ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡਾਂਸ ਦੀ ਕਲਾ ਵਿਚ ਆਪਣੀ ਬੇਹਤਰੀਨ ਅਦਾਕਾਰੀ ਦਿਖਾਉਣ ਵਾਲੀ ਸਾਇਸ਼ਾ ਨੂੰ ਸੂਬਾ ਪੱਧਰੀ ਕਰਵਾਏ ਪ੍ਰੋਗਰਾਮ ਦੌਰਾਨ ‘ਮਾਣ ਧੀਆਂ ਤੇ’ ਐਵਾਰਡ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ।ਇਸ ਪ੍ਰੋਗਰਾਮ ਵਿਚ ਸਾਇਸ਼ਾ ਨੇ ਜਦ ਆਪਣੇ ਡਾਂਸ ਦੀ ਪੇਸ਼ਕਾਰੀ ਦਿੱਤੀ ਤਾਂ ਹਾਲ ਵਿਚ ਬੈਠਾ ਹਰ ਇਕ ਦਰਸ਼ਕ ਉਸ ਤੋਂ ਨਜਰ ਨਾ ਹਟਾ ਸਕਿਆ।ਇਥੋਂ ਤੱਕ ਕੁਝ ਦਰਸ਼ਕ ਤਾਂ …
Read More »Monthly Archives: April 2016
5 days workshop on “Learning Self-Defence Techniques for Girls” begins
Patiala, April 18 (Punjab Post Bureau)- Women’s Studies Centre, Punjabi University, Patiala in Collaboration with Department of Physcial Educacation initiated 5 days workshop on “Learning Self-Defence Techniques for Girls” from 18th April to 22nd April, 2016 in the Indoor Stadium, Directorate of Sports, Punjabi University, Patiala. Dr. Jaspal Singh, Vice Chancellor inaugurated the workshop and said that for any society …
Read More »ਰੰਧਾਵਾ ਵਲੋਂ ਜਿਲਾ ਮੀਤ ਪ੍ਰਧਾਨ ਨਿਯੁੱਕਤ ਕਰਨ ‘ਤੇ ਹਾਈ ਕਮਾਨ ਦਾ ਧੰਨਵਾਦ
ਚੌਂਕ ਮਹਿਤਾ, 18 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਵਿਧਾਇਕ ਵੱਲੋਂ ਜਾਰੀ ਲਿਸਟ ਵਿੱਚ ਹਰਗੋਪਾਲ ਸਿੰਘ ਰੰਧਾਵਾ ਨੂੰ ਜਿਲਾ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਨਿਯੁੱਕਤ ਕਰਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਤੇਜਿੰਦਰਪਾਲ ਲਾਡੀ ਮੈਂਬਰ ਸਹਿਰੀ ਯੋਜਨਾਂ ਬੋਰਡ, ਹਰਜਿੰਦਰ ਸਿੰਘ ਨੰਗਲੀ, ਸਰਪੰਚ ਰਜਿੰਦਰ …
Read More »ਜਰਮਨ ਵਿੱਚ ਗੁਰਦੁਆਰੇ ‘ਤੇ ਹਮਲਾ ਮੰਦਭਾਗਾ- ਸਰਨਾ
ਨਵੀ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਾਰਮਿਕ ਭਾਵਨਾ ਨੂੰ ਭਾਰੀ ਠੇਸ ਪੁੱਜੀ ਹੈ। …
Read More »ਜਨਮ ਦਿਨ ਮੁਬਾਰਕ – ਵੰਸ਼ਪ੍ਰੀਤ ਸਿੰਘ ਮੱਲੀ
ਪਿਤਾ ਨਿਸ਼ਾਨ ਸਿੰਘ ਮੱਲੀ ਤੇ ਮਾਤਾ ਬਲਜਿੰਦਰ ਕੌਰ ਮੱਲੀ ਵਾਸੀ ਪਿੰਡ ਭੈਣੀ ਮੱਸਾ ਸਿੰਘ ਤਹਿਸੀਲ ਪੱਟੀ (ਤਰਨ ਤਾਰਨ) ਨੂੰ ਵੰਸ਼ਪ੍ਰੀਤ ਸਿੰਘ ਮੱਲੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਸ਼੍ਰੋਮਣੀ ਕਮੇਟੀ ਦਾ ਉਪਰਾਲਾ- ਮੋਬਾਇਲ ਐਪ ਨਾਲ ਹੋਵੇਗਾ ਸਿੱਖੀ ਪ੍ਰਚਾਰ- ਬੇਦੀ
