ਮੋਰਚਾ ਵਫ਼ਦ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲਿਆ ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਕਚਰਾ ਪਲਾਂਟ ਹਟਾਓ ਮੋਰਚਾ’ ਅੱਜ ਕਲ੍ਹ ਪੂਰੀ ਤਰ੍ਹਾਂ ਸਰਗਰਮੀ ਅਤੇ ਉਤਸ਼ਾਹ ਨਾਲ ਅੱਜ ਦੇ ਧਰਨੇ ਲਈ ਤਿਆਰ ਬਰ ਤਿਆਰ ਹੈ। ਸਾਰੀਆਂ ਪੀੜਤ ਕਲੋਨੀਆਂ ਦੇ ਲੋਕ ਵੱਡੀ ਗਿਣਤੀ ਵਿਚ ਨੁਕੜ ਮੀਟਿੰਗਾਂ ਕਰਕੇ ਤੇ ਲੋਕਾਂ ਨੂੰ ਘਰ ਘਰ ਜਾ ਕੇ ਧਰਨੇ ਲਈ ਪ੍ਰੇਰ ਰਹੇ ਹਨ। …
Read More »Monthly Archives: June 2016
ਦਵਿੰਦਰਪਾਲ ਸਿੰਘ ਚਾਵਲਾ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਆਫ਼ਿਸਰ ਆਨ ਸਪੈਸ਼ਲ ਡਿਊਟੀ ਨਿਯੁੱਕਤ
ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਦੁਆਰਾ ਤਖ਼ਤ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਪ੍ਰਧਾਨ ਤਾਰਾ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਦੀ ਪਰਜੋਰ ਮੰਗ ਅਧੀਨ ਨੇਕ ਦਿਲ ਇਨਸਾਨ ਅਤੇ ਆਪਣੇ ਕੰਮ ਵਿੱਚ ਨਿਪੰਨ ਗਿਣੇ ਜਾਂਦੇ ਤਜ਼ਰਬੇਕਾਰ ਅਫਸ਼ਰ ਦਵਿੰਦਰਪਾਲ ਸਿੰਘ ਚਾਵਲਾ ਵਾਸੀ ਮੋਹਾਲੀ ਨੂੰ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਆਫ਼ਿਸਰ ਆਨ ਸਪੈਸ਼ਲ ਡਿਊਟੀ ਮਹਾਂਰਾਸ਼ਟਰ …
Read More »ਸ਼ਗਨ ਸਕੀਮ ਦੇ ਪੈਂਡਿੰਗ ਪਏ 5 ਸਾਲ ਪੁਰਾਣੇ ਕੇਸਾਂ ਵਿੱਚ ਵੀ ਨੂੰ ਮਿਲੇਗੀ ਮਾਲੀ ਮਦਦ -ਰਣੀਕੇ
ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ-ਭਾਜਪਾ ਗਠਜੋੜ ਨੇ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਜਿੱਤੀਆਂ ਅਤੇ ਤੀਜੀ ਵਾਰ ਵੀ ਪੰਜਾਬ ਦੇ ਲੋਕ ਸੂਬੇੇ ਵਿੱਚ ਕਰਵਾਏ ਗਏ ਰਿਕਾਰਡ ਵਿਕਾਸ ‘ਤੇ ਮੋਹਰ ਲਾਕੇ ਗਠਜੋੜ ਨੂੰ ਪੰਜਾਬ ਦੀ ਸਤਾ ‘ਤੇ ਬਿਠਾਉਣਗੇ। ਲੋਕ ਵਿਰੋਧੀ ਪਾਰਟੀਆਂ ਨੂੰ ਮੁੜ ਬੁਰੀ ਤਰ੍ਹਾਂ ਭਾਂਜ ਦੇਣ ਲਈ ਤਿਆਰ ਹਨ ਕਿਉਕਿ ਉਹ …
Read More »ਬੇਟ ਦੇ ਇਲਾਕੇ ‘ਚ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਵਿਖੇ ਲਗਾਇਆ ਸਮਰ ਕੈਂਪ
