Wednesday, November 25, 2026

Monthly Archives: January 2016

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ

ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਂਨਕ ਸ਼ਹਿਰ ਦੇ ਨਜਦੀਕ ਪਿੰਡ ਨਰੂਆਣਾ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸਮੁੱਚੇ ਪਿੰਡ ਵਾਸੀਆਂ ਵਲੋਂ ਵੱਧ ਚੜ੍ਹ ਕੇ ਸਮਹੂਲੀਅਤ ਕੀਤੀ ਗਈ ‘ਤੇ ਨਗਰ ਕੀਰਤਨ ਦੌਰਾਨ ਸਾਰਾ ਪਿੰਡ ‘ਸਤਿਨਾਮ ਵਾਹਿਗੁਰੂ’ ਦੇ ਜੈਕਾਰਿਆ ਨਾਲ ਗੂੰਜ਼ ਉਠਿਆ। ਨਗਰ …

Read More »

Recruitment rally for re-enrolment of ex-servicemen in DSC

  Jalandhar, Jan 6 (Punjab Post Bureau)- The Sikh Regimental Centre Ramgarh Cantt is conducting a rally for re-enrolment of   Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from  19 Jan 2016.  Candidates should report to Sikh Regimental Centre, Ramgarh Cantt on 18 Jan. 2016. The candidate appearing for re-enrolment into DSC …

Read More »

 ਪੰਜਾਬ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ -ਧੁੰਨ

ਅਲਗੋਂ ਕੋਠੀ, 6 ਜਨਵਰੀ (ਹਰਦਿਆਲ ਸਿੰਘ ਭੈਣੀ)- ਪੰਜਾਬ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ ਅਤੇ ਲੋਕ ਪੀਪਲਜ਼ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਝਾ ਜੋਨ ਦੇ ਇੰਚਾਰਜ ਸਰਵਣ ਸਿੰਘ ਧੁੰਨ ਨੇ ਅਲਗੋਂ ਕੋਠੀ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਤੋਂ ਹਰ ਵਰਗ ਦੁੱਖੀ ਹੈ …

Read More »

ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਸਹਿਣਯੋਗ – ਜਥੇਦਾਰ

ਅੰਮ੍ਰਿਤਸਰ, 5 ਜਨਵਰੀ (ਗੁਰਪ੍ਰੀਤ ਸਿੰਘ)- ਕੁੱਝ ਸ਼ਰਾਰਤੀ ਅਨਸਰ ਗੁਰੂ-ਸਾਹਿਬਾਨ ਦੀਆਂ ਤਸਵੀਰਾਂ ਫੇਸਬੁੱਕ ਜਾਂ ਸ਼ੋਸਲ ਮੀਡੀਆ ਰਾਹੀ ਭੇਜ ਰਹੇ ਹਨ, ਜਿਸ ਉਪਰ ਭੱਦੀ ਸ਼ਬਦਾਵਲੀ ਅਤੇ ਨਾ ਸਹਿਣਯੋਗ ਹਰਕਤਾਂ ਕੀਤੀਆਂ ਜਾ ਰਹੀਆਂ ਹਨ।ਇਸ ਨਾਲ ਸਿੱਖ ਸੰਗਤਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ।ਇਸ ਤਰ੍ਹਾਂ ਦੇ ਲੋਕਾਂ ਦਾ ਜੋ ਦੂਜੇ ਧਰਮ ਦਾ ਨਿਰਾਦਰ ਕਰਦੇ ਹਨ ਉਨ੍ਹਾਂ ਲੋਕਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ।ਇਸ …

Read More »

61ਵੀਆਂ ਸਕੂਲ ਨੈਸ਼ਨਲ ਫੈਨਸਿੰਗ ਖੇਡਾਂ ਚ ਵਿਦਿਆਰਥੀਆਂ ਨੇ ਜਿੱਤੇ ਤਗਮੇ

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- 25 ਦਸੰਬਰ 2015 ਤੋਂ 31 ਦਸੰਬਰ 2015 ਤੱਕ ਭੋਪਾਲ (ਮੱਧੁਪ੍ਰਦੇਸ਼) ਵਿਖੇ ਹੋਈਆਂ 61ਵੀਆਂ ਸਕੂਲ ਨੈਸ਼ਨਲ ਖੇਡਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਫੈਨਸਿੰਗ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। …

