਂ ‘ਚ ਮਨਰੇਗਾ ਦਾ ਕੰਮ ਠੱਪ
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਮਨਰੇਗਾ ਕਰਮਚਾਰੀ ਯੂਨੀਅਨ ਵੱਲੋ ਅੱਜ ਕਲਮ ਛੋਡ ਹੜਤਾਲ ਸ਼ੁਰੂ ਹੋ ਗਈ।ਧਰਨੇ ਦੀ ਅਗਵਾਈ ਕਰਦੇ ਹਰਿੰਦਰਪਾਲ ਸਿੰਘ ਜੋਸ਼ਨ ਪ੍ਰਧਾਨ ਨੇ ਦੱਸਿਆ ਕਿ ਮਨਰੇਗਾ ਮੁਲਾਜਮ ਪਿਛਲੇ ਲੰਮੇ ਸਮੇ ਤੋ ਲੱਗਭੱਗ 7 ਸਾਲਾਂ ਤੋ ਆਪਣੀਆ ਵੱਖ-ਵੱਖ ਅਸਾਮੀਆਂ ਤੇ ਆਪਣੀ ਇਮਾਨਦਾਰੀ ਨਾਲ ਆਪਣੀਆ ਸੇਵਾਵਾਂ ਦੇ ਰਹੇ ਹਨ।ਮਨਰੇਗਾ ਮੁਲਾਜਮਾਂ ਵੱਲੋ ਬਾਰ-ਬਾਰ ਵਿਭਾਗ ਤੋ ਅਤੇ ਪੰਜਾਬ ਸਰਕਾਰ ਤੋ ਸ਼ਾਂਤਮਈ …
Read More » ਪੰਜ ਪਿਆਰਿਆਂ ਦੇ ਅਲਟੀਮੇਟ ‘ਤੇ ਸ਼ੋ੍ਮਣੀ ਕਮੇਟੀ ਦੀ ਹੰਗਾਮੀ ਇਕੱਤਰਤਾ 1 ਜਨਵਰੀ ਨੂੰ
ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਦਰਪੇਸ਼ ਪੰਥਕ ਮਸਲੇ ਦੇ ਹੱਲ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋਂ 1 ਜਨਵਰੀ 2016 ਨੂੰ ਹੰਗਾਮੀ ਇਕੱਤਰਤਾ ਦਫ਼ਤਰ ਸ਼ੋ੍ਰਮਣੀ ਕਮੇਟੀ ਦੇ ਇਕੱਤਰਤਾ ਘਰ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਪੰਜ ਪਿਆਰਿਆਂ ਵੱਲੋਂ …
Read More »ਅੱਜ ਦੀਆਂ ਸੁਰਖੀਆਂ…….
ਬਰਗਰ ਕਿਗ ਦਾ ਅੰਮ੍ਰਿਤਸਰ ਸਮੇਤ 6 ਥਾਵਾਂ ‘ਤੇ ਆਗਮਨ 31 ਦਸੰਬਰ ਨੂੰ
ਅੰਮ੍ਰਿਤਸਰ, 29 ਦਸਬਰ (ਜਗਦੀਪ ਸਿੰਘ ਸੱਗੂ) ਭਾਰਤ ਦਾ ਸਭ ਤੋਂ ਵਧੀਆ ਤੇ ਸਵਾਦਿਸ਼ਟ ਬਰਗਰ ਕਿਗ ਅੰਮ੍ਰਿਤਸਰ ਸਮੇਤ ਚਡੀਗੜ੍ਹ, ਲੁਧਿਆਣਾ, ਜਲਧਰ ਜੀਰਕਪੁਰ ਆਦਿ ਥਾਵਾਂ ‘ਤੇ 6 ਰੈਸਟੋਰੈਂਟ ਖੋਲੇਗੀ ਅਤੇ ਗੁਰੂ ਨਗਰੀ ਦੇ ਨਾਵਲਟੀ ਮਾਲ ਵਿੱਚ ਇਸ ਦਾ ਉਦਘਾਟਨ 31 ਦਸਬਰ ਨੂੰ ਕੀਤਾ ਜਾਵੇਗਾ। ਇਸ ਸਬੰੰਧੀ ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਬਰਗਰ ਕਿਗ ਇਡੀਆ ਦੇ ਸੀ.ਈ.ਓ ਸ਼੍ਰੀ ਰਾਜੀਵ ਰਮਨ …
Read More »ਕੈਲੀਫੋਰਨੀਆ ਤੇ ਨਿਊਯਾਰਕ ਵਿਵਿੱਚ ਵਾਪਰੀਆਂ ਨਸਲੀ ਘਟਨਾਵਾਂ ਮੰਦਭਾਗੀ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆਂ ਤੇ ਨਿਊਯਾਰਕ ਵਿੱਚ ਵਾਪਰੀਆਂ ਨਸਲੀ ਘਟਨਾਵਾਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਦੋ ਵਿਅਕਤੀਆਂ ਵੱਲੋਂ ਸz: ਅਮਰੀਕ ਸਿੰਘ ਬੱਲ ਨਾਮ ਦੇ 68 ਸਾਲਾ ਇਕ ਬਜ਼ੁ’ਰਗ ਸਿੱਖ ਤੇ ਨਸਲੀ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਘਟਨਾ ਹੈ। ਉਨ੍ਹਾਂ …
Read More »ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ
ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ) -ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ। ਕੀਨੀਆਂ ਦੇ ਚੱਠਾ ਪ੍ਰੀਵਾਰ ਵੱਲੋਂ ਸ. ਚੰਨਣ ਸਿੰਘ ਚੱਠਾ ਨੇ ਦੱਸਿਆ ਕਿ ਕੀਨੀਆ ਦੇ ਤਿੰਨ ਪ੍ਰੀਵਾਰਾਂ ਤੇ ਸਮੁੱਚੀ ਸਾਧ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਚਲਾਏ ਲੰਗਰ ਦੀ ਸੇਵਾ ਕਿਸੇ ਵੱਡਭਾਗੇ …
Read More »ਵਿਰਾਸਤ-ਏ-ਖਾਲਸਾ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਬੁੱਤ ਦੀ ਜਗ੍ਹਾ ਮੈਮੋਰੀਅਲ ਸਥਾਪਿਤ ਹੋਵੇਗਾ
ਅਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਵਿਰਾਸ-ਏ-ਖਾਲਸਾ ਵਿਖੇ ਰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿਘ ਦੀ ਯਾਦਗਾਰ ਸਥਾਪਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿਘ ਦੀ ਅਗਵਾਈ ਹੇਠ ਅੱਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਸਥਾਪਿਤ ਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ੍ਰੀ …
Read More »ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਐਲ.ਈ.ਡੀ ਲਾਈਟਾਂ ਜਗਮਗਾਉਣਗੀਆਂ ਅਸ਼ਵਨੀ ਸ਼ਰਮਾ
ਪਠਾਨਕੋਟ, 29 ਦਸੰਬਰ (ਪ.ਪ)- ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਐਲ.ਈ.ਡੀ ਲਾਈਟਾਂ ਜਗਮਗਾਉਣਗੀਆਂ ਅਤੇ ਇਹ ਤੋਹਫਾ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਵਿੱਚ ਦਿੱਤਾ ਜਾਵੇਗਾ।ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਇਟਾਂ ‘ਤੇ ਐਲ.ਈ.ਡੀ. ਲਾਇਟਾਂ ਲਗਾਉਣ ਲਈ ਪੰਜਾਬ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਗਈ ਸੀ ਅਤੇ ਇਸ …
Read More »
Punjab Post Daily Online Newspaper & Print Media