Wednesday, November 25, 2026

Monthly Archives: April 2016

ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ਫ਼ਾਰ ਵੁਮੈਨ ਵਿੱਚ ਕਵਿਜ਼ ਮੁਕਾਬਲੇ ਦਾ ਆਯੋਜਨ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੁਮੈਨ ਦੇ ਉਰਵੀ ਆਡੀਟੋਰੀਅਮ ਵਿੱਚ ਇਕ ਕਵਿਜ਼ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਅਵਸਰ ਉੱਤੇ ਪੋz. (ਡਾ.) ਪੰਮੀ ਮਨਚੰਦਾ, ਮੁਖੀ ਗਣਿਤ ਵਿਭਾਗ, ਗੁਰੂ ਨਾਨਕ ਦੇਵ ਯੁੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ਼੍ਰੀਮਤੀ ਸ਼ਸ਼ੀ ਭਾਟੀਆ, ਪੂਰਵ ਉਪ ਪ੍ਰਿੰਸੀਪਲ ਅਤੇ ਮੁਖੀ ਗਣਿਤ ਵਿਭਾਗ ਬੀ. ਬੀ. ਕੇ. ਡੀ. ਏ. ਵੀ. …

Read More »

10 ਨਵੰਬਰ 2016 ਨੂੰ ਦੂਸਰਾ ਸਰਬੱਤ ਖਾਲਸਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਉਣ ਦਾ ਐਲਾਨ

”ਪੰਥ ਬਚਾਓ ਪੰਜਾਬ ਬਚਾਓ” ਮਾਰਚ ਮਈ ਵਿੱਚ ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਚੱਬਾ ਦੀ ਧਰਤੀ ਵਿਖੇ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥਕ ਕਾਨਫਰੰਸ ਕੀਤੀ ਗਈ ਜਿਸ ਵਿੱਚ 10 ਨਵੰਬਰ 2016 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੀ ਦੂਸਰਾ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ …

Read More »

ਏਅਰ ਫੋਰਸ ਸਟੇਸ਼ਨ ਤੋ 17 ਕਿਲੋਮੀਟਰ ਦੀ ਦੂਰੀ ‘ਤੇ ਕਚਰਾ ਪਲਾਂਟ ਫੈਲਾਏਗਾ ਬਿਮਾਰੀਆਂ

ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਜੀ.ਟੀ ਰੋਡ ਦੇ ਨਾਲ ਅਤੇ ਆਲੇ ਦੁਆਲੇ ਸੰਘਣੀ ਅਬਾਦੀ ਵਿਚਕਾਰ ਬਣਾਏ ਜਾ ਰਹੇ ਕਚਰਾ ਪਲਾਂਟ ਸਬੰਧੀ ਸ੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋ ਸਕੱਤਰ, ਮਨਿਸਟਰੀ ਆਫ ਇਨਵਾਇਰਨਮੈਟ, ਫੌਰੈਸਟ ਐਡ ਕਲਾਈਮੇਟ ਚੇਜ ਨਵੀ ਦਿਲੀ ਨੂੰ ਪੜਤਾਲ ਅਤੇ ਐਕਸਨ ਲੈਣ ਲਈ 29-3-2016 ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਸ ਗੱਲ ਦਾ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 15 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਸਰਬਤ ਖਾਲਸਾ ਬੁਲਾਏ ਜਾਣ ‘ਤੇ ਸਿਆਸਤ ਸ਼ੁਰੂ – ਅਕਾਲੀ ਦਲ ਨੇ ਪੰਥ ਦੇ ਨਾਲ ‘ਤੇ ਦੱਸਿਆ ਡਰਾਮਾ। ▶ ਕਾਂਗਰਸ ਦੇ ਡਾ. ਰਾਜ ਕੁਮਾਰ ਨੇ ਸਰਬਤ ਖਾਲਸਾ ਨੂੰ ਸਿੱਖਾਂ ਦਾ ਧਾਰਮਿਕ ਮਾਮਲਾ ਦੱਸਦਿਆਂ- ਕਿਹਾ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀ। ▶ ਸ਼੍ਰੋਮਣੀ ਕਮੇਟੀ ਵਲੋਂ …

Read More »

ਗੁਰਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਵਿਸਾਖੀ ਦਿਹਾੜਾ ਮਨਾਇਆ

ਪੱਟੀ, 13 ਅਪਰੈਲ (ਅਵਤਾਰ ਸਿੰਘ ਢਿੱਲਂੋ, ਰਣਜੀਤ ਮਾਹਲਾ) – ਖਾਲਸਾ ਪੰਥ ਦਾ ਸਿਰਜਣਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿਚ ‘ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰੁਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਬਾਬਾ ਸੁਰਜੀਤ ਸਿੰਘ ਕੈਰੋਂ ਨੇ ਦਸਿਆ …