Read More »

ਕਾਹਲੋਂ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ, ਮਾਝਾ ਸਵਾਗਤ ਲਈ ਉਮੜਿਆ

ਯੂਥ ਜ਼ਿਮਨੀ ਤੇ ਵਿਧਾਨ ਸਭਾ ਚੋਣਾਂ ਲਈ ਡੱਟ ਜਾਵੇ – ਮਜੀਠੀਆ ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਨਵ ਨਿਯੁਕਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਅੱਜ ਪਾਰਟੀ ਵੱਲੋਂ ਸੌਂਪੀ ਗਈ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਵਿਖੇ ਵਿਧਾਇਕਾਂ, ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਮੱਥਾ ਟੇਕਿਆ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚਣ ‘ਤੇ …

Read More »

YAD Majha zone president RavikaranKahlon pays obeisance at Golden Temple

Be ready for by-poll and general elections in 2017-Majithia to Youth workers Amritsar, Jan 5 (Punjab Post Bureau)-  The newly coroneted President of Youth Akali Dal Majha Zone S. Ravikaran Singh Kahlon accompanied by MLAs, Senior Akali leadership and thousands of youth activists today paid obeisance at Golden Temple. Mr. Kahlon received an unprecedented welcome from workers of Youth Akali …

Read More »

ਜੈਨ ਭਾਈਚਾਰੇ ਦੇ ਦੁਕਾਨਦਾਰਾਂ ਨੇ ਲੰਗਰ ਲਗਾਏ

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ) – ਸਥਾਨਕ ਸ਼ਹਿਰ ਦੇ ਚੌਂਕ ਭਾਂਡਿਆਂ ਵਾਲਾ ਵਿਖੇ ਸਮੂਹ ਜੈਨ ਭਾਈਚਾਰੇ ਦੇ ਦੁਕਾਨਦਾਰਾਂ ਵੱਲੋਂ ਨਵੇ ਵਰ੍ਹੇ ਦੀ ਆਮਦ ਦੀ ਖੁਸ਼ੀ ਵਿੱਚ ਨਿਊਟਰੀ ਕੁਲਚੇ, ਬ੍ਰੈੱਡ ਅਤੇ ਚਾਹ ਰਸਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਮਹਿੰਦਰ ਜੈਨ, ਰਕੇਸ਼ ਜੈਨ, ਰਿਸ਼ਭ ਜੈਨ ਅਤੇ ਕਮਲ ਜੈਨ ਨੇ ਦੱਸਿਆ ਕਿ ਨਵੇਂ ਵਰ੍ਹੇ ਦੀ ਆਮਦ ‘ਤੇ ਪ੍ਰਭੂ ਚਰਨਾਂ ਵਿੱਚ …

Read More »

ਦੁਕਾਨ ‘ਤੇ ਸਮਾਨ ਲੈਣ ਆਈ ਨਾਬਾਲਗ ਵਿਦਿਆਰਥਣ ਨਾਲ ਜਬਰਜਿਨਾਹ, ਪਰਚਾ ਦਰਜ ਦੋਸ਼ੀ ਫਰਾਰ

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪੁਲਿਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਸੈਦੋਂ ਦੀ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਪਿੰਡ ਚੀਮਾਂ ਦੇ ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਸੁੱਟ ਕੇ ਜਬਰਜਿਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀ ਦੁਕਾਨਦਾਰ ਦੇ ਵਿਰੁੱਧ ਥਾਣਾ ਪੱਟੀ ਵਿਖੇ ਜਬਰਜਿਨਾਹ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ …

Read More »