Wednesday, November 25, 2026

Daily Archives: July 9, 2016

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ‘ਬਹਾਦਰ’ ਦਾ ਖਿਤਾਬ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ ਅਪਮਾਨ ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਆਯੋਜਿਤ ਪ੍ਰੋਗਰਾਮ ਦੌਰਾਨ ਸਿੱਖ ਸਿਧਾਂਤਾਂ ਅਤੇ ਨੈਤਿਕਤਾ ਦੀਆਂ ਉੱਡੀਆਂ ਧੱਜੀਆਂ ਨੇ ਸਿੱ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਇਸ ਮੌਕੇ ਪ੍ਰਕਾਸ਼ …

Read More »

ਦੋਸ਼ੀਆਂ ਉਪਰ ਕਾਰਵਾਈ ਕਰਨ ਲਈ ਸਰਕਾਰ ਦੋਹਰੇ ਮਾਪਦੰਡ ਨਾ ਅਪਣਾਏ – ਚਾਹਲ

ਜਲੰਧਰ, 6 ਜੁਲਾਈ (ਪੰਜਾਬ ਪੋਸਟ ਬਿਊਰੋ)- ਮਾਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਨਾਲ ਜੁੜੇ ਲੋਕਾਂ ਅਤੇ ਵਿਰੋਧੀ ਵਿਚਾਰਾਂ ਵਾਲਿਆਂ ਲਈ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਬਿਲਕੁੱਲ ਵੱਖਰੀ ਤੇ ਸ਼ੱਕ ਦੇ ਘੇਰੇ ਵਿਚ ਹੁੰਦੀ ਹੈ। ਮਾਲੇਰਕੋਟਲਾ ਘਟਨਾ ਵਿੱਚ …

Read More »

ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ ਮੇਲਾ 8 ਨੂੰ – ਗਾਇਕਾ ਅਨਮੋਲ ਗਗਨ ਮਾਨ ਦਾ ਲੱਗੇਗਾ ਅਖਾੜਾ

ਚੌਂਕ ਮਹਿਤਾ, 6 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ  ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ 8 ਜੁਲਾਈ ਨੂੰ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪਾਲ ਸਿੰਘ ਭਾਲਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ …

Read More »

ਪੀਰ ਬਾਬਾ ਅਲਾਹੀ ਸ਼ਾਹ ਦੀ ਦਰਗਾਹ ਤੇ ਦੋ ਰੋਜਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਚੌਂਕ ਮਹਿਤਾ, 6 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਚੌਂਕ ਮਹਿਤਾ  ਪਿੰਡ ਉਦੋਨੰਗਲ ਸਥਿਤ  ਪੀਰ ਬਾਬਾ ਅਲਾਹੀ ਸ਼ਾਹ ਜੀ ਦੀ ਦਰਗਾਹ ਤੇ ਦੋ ਰੋਜਾ ਮੇਲਾ ਬੜੀ ਧੂਮ ਧਾਮ ਨਾਲ ਸਪੰਨ ਹੋਇਆ। ਮੇਲੇ ਵਿੱਚ ਪਬ੍ਰੰਧਕ ਕਮੇਟੀ ਤੇ ਇਲਾਕਾ ਨਿਵਾਸੀਆ ਨੇ ਦਰਗਾਹ ਤੇ ਉਪਰ ਚਾਦਰ ਚੜਾਈ ਜਿਸ ਦੇ ਉਪਰੰਤ ਸਭਿਆਚਾਰਕ ਮੇਲਾ ਸ਼ੁਰੂ ਹੋਇਆ ਜਿਸ …

Read More »

ਬਿਜਲੀ, ਪਾਣੀ, ਟੈਲੀਫ਼ੋਨ ਤੇ ਜਨ ਉਪਯੋਗੀ ਝਗੜਿਆਂ ਸਬੰਧੀ ਕੌਮੀ ਲੋਕ ਅਦਾਲਤ 9 ਨੂੰ

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ  ਦੀ ਦੇਖ-ਰੇਖ ਹੇਠ 9 ਜੁਲਾਈ 2016 ਨੂੰ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਸਬ-ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਥੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵੱਖ-ਵੱਖ ਕੇਸਾਂ ਦਾ ਨਿਪਟਾਰਾ …

Read More »

Khalsa College ties up with Dubai based NGO Sarbat Da Bhalla to promote Gatka

  Amritsar, July 6 (Punjab Post Bureau)- With a view to preserve and promote martial art `Gatka’, historic Khalsa College and Dubai based NGO, Sarbat Da Bhalla (SDB) today signed an MoU to start One year Diploma Course at College campus `free of cost’. The major portion of fee of students opting to adopt the course, starting from current academic …

