ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਡੀਅਨ ਐਸੋਸੀਏਸ਼ਨ ਆਫ਼ ਹੈਲਥ ਐਂਡ ਫਿਟਨੈਸ ਦੀਆਂ ਸੇਵਾਵਾਂ ਸ਼ਹਿਰ ਅਤੇ ਪਿੰਡ ਪੱਧਰ ਤੇ ਮੁਹੱਈਆ ਕਰਵਾਉਣ ਲਈ ਪੰਜਾਬ ਪ੍ਰਧਾਨ ਨੌਜਵਾਨ ਸਮਾਜਸੇਵੀ ਰਾਜਵਿੰਦਰ ਸਿੰਘ ਪੰਨੀਵਾਲਾ ਵਿਧਾਨ ਸਭਾ ਹਲਕਾ ਲੰਬੀ ਦੇ ਸੀਨੀਅਰ ਆਗੂ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਅਹੁਦਿਆਂ ਦੇ ਅਹੁਦੇਦਾਰ ਅਤੇ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ …
Read More »Daily Archives: January 5, 2016
ਮਾਲਵਾ ਕਾਲਜ ਦੇ ਅਥਲੀਟਾਂ ਵਲੋਂ 9 ਮੈਡਲਾਂ ‘ਤੇ ਜਮਾਇਆ ਹੱਕ
ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਕਾਲਜ ਬਠਿੰਡਾ ਦੇ ਅਥਲੀਟਾਂ ਨੇ 3 ਜਨਵਰੀ ਨੂੰ ਸੰਪਨ ਹੋਈ 76ਵੀਂ ਸਰਵ ਭਾਰਤ ਅੰਤਰ-ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸਿਪ ਵਿੱਚ 9 ਮੈਡਲ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਪਾ ਕੇ ਕਾਲਜ ਦੇ ਨਾਂ ਨੁੂੰ ਚਾਰ ਚੰਨ ਲਾਏ। ਇਸ ਕਾਲਜ ਦੀ ਹੋਣਹਾਰ ਅਥਲੀਟ ਜ਼ਸਪ੍ਰੀਤ ਕੋਰ ਨੇ 100 ਮੀਟਰ ਹਰਡਲ ਦੌੜ ਵਿੱਚ ਸੋਨ ਤਮਗਾ ਅਤੇ 4/100 ਦੌੜ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਬਠਿੰਡਾ (ਤਲਵੰਡੀ ਸਾਬੋ), 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਕਾਲਜ ਦੇ ਪ੍ਰਬੰਧਕੀ, ਪ੍ਰਸ਼ਾਸ਼ਨਿਕ, ਅਧਿਆਪਕੀ, ਗੈਰ-ਅਧਿਆਪਕੀ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਤਹਿਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …
Read More »ਸਾਹਿਤ ਜਾਗ੍ਰਿਤੀ ਸਭਾ ਵੱਲੋਂ ਨਵੇਂ ਸਾਲ ਨੂੰ ਖੁਸ਼ਆਮਦੀਦ
ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਾਹਿਤ ਜਾਗ੍ਰਿਤੀ ਪ੍ਰਤੀ ਸਮਰਪਿਤ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਵਿਸ਼ੇਸ਼ ਬੈਠਕ ਲੇਖਕ ਤਰਸੇਮ ਬਸ਼ਰ ਦੀ ਰਿਹਾਇਸ਼ ਤੇ ਹੋਈ ਜਿਸ ਵਿੱਚ ਲੇਖਕਾਂ ਵੱਲੋਂ ਰਚਨਾਵਾਂ ਪੜੀਆਂ ਗਈਆਂ ਤੇ ਤਤਕਾਲੀ ਹਾਲਾਤਾਂ ਤੇ ਵਿਚਾਰ ਚਰਚਾ ਕੀਤੀ ਗਈ ।ਨਵੇਂ ਸਾਲ ਵਿੱਚ ਕੁੱਝ ਵੀ ਨਾ ਬਦਲਣ ਤੇ ਅਧਾਰਿਤ ਆਪਣੀ ਕਵਿਤਾ ਨਾਲ …