ਬਟਾਲਾ, 3 ਜੂਨ (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਘੱਟ ਨਹੀਂ ਹਨ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ -1 ਦੇ ਸਕੂਲ ਤੋ ਮਿਲਦਾ ਹੈ।ਮੁੱਖ ਅਧਿਆਪਕ ਗੁਰਮੇਜ ਸਿੰਘ ਤੇ ਸਕੂਲ ਸਟਾਫ ਵੱਲੋ ਛੁੱਟੀਆਂ ਦੌਰਾਨ ਲਗਾਇਆ ਗਿਆ ਸਮਰ ਕੈਂਪ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਤੇ ਸਿੱਖਣ ਸ਼ਕਤੀ ਪ੍ਰਦਾਨ ਕਰ ਰਿਹਾ ਹੈ।ਸਕੂਲ ਦੇ ਕੈਂਪ …
Read More »ਅਧਿਕਾਰੀ ਭਲਾਈ ਯੋਜਨਾਵਾਂ ਦਾ ਲਾਭ ਸਿੱਧਾ ਲੋੜਵੰਦਾਂ ਤੱਕ ਪਹੁੰਚਣ – ਐਸ.ਡੀ.ਐਮ
ਬਟਾਲਾ, 3 ਜੂਨ (ਨਰਿੰਦਰ ਬਰਨਾਲ ) – ਆਟਾ ਦਾਲ ਯੋਜਨਾ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਯੋਜਨਾ ਸਬੰਧੀ ਜਾਣਕਾਰੀ ਦੇਣ ਅਤੇ ਇਨ੍ਹਾਂ ਯੋਜਨਾਵਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਅੱਜ ਐੱਸ.ਡੀ.ਐੱਮ. ਬਟਾਲਾ ਸੌਰਬ ਅਰੋੜਾ ਵੱਲੋਂ ਬਟਾਲਾ ਦੇ ਕੌਂਸਲਰ ਸਾਹਿਬਾਨ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਫੂਡ ਸਪਲਾਈ ਅਫਸਰ ਮੈਡਮ ਸੰਜੋਗਤਾ, ਸੀ.ਡੀ.ਪੀ.ਓ ਵਰਿੰਦਰ ਗਿੱਲ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਹਰਨੇਕ ਸਿੰਘ …
Read More »ਦੁਧਾਰੂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੁਫਤ ਵੈਕਸੀਨੇਸ਼ਨ ਦੇ ਸੇਵਾ ਸ਼ੁਰੂ – ਧੁੱਗਾ
ਬਟਾਲਾ, 2 ਜੂਨ (ਨਰਿੰਦਰ ਬਰਨਾਲ) – ਪੰਜਾਬ ਵਿੱਚ 2012 ਦੀ ਜਨਗਨਣਾ ਅਨੁਸਾਰ 24.30 ਲੱਖ ਗਾਵਾਂ ਅਤੇ 51.52 ਲੱਖ ਮੱਝਾਂ ਹਨ। ਪੰਜਾਬ ਪਸ਼ੂਆਂ ਦੀ ਕੁੱਲ ਗਿਣਤੀ ਦੇਸ਼ ਦੇ ਪਸ਼ੂਧੰਨ ਦਾ ਸਿਰਫ 2% ਹਿੱਸਾ ਹੋਣ ਦੇ ਬਾਵਜੂਦ ਦੇਸ ਦੇ ਦੁੱਧ ਉਤਪਾਦਨ ਵਿੱਚ 8% ਹਿੱਸਾ ਪਾ ਰਿਹਾ ਹੈ ਅਤੇ ਸੂਬੇ ਵਿਚ ਪਸ਼ੂ ਪਾਲਕਾਂ ਨੇ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ ਜੋ ਕੇਵਲ ਪਸ਼ੂ …
Read More »ਪਿੰਡ ਮਾੜੀ ਕੰਬੋਕੇ ਵਿਖੇ ਸ਼ਰਤਾਂ ‘ਚ ਕਬੂਤਰ ਨੇ ਦਿਖਾਏ ਜਲਵੇ – ਕੰਬੋਕੇ
