Wednesday, November 25, 2026

Monthly Archives: June 2016

ਟਰੱਕ ਯੂਨੀਅਨ ਅਪ੍ਰੇਟਰਾਂ ਨੇ ਛਬੀਲ ਲਗਾ ਕੇ ਰਾਹਗੀਰਾਂ ਨੂੰ ਛਕਾਇਆ ਠੰਡਾ ਮਿੱਠਾ ਜਲ

ਮਾਲੇਰਕੋਟਲਾ, 9 ਜੂਨ (ਹਰਮਿੰਦਰ ਸਿੰਘ ਭੱਟ) – ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ‘ਚ ਝੂਲਸ ਰਹੇ ਉੱਤਰੀ ਭਾਰਤ ਦੇ ਅਮੀਰ ਘਰਾਣਿਆਂ ਨਾਲ ਸਬੰਧਤ ਲੋਕਾਂ ਨੇ ਤਾਂ ਜਿਥੇ ਸਕੂਲਾਂ ‘ਚ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਜਾਣ ਕਾਰਨ ਪਰਿਵਾਰਾਂ ਨੂੰ ਨਾਲ ਲੈ ਕੇ ਸ਼ਿਮਲਾ ਹਿਮਾਚਲ ਪ੍ਰਦੇਸ਼, ਕੁੱਲੂ ਮਨਾਲੀ, ਸ਼੍ਰੀਨਗਰ ਵਰਗੇ ਠੰਡੇ ਇਲਾਕਿਆਂ ਨੂੰ ਚਾਲੇ ਪਾ ਦਿੱਤੇ ਹਨ ਉਥੇ …

Read More »

ਪਿੰਡ ਮਤੋਈ ‘ਚ ਘਰੇਲੂ ਹਿੰਸਾ ਅਤੇ ‘ਬੇਟੀ ਬਚਾਓ, ਬੇਟੀ ਪੜਾਓ’ ਅਧੀਨ ਜਾਗਰੂਕਤਾ ਕੈਂਪ

ਸੰਦੌੜ, 9 ਜੂਨ (ਹਰਮਿੰਦਰ ਸਿੰਘ ਭੱਟ) – ਸਮਾਜਿਕ ਸੁਰਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸਾਂ ਅਨੁਸਾਰ ਪ੍ਰੋਜੈਕਟ ਅਫਸਰ ਸੀz ਪਵਨ ਕੁਮਾਰ ਮਾਲੇਰਕੋਟਲਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਮਤੋਈ ਵਿਖੇ ਘਰੇਲੂ ਹਿੰਸਾ ਐਕਟ 2005, ‘ਬੇਟੀ ਬਚਾੳ ਅਤੇ ਬੇਟੀ ਪੜਾੳ’ ਅਧੀਨ ਜਾਗਰੂਕਿਤਾ ਕੈਂਪ ਦਾ ਅਯੋਜਨ ਸਰਪੰਚ ਜੋਰਾ ਸਿੰਘ ਅਤੇ ਆਂਗਨਵਾੜੀ ਵਰਕਰ ਸੁਖਜੀਤ ਕੌਰ ਦੇ ਭਰਪੂਰ ਸਹਿਯੋਗ ਦੁਆਰਾ ਕੀਤਾ ਗਿਆ।ਜਿਸ …

Read More »

ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥਣਾਂ ਲਈ ਇੱਕ ਰੋਜ਼ਾ ਧਾਰਮਿਕ ਟ੍ਰਿਪ ਦਾ ਆਯੋਜਨ

ਸੰਦੌੜ, 9 ਜੂਨ (ਹਰਮਿੰਦਰ ਸਿੰਘ) – ਤਕਨੀਕੀ ਵਿੱਦਿਅਕ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੀ ਸਾਹਿਬ ਸੇਵਾ ਸੁਸਾਇਟੀ ਸੰਦੌੜ ਵੱਲੋਂ ਵਿਦਿਆਰਥਣਾਂ ਲਈ ਇੱਕ ਰੋਜ਼ਾ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਪ੍ਰੈਜ਼ੀਡੈਂਟ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਟ੍ਰਿਪ ਵਿਚ 25 ਵਿਦਿਆਰਥਣਾਂ ਸਮੇਤ ਸਟਾਫ਼ ਨੇ ਹਿੱਸਾ ਲਿਆ, ਜੋ ਕਿ ਰਾਏਕੋਟ ਨੇੜੇ ਮਹਾਰਾਜ ਦਲੀਪ ਸਿੰਘ …

Read More »

ਟੈੱਟ ਪਾਸ ਬੀ. ਐਡ ਬੇਰੁਜਗਾਰ ਅਧਿਆਪਕ ਯੂਨੀਅਨ ਵੱਲੋਂ ਸੂਬਾ ਪੱਧਰੀ ਮਹਾਂ ਰੋੋੋਸ ਲਲਕਾਰ ਰੈਲੀ ਭਲਕੇ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੇਰੁਜਗਾਰ ਬੀ. ਐਡ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਦੀ ਸਮੁਚੀ ਸੂਬਾ ਕਮੈਟੀ ਮੈਂਬਰ, ਸਾਰੇ ਜਿਲ੍ਹਾ ਪ੍ਰਧਾਨ ਹਾਜ਼ਰ ਸਨ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਵੱਲੋ …

