ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਮੌਜੂਦਾ ਕਮੇਟੀ ਦੀ ਕਾਰਜ ਪ੍ਰਣਾਲੀ ਬਾਰੇ ਚੁੱਕੇ ਗਏ ਸਵਾਲਾਂ ਦੇ ਜਵਾਬ ਕਮੇਟੀ ਵੱਲੋਂ ਵੀ ਮੀਡੀਆ ਨੂੰ ਜਾਰੀ ਕਰ ਦਿੱਤੇ ਗਏ ਹਨ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਅੱਜ ਦੇ ਸਵਾਲਾਂ ਨੂੰ ਸੱਚਾਈ ਤੋਂ ਚਿਹਰਾ ਛੁਪਾਉਣ …
Read More »Monthly Archives: January 2016
ਡੀ.ਏ.ਵੀ ਪਬਲਿਕ ਸਕੂਲ ਨੇ ਆਈ.ਜੀ.ਐਨ.ਐਮ.ਯੂ.ਐਨ ਕਾਨਫਰੰਸ ‘ਚ ਆਪਣੀ ਛਾਪ ਛੱਡੀ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਇੰਦਰਾ ਗਾਂਧੀ ਨੈਸ਼ਨਲ ਮਾਡਲ ਯੂਨਾਇਟਿਡ ਨੇਸ਼ਨਜ਼ 2015 ਕਾਨਫਰੰਸ ਲਵਲੀ ਯੂਨੀਵਰਸਿਟੀ ਜਲੰਧਰ ਵਿੱਚ ਕਰਵਾਈ ਗਈ।ਜਿਸ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਤੋਂ ਇਲਾਵਾ ਬਹੁਤ ਸਾਰੇ ਖ਼ਾਸ ਮਹਿਮਾਨਾਂ ਨੇ ਸ਼ਿਰਕਤ ਕਰਕੇ ਇਸ ਕਾਨਫਰੰਸ ਦੀ ਸ਼ੋਭਾ ਵਧਾਈ। ਇਸ ਕਾਨਫਰੰਸ ਵਿੱਚ ਲਗਭਗ ਹਾਜ਼ਰ ਬੁਲਾਰਿਆਂ ਨੇ ਭਾਗ ਲਿਆ ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ, …
Read More »Students of DAV Public School Make a Mark in IGNMUN– 2015
Amritsar. Jan 6 (Punjab Post Bureau)- Indira Gandhi National Model United Nations – 2015 conference was held at Lovely Professional University recently. The conference was graced by Sheila Dixit, the former Chief Minister , Delhi and the former Chief Minister of Punjab alongwith many other eminent guests. The conference, which had open participation, was attended by as many as 1000 …
Read More »ਭੁਪਿੰਦਰਾ ਗਲੋਬਲ ਸਕੂਲ ਵਿਖੇ ਬੱਚਿਆਂ ਦਾ ਤੀਜਾ ਮੁਫਤ ਮੈਡੀਕਲ ਚੈਕਅੱਪ ਕੈਂਪ ਲੱਗਾ
ਸੰਦੌੜ, 06 ਜਨਵਰੀ (ਹਰਮਿੰਦਰ ਸਿੰਘ ਭੱਟ)- ਭੁਪਿੰਦਰਾ ਗਲੋਬਲ ਸਕੂਲ ਅਤੇ ਸਰਾਓ ਬੱਚਿਆਂ ਦਾ ਹਸਪਤਾਲ ਮਾਲੇਰਕੋਟਲਾ ਵੱਲੋਂ ਸਾਂਝੇ ਤੌਰ ‘ਤੇ ਡਾ. ਪਰਮਿੰਦਰ ਸਿੰਘ ਸਰਾਓ ਦੀ ਯੋਗ ਅਗਵਾਈ ਹੇਠ ਭੁਪਿੰਦਰਾ ਗਲੋਬਲ ਸਕੂਲ ਵਿਖੇ ਬੱਚਿਆਂ ਦਾ ਤੀਜਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਸ. ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ.) ਆਈ.ਜੀ. ਪੰਜਾਬ ਪੁਲਿਸ ਨੇ ਕੀਤਾ। ਕੈਂਪ ਵਿਚ ਬੱਚਿਆਂ ਦੀਆਂ …
Read More »ਐਡਵੋਕੇਟ ਤੇ ਸਮਾਜ ਸੇਵੀ ਐਡਵੋਕੇਟ ਸਲੀਮ ਖਿਲਜ਼ੀ ਸਦਮਾਂ- ਪਿਤਾ ਦਾ ਦਿਹਾਂਤ
ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸੀਨੀਅਰ ਐਡਵੋਕੇਟ ਤੇ ਸਮਾਜ ਸੇਵੀ ਐਡਵੋਕੇਟ ਸਲੀਮ ਖਿਲਜ਼ੀ ਦੇ ਪਿਤਾ ਤੇ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਦੀ ਮੁਖੀ ਡਾ. ਰੁਬੀਨਾ ਸ਼ਬਨਮ ਦੇ ਸਹੁਰਾ ਮੁਹੰਮਦ ਸਿੱਦੀਕ (85) ਦਾ ਅੱਜ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਰਸਮ-ਏ-ਕੁੱਲ 7 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 9:30 ਵਜੇ ਮਸਜਿਦ ਸੂਲੇ ਖਾਂ ਮੁਹੱਲਾ ਮਾਲੇਰ ਨੇੜੇ ਹੈਦਰ ਸ਼ੇਖ …
