Wednesday, November 25, 2026

Monthly Archives: March 2016

ਮਾਲਵੇ ਦੀਆਂ ਸੰਗਤਾਂ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੱਢੀ ਸ਼ੋਭਾ ਯਾਤਰਾ

ਸੰਦੌੜ, 21 ਮਾਰਚ (ਹਰਮਿੰਦਰ ਭੱਟ ਸਿੰਘ)- ਸ਼੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆ ਹਲਵਾਰੇ ਤੋਂ ਖੁਰਾਲਗੜ੍ਹ ਸਾਹਿਬ ਤੱਕ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਪਿੰਡ ਟੁੂਸੇ, ਸਹੋੌਲੀ, ਭੋਰਾ ਬੜੇਲਾ, ਫੱਲੇਵਾਲ, ਮਨਸੂਰਾਂ, ਢੈਪਈ, ਰਤਨ, ਜੋਧਾਂ ਆਦਿ ਇਲਾਕੇ ਦੀਆਂ ਸੰਗਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਾਰਨ ਉਪਰੰਤ ਖੁਰਾਲਗੜ੍ਹ ਸਾਹਿਬ …

Read More »

BBK Dav College Bags Top Positions in BMM Semester I, III, V & VII Exams

Amritsar, Mar. 21 (Punjab Post Bureau)- Students of Bachelor of Multimedia of BBK DAV College for Women made the college proud by securing top positions in GNDU exam held in December 2015. In semester I, Shaina  Arora, got 1st position by scoring 834 out of 950 marks. Jenny D’souza, Nandita and Twinkle Khanna bagged 4th position with 825 marks each …

Read More »

ਸਰਕਾਰੀ ਰੇਟਾਂ ‘ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਆਲੂਆਂ ਦਾ ਬੀਜ – ਡਿਪਟੀ ਡਾਇਰੈਕਟਰ ਬਾਗਬਾਨੀ

ਬਟਾਲਾ, 21 ਮਾਰਚ (ਨਰਿੰਦਰ ਬਰਨਾਲ)- ਆਲੂਆਂ ਦੀ ਕਾਸ਼ਤ ਕਿਸਾਨਾਂ ਲਈ ਚੰਗੀ ਆਮਦਨ ਦਾ ਸਰੋਤ ਬਣ ਸਕਦੀ ਹੈ ਅਤੇ ਕਿਸਾਨ ਭਰਾਵਾਂ ਨੂੰ ਕਣਕ-ਝੋਨੇ ਦੇ ਰਿਵਾੲਤੀ ਫਸਲੀ ਚੱਕਰ ‘ਚੋਂ ਨਿਕਲ ਕੇ ਆਲੂਆਂ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਕਰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਕਲਦੀਪ ਸਿੰਘ ਬੱਲ ਨੇ ਕਿਹਾ ਕਿ ਰਾਜ ਸਰਕਾਰ ਵੱਲੋੋਂ ਖੇਤੀ ਵਿਭਿੰਨਤਾ ਲਿਆਉਣ ਤੇ ਕਿਸਾਨਾਂ …

Read More »

ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈੱਕ ਵੰਡੇ

ਬਟਾਲਾ, 21 ਮਾਰਚ (ਨਰਿੰਦਰ ਬਰਨਾਲ) – ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਧੀਆਂ ਨੂੰ ਉਨ੍ਹਾਂ ਦੇ ਵਿਆਹ ਸਮੇਂ ਸ਼ਗਨ ਦੇਣ ਦੀ ਯੋਜਨਾ ਸਫਲਤਾ ਨਾਲ ਚੱਲ ਰਹੀ ਹੈ ਅਤੇ ਰਾਜ ਸਰਕਾਰ ਨੇ ਆਪਣੀ ਧੀਆਂ ਨੂੰ ਸ਼ਗਨ ਦੇ ਕੇ ਇੱਕ ਜਿੰਮੇਵਾਰੀ ਵਾਲਾ ਕਾਰਜ ਨਿਭਾਇਆ ਹੈ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ. ਦੇਸਰਾਜ ਧੁੱਗਾ …

Read More »