Read More »ਹਜਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਪਠਾਨਕੋਟ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਦਿੱਤੀ ਅੰਤਿਮ ਵਿਦਾਇਗੀ
ਕਾਹਨੂੰਵਾਨ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਬੀਤੀ 1 ਅਤੇ 2 ਜਨਵਰੀ ਦੀ ਰਾਤ ਨੂੰ ਪਠਾਨਕੋਟ ਵਿੱਚ ਏਅਰ ਫੋਰਸ ਦੇ ਬੇਸ ਸਟੇਸ਼ਨ ਉੱਪਰ ਹੋਏ ਪਾਕਿਸਤਾਨੀ ਅਤਵਾਦੀਆਂ ਦੇ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਕੈਪਟਨ ਠਾਕੁਰ ਫਤਿਹ ਸਿੰਘ ਅਤੇ ਹੌਲਦਾਰ ਕੁਲਵੰਤ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਝੰਡਾ ਗੁਜਰਾਂ ਅਤੇ ਚੱਕ ਸ਼ਰੀਫ ਵਿੱਚ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤੇ ਗਏ। ਜਿਸ ਵਿੱਚ …
Read More »ਸੰਗਤ ਦਰਸ਼ਨ ਕਰਨਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ -ਬਾਦਲ
ਕਾਹਨੂੰਵਾਨ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਕਿਸੇ ਵੀ ਸੂਬੇ ਜਾਂ ਦੇਸ਼ ਦੀ ਸਰਕਾਰ ਚਲਾਉਣ ਵਾਲੇ ਹਾਕਮਾਂ ਆਪਣੀ ਜਨਤਾ ਦਾ ਜਵਾਬ ਦੇਹ ਮੰਨਿਆ ਜਾਂਦਾ ਹੈ। ਆਪਣੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਉਹਨਾਂ ਵਿੱਚ ਜਾਣਾ ਸਰਕਾਰ ਚਲਾਉਣ ਵਾਲੀ ਧਿਰ ਦਾ ਨੈਤਿਕ ਫਰਜ ਹੈ। ਇਸ ਲਈ ਉਹ ਪੰਜਾਬ ਵਿੱਚ ਲੋਕਾਂ ਨਾਲ ਸੰਗਤ ਦਰਸਨ ਰਾਹੀਂ ਸਿੱਧਾ ਰਾਸਤਾ ਰੱਖ ਰਹੇ ਹਨ ਅਤੇ ਇਹ ਪੂਰੀ …
Read More »ਨਿਰੀਖਨ ਟੀਮ ਤੇ ਡੱਲਾ ਸਕੂਲ ਦੇ ਸਟਾਫ ਵੱਲੋਂ ਪਠਾਨਕੋਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਬਟਾਲਾ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਹੁਕਮਾਂ ਦੀ ਤਾਮੀਲ ਕਰਦਿਆਂ, ਜਿਲ੍ਹਾ ਨਿਰੀਖਣ ਟੀਮ ਦੇ ਇੰਚਾਰਜ ਅਮਰਜੀਤ ਸਿੰਘ ਭਾਟੀਆ ਵੱਲੋ ਨਿਰੀਖਨ ਦੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਰਦੀਆਂ ਦੀਆਂ ਛੂੱੱਟੀਆਂ ਤੋ ਤਰੁੰਤ ਬਾਅਦ ਸਾਲ 2016 ਦੌਰਾਨ ਸਕੂਲ ਖੁਲਦਿਆਂ ਹੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੱਲਾ ਦਾ ਸਲਾਨਾ ਨਿਰੀਖਣ ਕੀਤਾ। …
Read More »
Punjab Post Daily Online Newspaper & Print Media