ਜੰਡਿਆਲਾ ਗੁਰੂ, 24 ਜੂਨ (ਹਰਿੰਦਰਪਾਲ ਪਾਲ ਸਿੰਘ) ਸਥਾਨਕ ਪਿੰਡ ਦੇਵੀਦਾਸਪੁਰਾ ਵਿਖੇ ਯੂਥ ਅਕਾਲੀ ਦਲ (ਬ) ਪਾਰਟੀ ਦੀ ਇਕ ਹੰਗਾਮੀ ਮੀਟਿੰਗ ਅਮਰੀਕ ਸਿੰਘ ਸੋਢੀ ਪ੍ਰਧਾਨ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੀ ਅਗਵਾਈ ਹੇਠ ਹੋਈ,ਜਿਸ ਵਿੱਖ ਮਹਿਮਾਨ ਦੇ ਤੋਰ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਤੇ ਨਗਰ ਕੋਸਲ ਦੇ ਪ੍ਰਧਾਨ ਸੰਨੀ ਸ਼ਰਮਾ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਯੂਥ ਵਿੰਗ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੇ …
Read More »Monthly Archives: June 2016
Refresher Course in Information Tech. inaugurated at GNDU
Amritsar, 24 June (Punjab Post Burea) – Ms. Nehpreet Kaur Walia, a student of Physics Department of Guru Nanak Dev University has been selected for Master’s at Imperial College London, UK and the University of Tokyo, Japan with full scholarship. Dr. Ravi Chand Singh, Head of the Department said that both the universities are amongst the top ten universities in the …
Read More »Ms. Nehpreet Kaur Walia of GNDU selected for two world level prestigious Scholarships
Amritsar, 24 June (Punjab Post Burea) – Ms. Nehpreet Kaur Walia, a student of Physics Department of Guru Nanak Dev University has been selected for Master’s at Imperial College London, UK and the University of Tokyo, Japan with full scholarship. Dr. Ravi Chand Singh, Head of the Department said that both the universities are amongst the top ten universities in the …
Read More »ਪੰਜਾਬ ਪੀ.ਐਮ.ਈ.ਟੀ ਦੇ ਐਲਾਨੇ ਨਤੀਜੇ ਦੀ ਉਚ ਪੱਧਰੀ ਜਾਚ ਕਰਵਾਉਣ ਦੀ ਮੰਗ – ਵਿਜੈ ਗਰਗ
ਮਲੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਵੱਲੋ ਲਈ ਗਈ ਪੀ.ਐਮ.ਈ.ਟੀ ਦੇ ਨਤੀਜੇ ਆਉਣ ਨਾਲ ਵਿਦਿਆਰਥੀਆ ਅਤੇ ਮਾਪਿਆ ਵਿਚੱ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਇਨਾ ਵਿਚਾਰਾਂ ਦਾ ਪ੍ਰਗਟਾਵਾ ਪ੍ਰੀਖਿਆਰਥੀ ਅੰਕੁਸ਼ ਗਰਗ ਦੇ ਪਿਤਾ ਵਿਜੇ ਗਰਗ ਅਤੇ ਹੋਰ ਮਾਪਿਆ ਬਲਜੀਤ ਕੁਮਾਰ, ਨਰੇਸ ਕੁਮਾਰ, ਹਰਿਰਭਜਨ ਨੇ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵੱਲੋ ਪੀ.ਐਮ.ਈ.ਟੀ ਦੀ ਪ੍ਰੀਖਿਂਆ ਦੋ …