Read More »ਕਲਾਸੀਕਲ ਟੀਚਰਾਂ ਤੋਂ 29 ਸਾਲ ਦੀ ਉੱਚ ਗ੍ਰੇਡ ਦੀ ਕਟੌਤੀ ਦੇ ਹੁਕਮ ਵਾਪਿਸ
ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਅਤੇ ਡੀ.ਪੀ.ਆਈ. (ਸ) ਨੇ ਗੌਰਮਿੰਟ ਕਲਾਸੀਕਲ ਐਂਡ ਵਰਨੈਕਲਰ (ਸੀ.ਐਂਡ.ਵੀ) ਟੀਚਰਜ਼ ਯੂਨੀਅਨ ਪੰਜਾਬ ਦੀ ਚਿਤਾਵਨੀ ਅੱਗੇ ਝੁਕਦਿਆਂ, ਸੀ.ਐਂਡ.ਵੀ ਟੀਚਰਾਂ ਤੋਂ ਪਹਿਲੀ ਜਨਵਰੀ 1986 ਤੋਂ 13 ਜਨਵਰੀ 2015 ਤੱਕ 29 ਸਾਲ 13 ਦਿਨ ਦੀ ਉਨ੍ਹਾਂ ਨੂੰ ਮਿਲੀ ਉੱਚੇ ਮਾਸਟਰ ਗ੍ਰੇਡ ਦੀ ਤਨਖਾਹ ਦੀ ਕਟੌਤੀ ਕਰਨ ਦੇ 24 ਅਗਸਤ 2015 ਤੇ ਡੀ.ਪੀ.ਆਈ ਦੇ 2 ਦਸੰਬਰ …
Read More »ਦਿਮਾਗੀ ਬਿਮਾਰੀਆਂ ਦਾ ਮੁਫਤ ਕੈਂਪ ਅੱਜ
ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਪਟਿਆਲਾ ਹਸਪਤਾਲ ਵਿੱਚ ਦਿਮਾਗੀ ਬਿਮਾਰੀਆਂ ਦਾ ਮੁਫਤ ਕੈਂਪ 07 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਕੈਂਪ ਵਿੱਚ ਡਾ. ਪ੍ਰਿਯੰਕਾ ਕਾਲੜਾ (ਐਮ.ਡੀ ਮਨੋਚਿਕਸਤਕ) ਅਪਣੀ ਟੀਮ ਸਮੇਤ …
Read More »ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਮੰਦ ਬਨਾਉਣ ਲਈ ਪੰਜਾਬ ਸਰਕਾਰ ਖੋਲ੍ਹ ਰਹੀ ਹੈ ਹੁਨਰ ਵਿਕਾਸ ਕੇਂਦਰ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਦੁਆਰਾ ਹਰ ਵਰਗ ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈ। ਜਿਸ ਤਹਿਤ ਹੁਣ ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਬੰਦ ਬਨਾਉਣ ਲਈ ਪੰਜਾਬ ਸਰਕਾਰ ਹੁਨਰ ਵਿਕਾਸ ਕੇਂਦਰ ਖੋਲ੍ਹ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ਼੍ਰੀ …
Read More »ਐਨ.ਐਸ.ਐਸ ਦੇ 7 ਰੋਜ਼ਾ ਕੈਂਪ ਵਿੱਚ ਡੇਂਗੂ ਤੋਂ ਬਚਣ ਦੇ ਉਪਾਅ ਦੱਸੇ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਚੱਲ ਰਹੇ ਐਨ ਐਸ ਐਸ ਦੇ ਸੱਤ ਰੋਜ਼ਾ ਕੈਂਪ ਵਿੱਚ ਡਾਂ: ਸਤਨਾਮ ਸਿੰਘ ਜੱਸਲ ਵਲੋਂ ਅਮੀਰ ਵਿਰਸਾ ਵਿਸ਼ੇ ਤੇ ਭਾਸ਼ਣ ਦਿੰਦਿਆ ਕਿਹਾ ਗਿਆ ਕਿ ਸਾਨੂੰ ਮਾਣ ਹੈ, ਸਾਡੇ ਸਭਿਆਚਾਰ ਅਤੇ ਵਿਰਾਸਤ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੇਣਾ ਸ੍ਰੀ ਗੁਰੂ ਅਰਜਨ ਦੇਵ …
Read More »ਪਠਾਨਕੋਟ ਹਮਲੇ ਦੇ ਸ਼ਹੀਦ ਫੌਜੀਆਂ ਨੂੰ ਦੋ ਮਿੰਟ ਮੋਨ ਧਾਰ ਕੇ ਦਿੱਤੀ ਸ਼ਰਧਾਂਜ਼ਲੀ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਪਠਾਨਕੋਟ ਵਿੱਚ ਫੌਜ਼ ਦੇ ਏਅਰਬੇਸ਼ ‘ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾ ਨੂੰ ਸਥਾਨਕ ਮੰਡੀ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਗਲਰਜ਼ ਅਕੈਡਮੀ ਵਿਖੇ ਸੰਸਥਾਂ ਦੀਆਂ ਵਿਦਿਆਰਥਣਾਂ ਅਤੇ ਸਟਾਫ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਸੰਸਥਾਂ ਦੀ ਚੇਅਰਮੈਨ ਮਨਜੀਤ ਕੌਰ ਭਾਕਰ ਨੇ …
Read More »
Punjab Post Daily Online Newspaper & Print Media