ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਬਠਿੰਡਾ ਲੋਕ ਸਭਾ ਹਲਕਾ ਦੇ ਲੀਗਲ ਸੈਲ ਜੋਨ ਬਠਿੰਡਾ ਦੇ ਇੰਚਾਰਜ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਿੰਦਰਪਾਲ ਸਿੰਘ ਧਲਿਓ ਬਠਿੰਡਾ ਲੋਕ ਸਭਾ ਹਲਕਾ ਦੇ ਯੂਥ ਵਿੰਗ ਦੇ ਇੰਚਾਰਜ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਨੇ ਅੰਤਰ …
Read More »Daily Archives: January 22, 2016
ਅਮਰਦੀਪ ਰਾਜਨ ਆਮ ਆਦਮ ਪਾਰਟੀ ਦਾ ਯੂਥ ਵਿੰਗ ਸੈਕਟਰ ਇੰਚਾਰਜ਼ ਨਿਯੁੱਕਤ
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਅਮਰਦੀਪ ਰਾਜਨ ਨੂੰ ਬਠਿੰਡਾ ਸੈਕਟਰ ਦਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੈਕਟਰ ਇੰਚਾਰਜ ਕੇਂਦਰੀ ਅਬਜਰਵਰ ਰੋਮੀ ਭਾਟੀ ਅਤੇ ਯੂਥ ਵਿੰਗ ਦੇ ਜੋਨਲ ਇੰਚਾਰਜ ਸਿੰਦਰਪਾਲ ਧਲਿਓ ਵਲੋਂ ਲਗਾਇਆ ਗਿਆ ਹੈ। ਅਮਰਦੀਪ ਰਾਜਨ ਵਲੋਂ ਹੁਣ ਤੱਕ ਪਾਰਟੀ ਪ੍ਰਤੀ ਕੀਤੀਆਂ ਗਤੀਵਿਧੀਆਂ ਅਤੇ ਕੰਮਾਂ ਕਾਰਨ ਹੀ ਇਹ ਅਹੁੱਦਾ ਦਿੱਤਾ ਗਿਆ …
Read More »ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਮੀਤ ਕੁਮਾਰ ਜਾਰੰਗਲ ਨੇ ਜ਼ਿਲ੍ਹੇ ਭਰ ਵਿੱਚ ਅਮਨ ‘ਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਜਨਤਕ ਥਾਵਾਂ ‘ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਦੇ ਨਾਲ-ਨਾਲ ਉਨ੍ਹਾਂ ਜਨਤਕ ਥਾਵਾਂ ‘ਤੇ ਕਿਸੇ ਵਿਅਕਤੀ ਵਲੋਂ ਨਾਅਰੇ ਲਗਾਉਣਾ/ਭੜਕਾਊ ਭਾਸ਼ਣ ਦੇਣ, ਜਨਤਕ …
Read More »ਮਾਲਵਾ ਸਰੀਰਿਕ ਸਿੱਖਿਆ ਕਾਲਜ ਦੀ ਵਿਦਿਆਰਥਣ ਬੇਅੰਤ ਕੌਰ ਨੂੰ ਵੈਸਟ ਵਲੰਟੀਅਰ ਦਾ ਖਿਤਾਬ
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਮਾਲਵਾ ਸਰੀਰਿਕ ਸਿੱਖਿਆ ਕਾਲਜ ਦੀ ਡੀ ਪੀ ਐਂਡ ਭਾਗ ਪਹਿਲਾ ਦੀ ਵਿਦਿਆਰਥਣ ਬੇਅੰਤ ਕੌਰ ਬਦੇਸ਼ਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਏ ਐਨ. ਐਸ. ਐਸ ਸਨਮਾਨ ਸਮਾਰੋਹ ਵਿਚ ਰਾਸ਼ਟਰੀ ਸੇਵਾ ਸਕੀਮ ਵਿਚ ਵੈਸਟ ਵਲੰਟੀਅਰ ਦਾ ਖਿਤਾਬ ਪ੍ਰਾਪਤ ਕਰ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਮਾਨ ਵਧਾਇਆ। ਇਥੇ ਜ਼ਿਕਰਯੋਗ ਇਹ …
Read More »ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯੂਥ ਕਨਵੈਨਸ਼ਨ ਮੌਕੇ ਤੀਜੀ ਵਾਰ ਜਿੱਤਿਆਂ ਬੈਸਟ ਕਾਲਜ ਐਵਾਰਡ
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋਗਰਾਮ ਕੋਆਰਡੀਨੇਟਰ ਐਨ ਐਸ ਐਸ ਡਾ ਪਰਮਵੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਪੰਜਵੀਂ ਯੂਥ ਕਨਵੈਨਸ਼ਨ ਮੌਕੇ ਐਸ ਐਸ ਡੀ ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾਂ ਦੀਆਂ ਸਮਾਜ ਪ੍ਰਤੀ ਗਤੀਵਿਧੀਆਂ ਨੂੰ ਦੇਖਦੇ ਹੋਏ ਸ਼ਲਾਘਾ ਵਜੋਂ ਤੀਜੀ ਵਾਰ ਐਸ ਐਸ ਡੀ ਕਾਲਜ਼ ਨੂੰ ਵੈਸਟ ਕਾਲਜ ਐਵਾਰਡ ਵਾਈਸ ਚਾਂਸਲਰ …
Read More »ਲਾਇੰਨ ਸਵਰਨ ਸਿੰਘ ਖਾਲਸਾ ਵੱਲੋਂ ਲਾਇੰਨਜ਼ ਕਲੱਬ ਮੁਸਕਾਨ ਦੇ ਬੱਚਿਆਂ ਦਾ ਸਨਮਾਨ