ਅੰਮ੍ਰਿਤਸਰ, 18 ਅਪ੍ਰੈਲ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸੰਗਤਾਂ ਨੂੰ ਵੈੱਬਸਾਈਟ ‘ਤੇ ਗੁਰਬਾਣੀ ਨਾਲ ਜੋੜਣ ਦੀ ਦਿੱਤੀ ਜਾ ਰਹੀ ਸੁਵਿਧਾ ਤੋਂ ਇਲਾਵਾ ਹੁਣ ਮੋਬਾਇਲ ਐਪ ਨਾਲ ਜੋੜਿਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜੋਕਾ ਸਮਾਂ ਟੈਕਨਾਲੋਜੀ ਦਾ ਹੈ …
Read More »’ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਮਿੱਥਾਂ ਦਾ ਅਧਿਐਨ’ ਵਿਸ਼ੇ ‘ਤੇ ਸੈਮੀਨਾਰ 25 ਨੂੰ – ਬੇਦੀ
ਅੰਮ੍ਰਿਤਸਰ, 18 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਚੌਤੀਵਾਂ ਲੈਕਚਰ ਸੰਮੇਲਨ 25 ਅਪ੍ਰੈਲ 2016 ਨੂੰ ਸਵੇਰੇ 10.30 ਵਜੇ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਰੱਖਿਆ ਗਿਆ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ …
Read More »Heritage Day Observed at Sri Guru Harkrishan Pub. School G.T Road
Amritsar, April 18 (Punjab Post Bureau)- The students of Senior Section of Sri Guru Harkrishan Pub. School G.T Road observed the World Heritage Day with zeal and fervor. To reinforce the significant message a quiz was conducted by the students of VII and VIII to unleash their knowledge about the History of India. In this Team A got 1st position …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਵਿਸ਼ਵ ਵਿਰਾਸਤੀ ਦਿਵਸ ਮਨਾਇਆ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਸਕੂਲ ਦੇ ਸੀਨੀਅਰ ਵਿੰਗ ਵੱਲੋਂ ਵਿਸ਼ਵ ਵਿਰਾਸਤੀ ਦਿਵਸ ਮਨਾਇਆ ਗਿਆ। ਇਸ ਵਿੱਚ ਸੱਤਵੀਂ ਅਤੇ ਅੱਠਵਂੀ ਜਮਾਤ ਦੇ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।ਕੁਇਜ਼ ਵਿੱਚ ਵਿਸ਼ਵ ਵਿਰਸਾਤ ਨਾਲ ਸੰਬੰਧਿਤ …
Read More »ਸਿਨਸਿਨਾਟੀ (ਅਮਰੀਕਾ) ਵਿਖੇ ਖ਼ਾਲਸਾ ਸਾਜਨਾ ਦਿਵਸ ਧੂਮ ਧਾਮ ਨਾਲ ਮਨਾਇਆ
ਡੇਟਨ, 18 ਅਪ੍ਰੈਲ (ਡਾ. ਚਰਨਜੀਤ ਸਿੰਘ ਗੁਮਟਾਲਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਿਨਸਿਨਾਟੀ (ਓਆਇਹੋ), ਅਮਰੀਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਬੜੀ ਧੂਮ ਧਾਮ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਗਏ।ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕਢਿਆ ਗਿਆ।ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ।ਗਿ. ਦੇਸ ਰਾਜ ਸਿੰਘ ਦੀਵਾਨਾ ਦੇ …
Read More »
Punjab Post Daily Online Newspaper & Print Media