Wednesday, November 25, 2026

Daily Archives: February 23, 2016

3442 ਅਧਿਆਪਕਾਂ ਨੇ ਰੈਗੂਲਰ ਨਿਯੁਕਤੀ ਪੱੱਤਰ ਨਾ ਜਾਰੀ ਕਰਨ ‘ਤੇ ਕੀਤਾ ਅਰਥੀ ਫੂਕ ਪ੍ਰਦਰਸ਼ਨ

ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੇਵਾ ਸ਼ਰਤਾਂ ਤਹਿਤ 15 ਜਨਵਰੀ 2016 ਨੂੰ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਠੇਕਾ ਅਧਾਰਿਤ 3442 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਚਲਦੀ ਪ੍ਰਕਿਰਿਆ ਨੂੰ ਲਟਕਾਉਣ ਅਤੇ ਬਾਹਰਲੇ ਸੂਬਿਆਂ ਤੋਂ ਡਿਗਰੀਆਂ ਪ੍ਰਾਪਤ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਹਾ ਪੱਖੀ ਫੈਸਲਾ ਨਾ ਲੈਣ ਦੇ ਰੋਸ ਵਜੋਂ ਸਥਾਨਕ ਚਿਲਡਰਨ …

Read More »

ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵਲੋਂ ਸ਼ਗਨ ਸ਼ਕੀਮ ਦੇ ਵੰਡੇ ਚੈਕ

ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਭਾਜਪਾ ਸਰਕਾਰ ਵੱਲੋਂ ਸੁਰੂ ਕੀਤੀ ਗਈ ਸ਼ਗਨ ਸਕੀਮ ਨੂੰ ਲਗਾਤਾਰ ਸਮੇਂ ਸਮੇਂ ਸਿਰ ਵੰਡਿਆਂ ਜਾ ਰਿਹਾ ਹੈ ਇਸ ਲੜੀ ਤਹਿਤ ਬਠਿੰਡਾ ਸ਼ਹਿਰੀ ਤੋ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਅਕਾਲੀ ਦਲ ਦੇ ਦਫਤਰ ਬੀਬੀ ਵਾਲਾ ਰੋਡ ਵਿਖੇ 39 ਸ਼ਗਨ ਸਕੀਮਾਂ ਦੇ ਚੈਕ ਵੰਡੇ ਗਏ। ਇਸ ਮੌਕੇ ਮੁੱਖ …

Read More »

ਰਿਟਾਇਰਡ ਅਤੇ ਸੀਨੀਅਰ ਸੀਟੀਜ਼ਨ ਬਰਦਰਹੁਡ ਦਾ ਹੋਇਆ ਗਠਨ

ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਰਿਟਾਇਰਡ ਅਤੇ ਸੀਨੀਅਰ ਸੀਟੀਜ਼ਨ ਬਰਦਰਹੁਡ ਗਠਨ ਇਕਾਈ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਪ੍ਰੋ ਅਸ਼ੋਕ ਕੁਮਾਰ ਗੁਪਤਾ ਵਲੋਂ ਕੀਤੀ ਗਈ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਇਕਾਈ ਦਾ ਗਠਨ ਦਿੱਲੀ ਇਕਾਈ ਨਾਲ ਰਜਿਸਟਰਡ ਹੈ, ਜਿਸਦੇ 4800 ਮੈਂਬਰ ਹਨ ਅਤੇ ਇਨ੍ਹਾਂ ਦੀ ਕਾਰਗੁਜਾਰੀ ਦੇਖਦੇ ਹੋਏ ਅਤੇ ਗਤੀਵਿਧੀਆਂ ਦੀ …

Read More »

ਸੰਸਥਾ ਵਲੋਂ ”ਬੇਟੀ ਪੜਾਉ , ਬੇਟੀ ਬਚਾਉ” ਦੀ ਮੁਹਿੰਮ ਘਰ ਘਰ ਪਹੁੰਚਾਈ

ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾਂ ‘ਬੇਟੀ ਪੜਾਉ ਬੇਟੀ ਬਚਾਉ’ ਦੀ ਮੁਹਿੰਮ ਦੀ ਸ਼ੁੁਰੂਆਤ ਕੀਤੀ ਗਈ। ਇਵਨਿੰਗ ਸਕੂਲ ਛੋਟੇ ਬੱਚਿਆਂ ਦੁਆਰਾ ਦਾਣਾ ਮੰਡੀ ਰੋਡ ਦੇ ਇਲਾਕੇ ਵਿੱਚ ਬੇਟੀ ਪੜਾਉ ਬੇਟੀ ਬਚਾਉ ਦੀ ਮੁਹਿੰਮ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਛੋਟੇ ਛੋਟੇ ਬੱਚਿਆਂ ਦੁਆਰਾਂ ਹੱਥ ਵਿੱਚ ਬੈਨਰ ਫੜਕੇ ਅਤੇ …