ਭਿਖੀਵਿੰਡ, 3 ਜੂਨ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਕਬੂਤਰ ਉਡਾਉਣ ਦੀਆਂ ਸ਼ਰਤਾਂ ਵਿੱਚ ਕਾਬਲ ਸਿੰਘ ਪੁੱਤਰ ਦਇਆ ਸਿੰਘ ਵਾਸੀ ਮਾੜੀ ਕੰਬੋਕੇ ਦੇ ਜਾਕ ਚੀਨੇ ਦੇਸੀ ਕਬੂਤਰ ਨੇ 14 ਘੰਟੇ 15 ਮਿੰਟਾਂ ਦਾ ਸਮਾਂ ਉਡਾਣ ਭਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮੁਕਾਬਲਾ ਜਿੱਤਣ ‘ਤੇ ਕਾਬਲ ਸਿੰਘ ਨੂੰ ਪੰਜਾਬ ਸਿੰਘ ਕੰਬੋਕੇ ਅਤੇ ਸ਼੍ਰੋਮਣੀ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 4 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਅੰਮ੍ਰਿਤਸਰ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਰਦਾਸੀਏ ਭਾਈ ਗੁਰਦੇਵ ਸਿੰਘ ਫਰਾਂਸ ਨੇ ਸਿਰੋਪਾਓ ਦੇਣ ਤੋਂ ਕੀਤਾ ਇਨਕਾਰ – ਇਸ ਤੋਂ ਪਹਿਲਾਂ ਵੀ …
Read More »ਵਿਰਸਾ ਵਿਹਾਰ ਵਿਖੇ ਕਲਾਸੀਕਲ ਨ੍ਰਿਤ 4 ਜੂਨ ਨੂੰ – ਕੇਵਲ ਧਾਲੀਵਾਲ
ਅੰਮ੍ਰਿਤਸਰ, 2 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪ੍ਰਸਿਧ ਕਲਾਸੀਕਲ ਨ੍ਰਿਤ ਗੁਰੂ ਡਾ: ਰਸ਼ਮੀ ਨੰਦਾ ਦੀ ਅਗਵਾਈ ਹੇਠ ਮਿਤੀ 4 ਜੂਨ ਨੂੰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਵ’ਖ ਵ’ਖ ਕਲਾਸੀਕਲ ਨ੍ਰਿਤ ਕਲਾਕਾਰਾਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਸ੍ਰੀ ਅਨਿਲ ਜੋਸ਼ੀ ਜੀ ਹੋਣਗੇ।ਸਮੂਹ ਕਲਾ ਪ੍ਰੇਮੀਆਂ ਨੂੰ ਖੁੱਲਾ ਸੱਦਾ ਹੈ।
Read More »ਵਿਰਸਾ ਵਿਹਾਰ ਵਿਖੇ ‘ਬਾਲ ਰੰਗਮੰਚ ਵਰਕਸ਼ਾਪ’ 10 ਜੂਨ ਤੋਂ – ਕੇਵਲ ਧਾਲੀਵਾਲ
ਅੰਮ੍ਰਿਤਸਰ, 2 ਜੂਨ (ਦੀਪ ਦਵਿੰਦਰ ਸਿੰਘ) -ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਵਿਖੇ 15 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਵਰਕਸ਼ਾਪ ਦੇ ਡਾਇਰੈਕਟਰ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦ’ਸਿਆ ਕਿ 10 ਜੂਨ ਤੋਂ 25 ਜੂਨ ਤ’ਕ ਰੌਜਾਨਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਬਾਲ ਰੰਗਮੰਚ ਵਰਕਸ਼ਾਪ ਲਗਾਈ ਜਾ ਰਹੀ ਹੈ।ਇਸ ਬਾਲ ਰੰਗਮੰਚ (ਚਿਲਡਰਨ ਥੀਏਟਰ) …
Read More »
Punjab Post Daily Online Newspaper & Print Media