Read More »

ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਦੋਸ਼ੀ ਗ੍ਰਿਫਤਾਰ ਐਸ.ਪੀ ਸਿਟੀ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਅਤੇ ਵਹੀਕਲ ਚੋਰੀ ਕਰਨ ਵਾਲੇ ਗੈਂਗ ਨੂੰ ਫੜਣ ਵਿਚ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਵਪਨਾ ਸ਼ਰਮਾ ਆਈ ਪੀ ਐਸ ਜਿਲ੍ਹਾ ਪੁਲਿਸ ਮੁੱਖੀ ਦੀਆ ਮਾੜੇ ਅਨੁਸਰਾਂ ਦੇ ਖਿਲਾਫ਼ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ । ਦੇਸ ਰਾਜ ਪੀ ਪੀ ਐਸ ਕਪਤਾਨ ਪੁਲਿਸ ਸਿਟੀ …

Read More »

ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਵਲੋਂ ਰੁਜ਼ਗਾਰ ਮੇਲਾ 14 ਜੂਨ ਨੂੰ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੇਰੁਜ਼ਗਾਰੀ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਜੋ ਕਿ ਅੱਜ ਦੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਨਿਰਾਸ਼ਾਂ ਪੈਦਾ ਕਰ ਰਿਹਾ ਹੈ ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਪਿੰਡ ਭੋਖੜਾ (ਬਠਿੰਡਾ) ਹਰ ਸਾਲ ਰੁਜ਼ਗਾਰ ਮੇਲਾ ਕਰਵਾਉਦਾ ਹੈ ਅਤੇ ਇਸ ਸਾਲ ਵੀ 14 ਜੂਨ 2016 ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਰੁਜ਼ਗਾਰ ਮੇਲਾ ਕਾਲਜ ਕੈਂਪਸ ਵਿੱਚ …

Read More »

 ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ’ ਸਬੰਧੀ ਸਮਾਗਮ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ ਵੂਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਡਾ. ਰਘੁਵੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੀ ਰਹਿਨੁਮਾਈ ਹੇਠ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਚਲਾਈ ਗਈ, ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ’ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਘੁਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ …

Read More »

ਦਸਤਾਰ ਦੁਮਾਲਾ ਸਿਖਲਾਈ ਕੈਂਪ ਸ਼ੁਰੂ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਦਸਤਾਰ ਦੁਮਾਲਾ ਸਿਖਲਾਈ ਕੈਂਪ 8 ਜੂਨ ਤੋਂ 14 ਜੂਨ ਤੱਕ ਸ਼ੁਰੂ ਕੀਤਾ ਗਿਆ ਜਿਸ ਵਿਚ ਪਹਿਲੇ ਦਿਨ ਛੋਟੇ ਛੋਟੇ ਬੱਚੇ ਬੱਚੀਆਂ ਨੇ ਦੁਮਾਲਾ ਸਿੱਖਣ ਲਈ ਸ਼ਿਰਕਤ ਕੀਤੀ। ਇਹ ਕੈਂਪ ਸਵੇਰੇ 7 …

Read More »

ਮਾਸਟਰ ਕੇਡਰ ਵੱਲੋਂ ਤਰੱਕੀਆਂ ‘ਚ ਦੇਰੀ – ਸੰਘਰਸ਼ ਦੀਆਂ ਵਿਉਂਤਾ ਤਿਆਰ – ਬਲਦੇਵ ਬੁੱਟਰ

ਬਟਾਲਾ, 9 ਜੂਨ (ਬਰਨਾਲ) – ਸਰਕਾਰੀ ਸੇਵਾਕਾਲ ਦੌਰਾਨ ਹਰ ਮੁਲਾਂਜਮ ਚਹੁੰਦਾ ਹੈ ਕਿ ਉਸ ਦੀ ਤਰੱਕੀ ਹੋਵੇ ਪਰ ਸਿਖਿਆ ਵਿਭਾਗ ਪੰਜਾਬ ਵਿਚ ਸੇਵਾ ਨਿਭਾ ਰਹੇ ਮਾਸਟਰ ਕੇਡਰ ਸੀਨੀਅਰ ਅਧਿਆਪਕ ਤਰੱਕੀਆਂ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ। ਜਦ ਕਿ ਜੂਨੀਅਰ ਅਧਿਆਪਕ ਤਰੱਕੀ ਲੈਕੇ ਉਚ ਅਹੁਦਿਆਂ ਤੇ ਬੈਠੇ ਹਨ। ਵਿਭਾਗ ਨੇ ਮਾਸਟਰ ਕੇਡਰ ਦੀ ਸੀਨੀਆਰਟੀ ਨੂੰ ਅਣਗੌਲਿਆਂ ਕਰਕੇ ਬੀਤੇ ਸਮੇ ਵਿਚ ਕਈ …

Read More »

War Disabled Personnel Rally at Chandimandir

Jammu, June 8 (Punjab Post Bureau) – The War Wounded Foundation, a registered charitable Non-Government Organisation (NGO), had organised an impressive Rally for war disabled personnel of all northern states at the Manekshaw Auditorium, Chandimandir, today.  The aim of honouring the war disabled soldiers and giving visibility to the Foundation and its work were fully achieved. Nearly 150 war disabled personnel, some …

Read More »