ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਵਿਖੇ ਹੋ ਰੋਜਾਨਾ ਚੋਰੀਆਂ ਦੀ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ । ਪੱਟੀ ਵਿਖੇ ਪੁਲਸ ਸੁਸਤ ਤੇ ਚੋਰ ਚੁਸਤ ਹੋਣ ਕਾਰਨ ਚੋਰੀਆਂ ਦਿਨ ਬ ਦਿਨ ਵੱਧ ਰਹੀਆਂ ਹਨ।ਬੀਤੀ ਰਾਤ ਚੋਰਾਂ ਵਲੋਂ ਵਾਰਡ ਨੰ: 6 ਪੱਟੀ ਵਿਖੇ ਘਰ ਵਿਚ ਦਾਖਲ ਹੋ ਕੇ ਚੋਰੀ ਕੀਤੀ ਗਈ। ਇਸ ਸਬੰਧੀ ਕਸ਼ਮੀਰ …
Read More »Monthly Archives: March 2016
ਲੋਹਕਾ ਵਿਖੇ ਸੜਕ ‘ਚੇ ਪਿੰਡ ਵਾਸੀਆਂ ਲਾਇਆ ਜਾਮ- ਮੁਆਵਜੇ ਤੇ ਤਾਰਾਂ ਹਟਾਉਣ ਦੀ ਕੀਤੀ ਮੰਗ
ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਡ ਲੌਹਕਾ ਵਿਖੇ ਆਪਣੇ ਘਰ ਦੀ ਛੱਤ ਤੇ ਖੇਡ ਰਹੇ 2 ਬੱਚੇ 11 ਕੇ ਵੀ ਹਾਈਵੋਲਟੇਜ਼ ਬਿਜ਼ਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਲੜਕੇ ਕਰਨਬੀਰ ਸਿੰਘ (8) ਥਾਂ ਤੇ ਮੌਤ ਹੋ ਗਈ ਤੇ ਲੜਕੀ ਸੰਦੀਪ ਕੌਰ ਬੁਰੀ ਤਰਾਂ ਝੁਲਸ ਗਈ। ਇਸੇ ਨੂੰ ਲੈ ਕੇ ਪਿੰਡ ਵਾਸੀਆਂ ਲੌਹਕਾ ਵਿਖੇ ਪੱਟੀ …
Read More »11 ਕੇ.ਵੀ ਤਾਰਾਂ ਤੋਂ ਕਰੰਟ ਲੱਗਣ ਨਾਲ ਇੱਕ ਲੜਕੇ ਦੀ ਮੌਤ – ਲੜਕੀ ਗੰਭੀਰ ਜਖਮੀ
ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀਤੀ ਦੇਰ ਸ਼ਾਮ 6 ਵਜ਼ੇ ਐਤਵਾਰ ਪਿੰਡ ਲੌਹਕਾ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਇੱਕ 7-8 ਸਾਲਾ ਬੱਚੇ ਦੀ ਮੌਤ ਤੇ ਇੱਕ 5 ਸਾਲਾ ਲੜਕੀ ਜਖਮੀ ਹੋ ਗਈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਲੌਹਕਾ ਦੇ ਸਰਦੂਲ ਸਿੰਘ ਦੇ ਘਰ ਦੀ ਛੱਤ ਦੇ ਉਪੱਰੋਂ 11 ਕੇ.ਵੀ ਲਾਈਨਾਂ ਲੰਘਦੀਆਂ ਹਨ। ਉਸਦੇ ਘਰ ਦੇ …
Read More »ਪੰਜਾਬ ਨੂੰ ਭ੍ਰਿਸਟਾਚਾਰ ਤੇ ਨਸ਼ਾਮੁਕਤ ਕਰਨਾ ਐਂਟੀ ਕੁਰੈਪਸ਼ਨ ਦਾ ਸੁਪਨਾ – ਚੀਨੂੰ
ਪੱਟੀਫ਼ ਖਾਲੜਾ, 21 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ, ਲਖਵਿੰਦਰ ਸਿੰਘ ਗੋਲਣ)- ਕਸਬਾ ਖਾਲੜਾ ਵਿੱਚ ਆਲ ਇੰਡੀਆ ਐਂਟੀ ਕੁਰੈਪਸ਼ਨ ਮੋਰਚੇ ਦੀ ਸਬ ਆਫਿਸ ਵਿੱਚ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਾਮੇਸ਼ਨੰਦ ਸਰਸਵਤੀ ਦੀ ਯੋਗ ਅਗਵਾਈ ਹੇਠ ਸੂਬੇ ਨੂੰ ਭ੍ਰਿਸਟਾਚਾਰ ਤੇ ਨਸ਼ਾ ਮੁਰਤ ਕਰਨਾ ਏ.ਆਈ.ਏ.ਸੀ.ਐਮ ਦਾ ਮੁੱਖ ਸੁਪਣਾ ਹੈ।ਉਹਨਾ …
Read More »ਆਪ’ ਦੀ ਸਰਕਾਰ ਬਣਨ ‘ਤੇ ਜੜ੍ਹੋਂ ਖਤਮ ਕਰਾਂਗੇ ਭ੍ਰਿਸ਼ਟਾਚਾਰ ਤੇ ਨਸ਼ਾਖੋਰੀ – ਚੰਨਣਕੇ
ਚੌਂਕ ਮਹਿਤਾ, 21 ਮਾਰਚ (ਜੋਗਿੰਦਰ ਸਿੰਘ ਮਾਣਾ)- ਹਲਕਾ ਮਜੀਠਾ ਤੋ ਕਿਸਾਨ ਵਿੰਗ ਦੇ ਪ੍ਰਧਾਨ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਵੱਲੋ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਆਪ ਪਾਰਟੀ ਦੇ ਪ੍ਰਚਾਰ ਪ੍ਰਤੀ ਸਰਗਰਮੀਆਂ ਤੇਜ ਕਰਦੇ ਹੋਏ ਰੋਜਾਨਾ ਵੱਖ ਵੱਖ ਪਿੰਡਾਂ ਵਿਚ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਪਿੰਡ ਟਾਹਲੀ ਸਾਹਿਬ ਵਿਖੇ ਪ੍ਰਧਾਨ ਸਰਬਵਿੰਦਰ ਸਿੰਗ ਸ਼ੱਬਾ ਚੰਨਣਕੇ ਦੀ ਅਗਵਾਈ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਗਿਆਨ ਦਿਵਸ ਮਨਾਇਆ ਗਿਆ
