ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)–ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਦੁਗਣੀ ਕੀਤੀ ਗਈ ਬੁਢਾਪਾ ਪੈਨਸ਼ਨ ਦੀ ਰਾਸ਼ੀ ਤਹਿਤ ਕੁੱਲ 17,29,739 ਲਾਭਪਾਤਰੀਆਂ ਨੂੰ 86.25 ਕਰੋੜ ਰੁਪਏ ਦੀ ਰਕਮ ਪ੍ਰਤੀ ਮਹੀਨਾ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਬਿਨਾ ਕਿਸੇ ਖੱਜਲ ਖੁਆਰੀ ਵੰਡੀ ਜਾਇਆ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਅੱਜ ਸ੍ਰੀ ਹਰਗੋਬਿੰਦਪੁਰ ਵਿਖੇ ਵਧੀ ਹੋਈ …
Read More »Daily Archives: February 19, 2016
ਸੀਮੈਂਟ ਟੈਂਕਰ ਅਤੇ ਗੰਨੇ ਵਾਲੀ ਟ੍ਰੈਕਟਰ ਟਰਾਲੀ ਦੀ ਟੱਕਰ ‘ਚ ਦੋ ਜਖਮੀ
ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ)- ਅੱਜ ਸਵੇਰ ਦੇ ਸਮੇਂ ਬਿਜਲੀ ਘਰ ਤਿੱਬੜ ਦੇ ਸਾਹਮਣੇ ਗੁਰਦਾਸਪੁਰ ਸ੍ਰੀਹਰਗੋਬਿੰਦਪੁਰ ਮਾਰਗ ਉੱਪਰ ਗੰਨਾ ਮਿੱਲ ਵਿੱਚ ਗੰਨਾ ਲੈ ਜਾ ਰਹੀ ਟਰੈਕਟਰ ਅਤੇ ਟਰਾਲੀ ਅਤੇ ਸੀਮੈਂਟ ਵਾਲੇ ਟੈਂਕਰ ਵਿੱਚ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਟੈਂਕਰ ਚਾਲਕ ਅਤੇ ਟਰੈਕਟਰ ਚਾਲਕ ਜਖਮੀ ਹੋ ਗਏ। ਮੈਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਾਹੀਆਂ ਦੇ ਕਿਸਾਨ ਜਗਜੀਤ ਸਿੰਘ ਨੇ …
Read More »ਦੇਸ ਰਾਜ ਹੈਰੀਟੇਜ਼ ਪਬਲਿਕ ਸਕੂਲ ਵਿਖੇ ਗੁਡਵਿਲ ਪਾਰਟੀ ਦਾ ਆਯੋਜਨ
ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ)- ਦੇਸ ਰਾਜ ਹੈਰੀਟੇਜ਼ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਨੌਵੀ ‘ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਡਵਿਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ਼੍ਰੀ ਮਦਨ ਲਾਲ ਜੀ ਐਜੂਕੇਸ਼ਨ ਅਡਵਾਈਜ਼ਰ, ਸ੍ਰੀਮਤੀ ਸੁਰਿੰਦਰ ਕੁਮਾਰੀ ਸਕੂਲ ਮੈਨੇਜਰ ਸੰਜੀਵ ਕੁਮਾਰ ਅਤੇ ਪ੍ਰਿੰਸੀ: ਸ਼੍ਰੀਮਤੀ ਹਰਪੀ੍ਰਤ ਕੌਰ ਵਲੋਂ ਕੀਤੀ ਗਈ। ਇਸ ਗੁਡਵਿਲ ਪਾਰਟੀ ਵਿੱਚ ਨੌਵੀਂ …
Read More »ਫਰੀਡਮ 251 ਸਮਾਰਟ ਫੋਨ – ਇਕ ਸਕਿੰਟ ਵਿਚ 6 ਲੱਖ ਲੋਕਾਂ ਕੀਤਾ ਕਲਿਕ, ਸਾਈਟ ਕਰੈਸ਼
ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਭ ਤੋ ਸਸਤਾ ਫੋਨ ਦੀ ਆਨ ਲਾਈਨ ਬੁਕਿੰਗ ਸਵੇਰੇ 6:00 ਵਜੇ ਤੋ ਹੀ ਸ਼ੁਰੂ ਹੋਣ ‘ਤੇ ਨਾਲ ਇੰਟਰਨੈਂਟ ‘ਤੇ ਇਕ ਸਕਿੰਟ ਵਿਚ 6 ਲੱਖ ਲੋਕਾਂ ਨੇ ਸੱਸਤੇ ਫੋਨ ਦੀ ਬੁਕਿੰਗ ਵਾਸਤੇ ਕਲਿਕ ਕੀਤਾ।ਜਿਆਦਾ ਲੋਡ ਪੈਣ ਕਰਕੇ ਇਹ ਇੰਟਰਨੈਟ ਸਾਈਟ ਕਰੈਸ਼ ਹੋਣ ਨਾਲ ਗ੍ਰਾਹਕਾਂ ਵਿਚ ਨਿਰਾਸ਼ਾ ਦਾ ਆਲਮ ਹੈ।ਜਿਕਰਯੋਗ ਹੈ ਆਧੁਨਿਕ ਟੈਕਨਾਲੋਜੀ ਵਾਲਾ ਸਮਾਰਟ ਫੋਨ 251 ਰੁਪੇ …
Read More »ਪ੍ਰਦੀਪ ਸਿੰਘ ਅਤੇ ਜਸਬੀਰ ਕੌਰ ਨੂੰ ਵਿਆਹ ਦੀ 25ਵੀਂ ਵਰੇਗੰਢ ਮੁਬਾਰਕ
ਪ੍ਰਦੀਪ ਸਿੰਘ ਅਤੇ ਜਸਬੀਰ ਕੌਰ ਨੂੰ ਵਿਆਹ ਦੀ 25ਵੀਂ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ
Read More »
Punjab Post Daily Online Newspaper & Print Media