Read More »

ਐਸ.ਡੀ.ਐਮ ਅਰੋੜਾ ਤੇ ਲੋਕ ਗਾਇਕ ਸ਼ੰਮੀ ਖਾਨ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

ਬਟਾਲਾ, 22 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਟੇਟ ਐਵਾਰਡੀ ਅਧਿਆਪਕ ਡਾ.ਪਰਮਜੀਤ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਆਰੰਭ ਕੀਤੀ ਗਈ ”ਪੰਜਾਬੀ ਮਾਂ-ਬੋਲੀ,ਸਾਹਿਤ ਅਤੇ ਵਿਰਸਾ ਚੇਤਨਾ ਸਭਾ” ਵੱਲੋਂ ਸਕੂਲ ਵਾਤਾਵਰਨ ਦੀ ਹਰਿਆਵਲ ਅਤੇ ਸੁੰਦਰਤਾ ਲਈ ਸ਼ੁਰੂ ਕੀਤੀ ਗਈ ਬੂਟੇ ਲਗਾਉਣ ਦੀ ਮੁਹਿੰਮ ਦਾ ਐਸ ਡੀ ਐਮ ਬਟਾਲਾ ਸ੍ਰੀ ਸੌਰਬ ਕੁਮਾਰ ਅਰੋੜਾ ( ਪੀ ਸੀ ਐਸ) ਅਤੇ ਪੰਜਾਬ ਦੇ …

Read More »

ਪੰਜਾਬ ਦਾ ਭਵਿੱਖ ਸਿਰਫ ਅਕਾਲੀ ਦਲ ਦੇ ਹੱਥਾਂ ‘ਚ ਹੀ ਸੁਰੱਖਿਅਤ – ਸੰਧੂ, ਰੰਧਾਵਾ

ਬਟਾਲਾ, 22 ਫਰਵਰੀ (ਨਰਿੰਦਰ ਸਿੰਘ ਬਰਨਾਲ)- ਮਾਣਯੋਗ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਿਛਲੇ ਨੌਂ ਸਾਲ ਤੋਂ ਪੰਜਾਬ ਦਾ ਸਰਬ ਪੱਖੀ ਵਿਕਾਸ ਹੋਇਆ ਹੈ ਅਤੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਜਾਗਰਣ ਨਾਲ ਕਰਦੇ ਹੋਏ ਹਲਕਾ ਫਤਿਹਗੜ …

Read More »

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ‘ਮਾਂ ਬੋਲੀ ਪੰਜਾਬੀ ਚੇਤਨਾ ਮਾਰਚ’ ਤੇ ਕਵੀ ਦਰਬਾਰ

ਬਟਾਲਾ, 22 ਫਰਵਰੀ (ਨਰਿੰਦਰ ਸਿੰਘ ਬਰਨਾਲ)- ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤੇ ਸਾਹਿਤ ਸਭਾ ਬਟਾਲਾ-ਫਤਿਹਗੜ੍ਹ ਚੂੜੀਆਂ ਸਾਹਿਤ ਸਭਾਵਾਂ ਵੱਲੋਂ ਬਟਾਲਾ ਤੋਂ ਬਾਬਾ ਬਕਾਲਾ ਸਾਹਿਬ ਤੱਕ ਵਿਸ਼ਾਲ ‘ਮਾਂ ਬੋਲੀ ਪੰਜਾਬੀ ਚੇਤਨਾ ਮਾਰਚ’ ਕੱਢਿਆ ਗਿਆ, ਇਸ ਤੋਂ ਪਹਿਲਾਂ ਮਾਰਚ ਦਾ ਕਾਦੀਆਂ ਚੁੰਗੀ, ਉਮਰਪੁਰਾ, ਅੱਚਲ ਸਾਹਿਬ ਆਦਿ ਅੱਡਿਆਂ ‘ਤੇ ਠਹਿਰਾਉ ਕਰਕੇ ਪੰਜਾਬੀ ਪੜ੍ਹਣ, ਬੋਲਣ ਤੇ ਲਿਖਣ ਆਦਿ …

Read More »