ਖਾਪ ਪੰਚਾਇਤਾਂ ਆਮ ਲੋਕਾਂ ਦੀ ਥਾਂ ਸਿਆਸੀ ਆਗੂਆਂ ਦੇ ਕਾਫਲੇ ਰੋਕਣ – ਭਾਈ ਮੋਹਕਮ ਸਿੰਘ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਯੂਨਾਈਟਿਡ ਅਕਾਲੀ ਦਲ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਖਾਪ ਪੰਚਾਇਤਾਂ ਦੇ ਸਰਪ੍ਰਸਤ ਸ੍ਰੀ ਟੇਕ ਚੰਦ ਕੰਦੋਲਾ ਨੂੰ ਸਲਾਹ ਦਿੱਤੀ ਕਿ ਪੰਜਾਬ ਤੋ ਦਿੱਲੀ ਜਾਣ ਦੇ ਰਸਤੇ ਨੂੰ ਰੋਕਣ ਦੀ ਥਾਂ ਜੇਕਰ ਉਹ ਦੋਹਾਂ ਸੂਬਿਆ ਦੇ ਲੀਡਰਾਂ ਦਾ ਰਸਤਾ ਰੋਕਣ ਦੀ ਗੱਲ ਕਰਨਗੇ ਤਾਂ ਯੂਨਾਈਟਿਡ ਅਕਾਲੀ ਦਲ ਉਹਨਾਂ ਨੂੰ ਪੁਰਾ ਸਹਿਯੋਗ ਦੇਵੇਗਾ। ਪ੍ਰੈਸ ਨੂੰ …

Read More »

 ਰਾਹੁਲ ਗਾਂਧੀ ‘ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਸੁਖਬੀਰ ਬਾਦਲ ਵਲੋਂ ਲਾਏ ਬੇਬੁਨਿਆਦ -ਔਜਲਾ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ਮੀਤ-ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਯੂਥ ਕਾਂਗਰਸੀ ਆਗੂਆਂ ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਲਾਏ ਦੋਸ਼ ਗਲਤ ਤੇ ਬੇਬੁਨਿਆਦ ਹਨ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਕਾਂਗਰਸ ਨੂੰ ਸੂਬੇ ਵਿੱਚ ਫੈਲੇ ਨਸ਼ਾ ਜਾਲ …

Read More »

Recruitment Rally in Territorial Army For Five States From 26 Mar 2016

Jalandhar, Mar. 21 (Punjab Post Bureau)- 105 Infantry Battalion of Territorial Army Rajputana Rifles will be organizing a recruitment rally for the category of Soldier General Duty,  Soldier Clerk  and Soldier Chef at Delhi Cantt from  26 Mar 2016 to 02 Apr 2016 from  0600 hours onwards.   Candidates hailing from Punjab, Himachal Pradesh, Jammu & Kashmir, Delhi, Haryana  and Chandigarh can take …

Read More »

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਘਰੇਲੂ ਹਿੰਸਾ ਵਿਸ਼ੇ ‘ਤੇ ਵਰਕਸ਼ਾਪ ਲਗਾਈ

ਅਲ਼ਗੋਂ ਕੋਠੀ, 20 ਮਾਰਚ (ਹਰਦਿਆਲ ਸਿੰਘ ਭੈਣੀ) – ਡਾਇਰੈਕਟੋਰੇਟ ਸਮਾਜਿਕ ਸਿੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ ਭਿੱਖੀਵਿੰਡ ਮੈਡਮ ਸੰਜੂ ਦੀ ਯੋਗ ਅਗਵਾਈ ਅਤੇ ਮੁੱਖ ਅਧਿਆਪਕ ਸ: ਸੁਭਿੰਦਰਜੀਤ ਸਿੰਘ ਦੇ ਸਹਿਯੋਗ ਸਦਕਾ ਘਰੇਲੂ ਹਿੰਸਾ ‘ਤੇ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਕੀਤਾ ਗਿਆ। ਵਰਕਸ਼ਾਪ ਵਿੱਚ ਪਹੁੰਚੇ ਮੁੱਖ ਮਹਿਮਾਨ ਸਰਪੰਚ …

Read More »

ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ ਸਮੇਂਂ ਂਆਵਾਜਾਈ ਨਿਯਮਾਂ ਦੀ ਪਾਲਣਾ ਹੋਵੇ-ਪ੍ਰਿੰ: ਤਰਸਿੱਕਾ

ਆਵਾਜਾਈ ਵਿੱਚ ਲਾਪਰਵਾਹੀ ਕਾਰਣ ਹਰ ਸਾਲ ਵਾਪਰਦੀਆਂ ਦੁੱਖਦਾਈ ਦੁਰਘਟਨਾ ਚੌਂਕ ਮਹਿਤਾ, 20 ਮਾਰਚ (ਸਿਕੰਦਰ ਸਿੰਘ ਖਾਲਸਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲੇ ਮੁਹੱਲੇ ਦਾ ਹੋਲਾ ਮੁਹੱਲਾ ਸ਼ੁਰੂ ਹੋ ਗਿਆ ਹੈ ਇਸ ਮੁਹੱਲੇ ਵਿੱਚ ਦੇਸ਼ ਤੇ ਵਿਦੇਸ਼ ਤੋ ਂਲੱਖਾਂ ਯਾਤਰੀ ਹਰ ਸਾਲ ਇਸ ਧਰਤੀ ਤੇ ਨਤਮਸਤਕ ਹੁੁੰਦੇ ਹਨ ਤੇ ਲੱਖਾਂ ਯਾਤਰੀਆਂ …

Read More »