ਬਟਾਲਾ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਵਿਸ਼ਵ ਭਰ ਦੀਆਂ ਲਾਇੰਨਜ਼ ਕਲੱਬਾਂ ਵੀ ਸਮਾਜ ਦੇ ਭਲੇ ਹੀ ਸਮੇ ਸਮੇ ਤੇ ਖੂਨ ਦਾ ਕੈਂਪ, ਗਰੀਬਾਂ ਵਾਸਤੇ ਭੋਜਨ, ਅੱਖਾਂ ਦੇ ਅਪਰੇਸ਼ਨ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਦਰੱਖਤਾਂ ਲਗਾਉਣੇ, ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕਰਨੇ, ਸਕੂਲਾਂ ਦੇ ਹੋਰ ਇਕੱਠ ਵਾਲੀਆਂ ਜਗਾ ਤੇ ਵਾਟਰ ਸ਼ੁੱਧ ਕਰਨ ਦਾ ਇੰਤਜਾਮ ਕਰਨਾ ਆਦਿ ਕੰਮ ਆਮ ਹੀ ਵੇਖੇ …
Read More »ਗੁਰਦੁਆਰਾ ਸਾਹਿਬ ਦੇ ਨਵੇ ਬਣੇ ਹਾਲ ਦਾ ਉਦਘਾਟਨ ਤੇ ਵਿਸ਼ਾਲ ਗੁਰਮਤਿ ਸਮਾਗਮ 24 ਨੂੰ
ਪਠਾਨਕੋਟ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਗੁਰਦੁਆਰਾ ਸਿੰਘ ਸਭਾ ਢਾਕੀ ਵਿਖੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਉਪਰਾਲੇ ਨਾਲ ਨਵੇਂ ਬਣੇ ਹਾਲ ਦਾ ਉਦਘਾਟਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 24 ਜਨਵਰੀ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਸੈਣੀ ਨੇ ਉਕਤ ਜਾਣਕਾਰੀ ਦਿੰਦਿਆਂ …
Read More »ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪਬਲਿਕ ਵਰਕਸ ਕਮੇਟੀ ਦੀ ਹੋਈ ਮੀਟਿੰਗ
ਬਟਾਲਾ (ਪਠਾਨਕੋਟ), 21 ਜਨਵਰੀ (ਨਰਿੰਦਰ ਸਿੰਘ ਬਰਨਾਲ) – ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਬਲਿਕ ਵਰਕਸ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ), ਸਤੀਸ਼ ਕੁਮਾਰ ਵਸਿਸਟ ਵਧੀਕ ਡਿਪਟੀ …
Read More »ਏਜੰਟਾਂ ਨੇ ਕਈ ਘਰਾਂ ਵਿੱਚ ਜਗਦੇ ਚਿਰਾਗ ਬੁਝਾਏ- ਸੁੱਖ ਉਮਰਪੁਰਾ
ਬਟਾਲਾ, 20 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਐਡਵਾਇਜਰੀ ਕਮੇਟੀ ਦੇ ਮੈਂਬਰ ਪਸ਼ੂ ਭਲਾਈ ਵਿਭਾਗ ਪੰਜਾਬ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਕਿਹਾ ਕਿ 20 ਨੌਜਵਾਨ ਲਾਪਤਾ ਹੋਣ ਦਾ ਪਤਾ ਲੱਗਣ ‘ਤੇ ਜਿਥੇ ਉਹਨਾਂ ਦੇ ਪਰਿਵਾਰਕ ਮੈਂਬਰ ਦੁੱਖ ਵਿੱਚ ਬੈਠੇ ਹਨ ਉਥੇ ਜਿਹੜੇ ਵੀ ਇਨਸਾਨ ਨੇ ਖ਼ਬਰ ਸੁਣੀ ਹੈ ਉਸ …
Read More »ਸਾਈਬਰ ਅੋਲੰਪਿਆਡ ‘ਚ ਦੂਸਰੇ ਸਥਾਨ ‘ਤੇ ਰਿਹਾ ਜੈਂਮਸ ਕੈਂਬ੍ਰਿਜ ਸਕੂਲ ਦਾ ਮਨਉਤਸਵ ਸਿੰਘ
ਬਟਾਲਾ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜੈਂਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੇ ਸਾਇੰਸ ਅੋਲੰਪਿਆਡ ਫਾਊਂਡੇਸ਼ਨ ਦੁਆਰਾ ਆਯੋਜਿਤ ਰਾਸ਼ਟਰੀ ਸਾਈਬਰ ਅੋਲੰਪਿਆਡ ਵਿੱਚ ਇਤਿਹਾਸ ਰਚਦੇ ਹੋਏ ਸਕੂਲ ਦੇ ਮਨਉਤਸਵ ਸਿੰਘ ਬੰਦੇਸ਼ਾ ਨੇ ਰਾਜ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਰਾਘਵ ਕਲਿਆਣ ਨੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਾਇੰਸ ਅੋਲੰਪਿਆਡ ਫਾਊਂਡੇਸ਼ਨ ਦੁਆਰਾ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ੧੫ ਵੇਂ ਸਾਈਬਰ ਅੋਲੰਪਿਆਡ ਦੇ …
Read More »
Punjab Post Daily Online Newspaper & Print Media