Pathankot, Mar. 29 (Punjab Post Bureau)- Aam Aadmi Party today lodged a fierce protest against the visiting Joint Investigation Team (JIT) to probe Pathankot attack occurred on January two this year. Senior AAP leader Sanjay Singh, Delhi Minister Kapil Mishra and Punjab’s Convenor of AAP Sucha Singh Chhotepur led the protest of more than 5000 volunteers near the Pathankot Airbase. Sanjay …
Read More »Monthly Archives: March 2016
ਪਠਾਨਕੋਟ ਵਿੱਚ ਪਾਕਿਸਤਾਨੀ ਜਾਂਚ ਟੀਮ ਦਾ ਆਪ ਨੇ ਕੀਤਾ ਜਮ ਕੇ ਵਿਰੋਧ
ਮੋਦੀ ਨੇ ਹਮਲਾਵਰਾਂ ਨੂੰ ਹੀ ਜਾਂਚ ਦੀ ਇਜਾਜਤ ਦੇ ਕੇ ਦੇਸ਼ ਨੂੰ ਸ਼ਰਮਸਾਰ ਕੀਤਾ – ਸੰਜੇ ਸਿੰਘ ਪਠਾਨਕੋਟ, 29 ਮਾਰਚ (ਪ.ਪ)- ਇਸੇ ਸਾਲ ਜਨਵਰੀ ਵਿੱਚ ਹੋਏ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਲਈ ਪਠਾਨਕੋਟ ਪੁੱਜੇ ਸੰਯੁਕਤ ਜਾਂਚ ਦਲ (ਜੇ.ਆਈ.ਟੀ) ਵਿੱਚ ਸ਼ਾਮਲ ਪਾਕਿਸਤਾਨੀ ਜਾਂਚ ਅਧਿਕਾਰੀਆਂ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ (ਆਪ) ਨੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ। …
Read More »Today’s Headlines
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅਗਨ ਭੇਟ ਹੋਣ ‘ਤੇ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 28 ਮਾਰਚ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਟੀ ਦੇ ਪਿੰਡ ਤਲਵੰਡੀ ਮੋਹਰ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨਾਂ੍ਹ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਣ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ …
Read More »ਸਹਾਇਕ ਖੇਡ ਡਾਇਰੈਕਟਰ ਨੇ ਪੰਜ ਜਿਲ੍ਹਿਆਂ ਦੇ ਖੇਡ ਪ੍ਰਬੰਧਕਾਂ ਤੇ ਕੋਚਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਬੇਹਤਰ ਹੋਰ ਵੀ ਚੁਸਤ ਫੁਰਤ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਲਈ ਜਾ ਰਹੀ ਜਿਲ੍ਹਾ ਵਾਰ ਜਾਣਕਾਰੀ ਦੇ ਤਹਿਤ ਪੰਜਾਬ ਦੇ ਸਹਾਇਕ ਖੇਡ ਡਾਇਰੈਕਟਸ ਕਰਤਾਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੰਜਾਬ ਜਿਲ੍ਹਿਆ ਗੁਰਾਦਰਪੁਰ, ਫਰੀਦਕੋਟ, ਫਿਰੋਜਪੁਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਜਿਲ੍ਹਾ …
Read More »ਲਮੀਣੀ ਵਿਖੇ 14.50 ਏਕੜ ਵਿੱਚ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਜੰਗੀ ਪੱਧਰ ‘ਤੇ ਜਾਰੀ
ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹਾ ਪਠਾਨਕੋਟ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਆਧੁਨਿਕ ਖੇਡ ਸਹੂਲਤਾਂ ਮੁਹਈਆ ਕਰਨ ਲਈ ਲਮੀਣੀ ਪਠਾਨਕੋਟ ਵਿਖੇ 14.50 ਏਕੜ ਰਕਬੇ ਵਿੱਚ 8.50 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਸ ਸਟੇਡੀਅਮ ਦੀ ਉਸਾਰੀ ਦੋ ਪੜ੍ਹਾਵਾਂ ਵਿੱਚ ਕੀਤੀ ਜਾ ਰਹੀ ਹੈ ਅਤੇ …
Read More »ਗਰਾਉਂਡ ਲੇਵਲ ‘ਤੇ ਕੰਮ ਕਰਨ ਤੇ ਸਾਫ ਸੁਥਰੀ ਅਕਸ਼ ਵਾਲੇ ਵਰਕਰਾਂ ਨੂੰ ‘ਆਪ’ ਦੇਵੇਗੀ ਟਿਕਟਾਂ ਬਲਜਿੰਦਰ, ਆਜ਼ਾਦ
ਪੱਟੀ, 28 ਮਾਰਚ (ਅਵਤਾਰ ਸਿਘ ਢਿੱਲੋਂ, ਰਣਜੀਤ ਮਾਹਲਾ)- ਟਿਕਟਾਂ ਦੀ ਵੰਡ ਜਨਤਾ ਤੈਅ ਕਰੇਗੀ ਕਿ ਜਨਤਾ ਦੀ ਨਜ਼ਰ ਤੇ ਕਿਹੜਾ ਆਦਮੀ ਖਰਾ ਉਤਰਦਾ ਹੈ।ਇਨ੍ਹਾਂ ਸਬਦਾ ਦਾ ਪ੍ਰਗਟਵਾ ਆਮ ਆਦਮੀ ਪਾਰਟੀ ਹਲਕਾਂ ਪੱਟੀ ਦੇ ਆਗੂ ਬਲਜਿੰਦਰ ਸਿੰਘ ਕੈਰੋ ਅਤੇ ਯੂਥ ਦੇ ਬੁਲਾਰੇ ਬਲਜੀਤ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲ ਕਰੀਦਆ ਕਹੇ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਹਰ ਆਮ ਬੰਦੇ ਦੀ ਪਾਰਟੀ …
Read More »ਨਸ਼ੇ ਵਿਰੁੱਧ ਲੋਕਾਂ ਦੀ ਲਾਮਬੰਦੀ ਸ਼ੁਰੂ- ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਦਿੱਤਾ ਜਾਵੇਗਾ ਧਰਨਾ
ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਅੰਦਰ ਨਸ਼ੇ ਦੀ ਭਰਮਾਰ ਕਾਰਨ ਅਨੇਕਾਂ ਨੌਜਵਾਨ ਇਸ ਦੀ ਲਪੇਟ ਵਿਚ ਆਏ ਹੋਏ ਹਨ ਤੇ ਕਈ ਇਕ ਮੌਤ ਦੇ ਮੰਹੂ ਵਿਚ ਜਾ ਚੁੱਕੇ ਹਨ। ਨਸ਼ੇ ਦੇ ਅੱਤਵਾਦ ਨੂੰ ਰੋਕਣ ਲਈ ਵਾਰਡ ਨੰ: 6 ਗਲੀ ਡਾ. ਮਨਜੀਤ ਸਿੰਘ ਵਾਲੀ ਦੇ ਜਾਗਰੂਕ ਪਰਿਵਾਰਾਂ ਨੇ ਥਾਣਾ ਪੱਟੀ ਵਿਖੇ ਪੁਹੰਚ ਕੇ ਥਾਣਾ ਮੁੱਖੀ ਨੂੰ …
Read More »ਤਲਵੰਡੀ ਮੋਹਰ ਸਿੰਘ ਵਿਖੇ ਗੁਰਦੁਆਰਾ ਸਾਹਿਬ ਵਿੱਚ ਬਿਜਲੀ ਸਪਾਰਕ ਹੋਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਝੁਲਸੇ
ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਵਿਖੇ ਅੱਜ ਸਵੇੇਰੇ ਤੜਕਸਾਰ ਅਚਾਨਕ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਪਾਲਕੀ ਨੂੰ ਅੱਗ ਦਾ ਸੇਕ ਲੱਗਣ ਨਾਲ ਝੁਲਸ ਗਏ ਅਤੇ ਰੁਮਾਲਾ ਤੇ ਚੰਦੋਆ ਸਾਹਿਬ ਅਗਨ ਭੇਂਟ ਹੋ ਗਏ।ਇਸ …
Read More »2੦17 ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ – ਭੋਲਾ ਸਿੰਘ
ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਪੰਜਾਬ ਜਾਗੋ ਮੁਹਿੰਮ ਨੂੰ ਪੱਟੀ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲ ਰਹੇ ਹੈ। ਇਹ ਵਿਚਾਰ ਭੋਲਾ ਸਿੰਘ ਸ਼ਕਰੀ ਨੇ ਪਿੰਡ ਦਰਗਾਪੁਰ ਵਿਖੇ ਮੀਟਿੰਗ ਨੂੰ ਸਬੰਧੋਨ ਕਰਦੇ ਹੋਏ।ਸ਼ੱਕਰੀ ਚੇਅਰਮੈਨ ਟਰਾਂਸਪੋਰਟ ਸੈਲ ਨੇ ਕਿਹਾ ਕਿ 2੦17 ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੈ। ਕਿਉ ਕਿ ਅਕਾਲੀ ਭਾਜਪਾ ਦੇ 9ਸਾਲ ਦੇ …
Read More »
Punjab Post Daily Online Newspaper & Print Media