Read More »

ਖ਼ਾਲਸਾ ਕਾਲਜ ਮੈਨੇਜ਼ਮੈਂਟ ਤੇ ਸਰਬਤ ਦਾ ਭਲਾ ‘ਚ ਸਮਝੌਤਾ – ਗਤਕੇ’ ਨੂੰ ਪ੍ਰਫ਼ੁਲਿੱਤ ਕਰਨ ਦੇ ਹੋਣਗੇ ਯਤਨ

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)-ਪੁਰਾਤਨ ਅਮੀਰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਯੁੱਧ ਕਲਾ ‘ਗਤਕਾ’ ਨੂੰ ਬਚਾਉਣ ਅਤੇ ਪ੍ਰਫ਼ੁਲਿੱਤ ਕਰਨ ਦੇ ਮਕਸਦ ਨਾਲ ਅੱਜ ਇਤਿਹਾਸਕ ਖ਼ਾਲਸਾ ਕਾਲਜ ਅਤੇ ਦੁਬਈ ਦੀ ਉੱਘੀ ਗੈਰ-ਸਰਕਾਰੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦਰਮਿਆਨ ਇਕ ਅਹਿਮ ਸਮਝੌਤਾ ਕੀਤਾ ਗਿਆ। ਜਿਸਦੇ ਤਹਿਤ ਕਾਲਜ ਵਿਖੇ ਇਕ ਸਾਲ ਦਾ ‘ਡਿਪਲੋਮਾ ਕੋਰਸ ਇਨ ਗਤਕਾ’ ਦਾ ਅਗਾਜ਼ ਇਸੇ ਹੀ ਵਿੱਦਿਅਕ ਸ਼ੈਸ਼ਨ …

Read More »

ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਭੈਣ ਨੂੰ ਲੈਣ ਆਏ ਭਰਾ ‘ਤੇ ਹਮਲਾ

ਜੰਡਿਆਲਾ ਗੁਰੂ, 6 ਜੁਲਾਈ (ਹੰਿਰੰਦਰ ਪਾਲ ਸਿੰਘ)- ਬੀਤੀ ਰਾਤ ਕਰੀਬ 9 ਵਜੇ ਜੀ.ਟੀ ਰੋਡ ਨੇੜੇ ਇੰਦਰ ਫਾਰਮ ਨੇੜੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇਵੀਦਾਸਪੁਰਾ ਵਿਖੇ ਗੁਰਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ (ਸ਼ਿੰਦੂ ਪਹਿਲਵਾਨ) ਦੇ ਨਾਲ ਵਿਆਹੀ ਪਿੰਡ ਮੱਲਾ ਨੇੜੇ ਸਰਲੀ ਥਾਣਾ ਖਡੂਰ ਸਾਹਿਬ ਦੀ ਲੜਕੀ ਪ੍ਰਭਜੋਤ ਕੋਰ ਨੂੰ ਅੱਜ ਉਸ ਦਾ ਭਰਾ …

Read More »

ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਦੀ ਸੁਕਰੀਤੀ ਸ਼ਰਮਾ ਬੀ.ਸੀ.ਏ ਫਾਈਨਲ ਰਹੀ ਅੱਵਲ

ਜੰਡਿਆਲਾ ਗੁਰੂ, 6 ਜੁਲਾਈ (ਹਰਿੰਦਰ ਪਾਲ ਸਿੰਘ)-  ਵਿਦਿਆ ਦੇ ਖੇਤਰ ਵਿਚ ਲੜਕੀਆਂ ਜਿਥੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੀਆਂ ,ਉਥੇ ਹੀ ਅੱਜ ਦਾ ਨੌਜਵਾਨ ਗਭਰੂ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ।ਸੁਕਰੀਤੀ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ ਸ਼ਹੀਦ ਊਧਮ ਸਿਂਘ ਚੌਂਕ ਨੇ ਗੁਰੂ ਨਾਨਕ ਦੇਵ ਯੂਨਿਵਰਿਸਟੀ ਅਧੀਨ ਚਲ ਰਹੇ ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ …

Read More »

National Heritage Mission Chief acknowledges Bhai Vir Singh Niwas as National Heritage

Amritsar, July 6 (Punjab Post Bureau)– National Heritage Mission chief Mr. B. Anand, IAS, Joint Secretary, Ministry Of Urban Development, Govt. of India visited. Bhai Vir Singh’s Niwas Asthaan (BVSNA)  in Amritsar. He was accompanied by Ms. Sonali Giri, Municipal Commissioner, Amritsar. Bhai Vir Singh (1872-1957) is called the sixth river of Punjab due to his contribution to Punjabi language …

Read More »