ਅਮ੍ਰਿਤਸਰ, 21 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਗਿਆਨ ਦਿਵਸ ਮਨਾਇਆ ਗਿਆ ਅਤੇ ਇਕ ਦਿਨਾਂ ਸ਼੍ਰਮਦਾਨ ਕੈਂਪ ਲਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਬਟੌਨੀਕਲ ਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪੌਟਡ ਪਲਾਂਟ ਕੰਪੀਟੀਸ਼ਨ, ਸਲੋਗਨਫ਼ਸਟਾਂਜ਼ਾ ਲੇਖਣ ਮੁਕਾਬਲੇ, ਬਾਗ ਦੀ ਸਫਾਈ ਅਤੇ ਵਿਗਿਆਨਕ ਭਾਸ਼ਣ ਕਰਵਾਏ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ. ਮਹਾਂ ਸਿੰਘ ਢੇਸੀ ਲੈਕਚਰ ਕਰਵਾਇਆ
ਅਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਸ. ਮਹਾਂ ਸਿੰਘ ਢੇਸੀ ਲੈਕਚਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਇਹ ਲੈਕਚਰ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਈਸ਼ਵਰ ਦਿਆਲ ਗੌਰ ਨੇ ਇਸ …
Read More »ਪਿੰਡਾਂ ਦੇ ਵਿਕਾਸ ਨੂੰ ਸਰਕਾਰ ਵੱਲੋਂ ਵਿਸੇਸ਼ ਤਰਜੀਹ- ਸੁਰਜੀਤ ਜਿਆਣੀ
ਫਾਜ਼ਿਲਕਾ, 21 ਮਾਰਚ (ਵਨੀਤ ਅਰੋੜਾ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਦੇ ਚਹੁੰਮੁੱਖੀ ਵਿਕਾਸ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਹ ਇੱਥੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ 112 ਪੰਚਾਇਤਾਂ …
Read More »ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ 86153 ਪਰਿਵਾਰਾਂ ਨੂੰ ਮਿਲੇਗੀ ਸਿਹਤ ਸੁੱਰਖਿਆ
ਫਾਜ਼ਿਲਕਾ, 21 ਮਾਰਚ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜ਼ਿਲ੍ਹਾ ਫਾਜ਼ਿਲਕਾ ਦੇ 86153 ਪਰਿਵਾਰਾਂ ਨੂੰ ਸਿਹਤ ਸੁਰੱਖਿਆ ਉਪਲਬੱਧ ਕਰਵਾਏਗੀ।ਇਹ ਉਹ ਪਰਿਵਾਰ ਹਨ ਜਿੰਨ੍ਹਾਂ ਨੂੰ ਆਟਾ ਦਾਲ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੀ ਦਿੱਤਾ ਜਾਂਦਾ ਹੈ।ਇਹ ਜਾਣਕਾਰੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਇੱਥੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ …
Read More »ਡੀ. ਸੀ ਵੱਲੋਂ ਵਾਰਾਣਸੀ ਅਤੇ ਨਾਂਦੇੜ ਸਾਹਿਬ ਜਾਣ ਵਾਲੀਆਂ ਰੇਲਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ
ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਛੇਹਰਟਾ ਰੇਲਵੇ ਸਟੇਸ਼ਨ ਤੋਂ 24 ਅਤੇ 27 ਮਾਰਚ ਨੂੰ ਰਵਾਨਾ ਹੋਣ ਵਾਲੀਆਂ ਰੇਲ ਗੱਡੀਆਂ ਦੇ ਪ੍ਰਬੰਧਾਂ ਸਬੰਧੀ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ …
Read More »
Punjab Post Daily Online Newspaper & Print Media