Read More »

ਹਲਕਾ ਪੱਟੀ ਤੋ ਤਲਵੰਡੀ ਸਾਬੋ ਲਈ ਕਾਫਲਾ ਰਵਾਨਾ

ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਪ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ‘ਚ ਸ਼ਾਮਲ ਹੋਣ ਲਈ ਹਲਕਾ ਪੱਟੀ ਦੇ ਕਿਸਾਨ ਵਿੰਗ ਦੇ ਆਗੂ ਸਰਤਾਜ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ ।ਇਸ ਮੋਕੇ ਹਰਜੀਤ ਸਿੰਘ ਧਾਰੀਵਾਲ, ਕਾਬਲ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ, ਸੁੱਲਖਣ ਸਿੰਘ, ਨੱਛਤਰ ਸਿੰਘ, …

Read More »

ਆਮ ਆਦਮੀ ਪਾਰਟੀ ਦੀ ‘ਵਿਸਾਖੀ ਰੈਲੀ’ ਲਈ ਤਲਵੰਡੀ ਸਾਬੋ ਨੂੰ ਕਾਫਲਾ ਰਵਾਨਾ

ਪੱਟੀ,13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਵਿਧਾਨ ਸਭਾਂ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ‘ਚ ਸ਼ਾਮਲ ਹੋਣ ਲਈ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਬਿੱਕਰਮਜੀਤ ਸਿੰਘ ਸਰਕਲ ਇੰਚਾਰਜ, ਵਿਰਸਾ ਸਿੰਘ ਸਰਕਲ ਇੰਚਾਰਜ, ਅੰਗਰੇਜ ਸਿੰਘ ਸਰਕਲ ਇੰਚਾਰਜ, ਰਜਿੰਦਰ ਸਿੰਘ ਉਸਮਾ ਸਰਕਲ ਇੰਚਾਰਜ, ਸੁਖਜਿੰਦਰ ਸਿੰਘ …

Read More »

ਪਿੰਡ ਆਸਲ ਵਿੱਚ ਸਰਪੰਚ ਧੀਰਾ ਸਿੰਘ ਨੇ ਵੰਡੀਆਂ ਪੈਨਸ਼ਨਾਂ

ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪਿੰਡ ਆਸਲ ਵਿਖੇ ਸਰਪੰਚ ਧੀਰਾ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਬੁਢਾਪਾ, ਅੰਗਹੀਣ ‘ਤੇ ਵਿਧਵਾ ਪੈਨਸ਼ਨਾਂ ਵੰਡੀਆਂ ਗਈਆਂ। ਇਸ ਮੌਕੇ ਸਰਪੰਚ ਧੀਰਾ ਸਿੰਘ ਨੇ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੁਢਾਪਾ, ਅੰਗਹੀਣ ‘ਤੇ ਵਿਧਵਾ ਪੈਨਸ਼ਨਾਂ ਲਾਭਪਾਤਰੀਆਂ ਨੂੰ ਸੁੱਚਜੇ ਢੰਗ ਨਾਲ ਵੰਡੀਆਂ ਗਈਆਂ …

Read More »

ਖਾਲਸਾ ਸਿਰਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਕੀਤੇ ਦਰਸ਼ਨ ਇਸ਼ਨਾਨ

ਛੇਹਰਟਾ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਸਿਰਜਨਾ ਦਿਵਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਦੂਰ ਦੁਰਾਡੇ ਤੋਂ ਪੁੱਜੀਆ ਸੰਗਤਾਂ।

Read More »

ਖਾਲਸੇ ਦੇ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

ਛੇਹਰਟਾ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਆਈਆਂ ਸੰਗਤਾਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ।ਦੂਰ ਦਰੁਾਡੇ ਦੀਆਂ ਸੰਗਤਾਂ ਬੀਤੇ ਕੱਲ੍ਹ ਤੋਂ ਹੀ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਅਤੇ ਸ਼ਹਿਰ ਤੇ ਨੇੜਲੇ ਇਲਾਕਿਆਂ ਤੋਂ ਸੰਗਤਾਂ ਤੜਕੇ ਪਹਿਲੇ ਪਹਿਰ ਹੀ ਜੈਕਾਰੇ ਗੂੰਜਾਊਂਦਿਆਂ ਸੱਚਖੰਡ ਸੀ੍ਰ …

Read More »