Read More »5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਡਾਕਟਰ ਕੇਤਨ ਬਲੀਰਾਮ ਪਾਟਿਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਵਲੋ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿਮ ਅਧੀਨ ਅੱਜ ਮਿਤੀ 24-06-2016 ਨੂੰ ਇੰਸਪੈਕਟਰ ਗੁਰਜਿੰਦਰ ਸਿੰੰਘ ਢਿੱਲੋ, ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਸਤਪਾਲ ਸਿੰਘ ਪਟਵਾਰੀ ਮਾਲ ਹਲਕਾ ਸਰਹਾਲੀ ਖੁਰਦ ਨੂੰ ਮੁਕੱਦਮਾ ਮੁਦਈ ਸ੍ਰੀਮਤੀ ਕੁਲਵਿੰਦਰ ਕੋਰ ਪਤਨੀ ਲੇਟ ਹਰਜਿੰਦਰ ਸਿੰਘ …
Read More »ਛੇ ਹਫ਼ਤਿਆਂ ਦੇ ਡੇਅਰੀ ਸਿਖਲਾਈ ਕੋਰਸ ਲਈ ਇੰਟਰਵਿਊ 27 ਨੂੰ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਛੇ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਜਾਵੇਗਾ। ਇਸ ਕੋਰਸ ਅਧੀਨ ਕਿਸਾਨਾਂ ਨੂੰ ਅਗਾਂਹਵਧੂ ਤਕਨੀਕਾਂ, ਪਸ਼ੂਆਂ ਦੀ ਖਾਧ-ਖੁਰਾਕ, ਬਨਾਉਟੀ ਗਰਭਦਾਨ, …
Read More » ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਹੁਣ ਹੋ ਸਕਣਗੇ ਜਾਤੀ ਸਰਟੀਫਿਕੇਟ ਜਾਰੀ- ਆਰ. ਸੀ ਯਾਦਵ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਵਿਚ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਰਹੇ ਪ੍ਰਵਾਸੀ ਸਮਾਜ ਦੇ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਸਨ ਪਰੰਤੂ ਹੁਣ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਰਿਜ਼ਰਵੇਸ਼ਨ ਸੈੱਲ ਵੱਲੋਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ …
Read More »ਮੋਬਾਈਲ ਕੰਪਨੀ ‘OPPO’ ‘ ਮੋਬਾਈਲਜ਼’ ਵਲੋਂ ਸੀ. ਕੇ. ਡੀ.ਇੰਸਟੀਚਿਊਟ ਦੇ ਵਿਦਿਆਰਥੀਆਂ ਲਈ ਜਾਬ ਆਫਰਜ਼
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸ’ਗੂ) – ਵਿਦਿਅਕ ਅਤੇ ਪਲੇਸਮੈਂਟ ਖੇਤਰ ਵਿਚ ਮੋਹਰੀ ਸੀ. ਕੇ. ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਅੰਮ੍ਰਿਤਸਰ) ਇੱਕ ਤੋਂ ਬਾਅਦ ਇੱਕ ਲਗਾਤਾਰ ਭਰਤੀ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕਰਦਿਆਂ ਵਿਦਿਆਰਥੀਆਂ ਨੂੰ ਇਕ ਉੱਜਵਲ ਭਵਿੱਖ ਦਾ ਅਗਾਜ਼ ਦੇਣ ਲਈ ਯਤਨਸ਼ੀਲ ਰਿਹਾ ਹੈ।ਹਾਲ ਵਿਚ ਹੀ ਸੀ. ਕੇ. ਡੀ. ਕਾਲਜ ਵਿਖੇ ਅੋ.ਪੋ. ਮੋਬਾਈਲਜ਼ ਵਲੋਂ ਜਾਇੰਟ ਪਲੇਸਮੈਂਟ ਦਾ ਆਯੋਜਨ ਕੀਤਾ …
Read More »ਕੋਟ ਖਾਲਸਾ ਵਿਖੇ ਦਿਮਾਗੀ ਰੋਗਾਂ ਅਤੇ ਲਗਾਇਆ ਗਿਆ ਨਸ਼ਾ ਛਡਾਊ ਕੈਂਪ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਗੁਰਦੁਆਰਾ ਬੋਹੜਾ ਵਾਲਾਂ ਮੇਨ ਚੌਂਕ ਕੋਟ ਖਾਲਸਾ ਵਿਖੇ ਭਾਰਤੀ ਵਾਲਮੀਕਿ ਯੂਥ ਸੈਨਾ, ਕੋਟ ਖਾਲਸਾ ਵੈਲਫੇਅਰ ਸੁਸਾਇਟੀ ਅਤੇ ਇਲਾਕਾਨਿਵਾਸੀਆਂ ਵਲੋਂ ਚੇਅਰਮੈਨ ਡਾ. ਵਿਜੇ ਕੁਮਾਰ ਕੋਟ ਖਾਲਸਾ ਦੀ ਅਗਵਾਈ ਵਿਚ ਦਿਮਾਗੀ ਰੋਗਾਂ ਅਤੇ ਨਸ਼ਾ ਛਡਾਊ ਕੈਂਪ ਉਘੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਖੇ ਲਗਾਇਆ ਗਿਆ।ਜਿਸ ਵਿਚ ਲਗਭਗ 100 …
Read More »ਜਨਮ ਦਿਨ ਮੁਬਾਰਕ – ਮਨਵੀਰ ਕੌਰ
ਪਿੰਡ ਬੀੜ ਤਲਾਬ (ਬਠਿੰਡਾ) ਵਾਸੀ ਪਿਤਾ ਤਰਸੇਮ ਸਿੰਘ ਤੇ ਮਾਤਾ ਗੁਰਪ੍ਰੀਤ ਕੌਰ ਨੂੰ ਬੇਟੀ ਮਨਵੀਰ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media