ਫਾਜ਼ਿਲਕਾ, 10 ਜੁਲਾਈ (ਵਨੀਤ ਅਰੋੜਾ)- ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਬੈਠਕ ਵਧੀਕ ਮੁੱਖ ਸਕੱਤਰ ਪੰਜਾਬ ਡਾ. ਨਿਰਮਲਜੀਤ ਸਿੰਘ ਕਲਸੀ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ.ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ.ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ …
Read More »Daily Archives: July 11, 2016
ਦਿਹਾਤੀ ਪੁਲਿਸ ਵਲੋਂ ਚਾਰ ਗੈਗਸਟਰ ਗ੍ਰਿਫਤਾਰ
ਅੰਮਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ) – ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਵਿੰਦਰ ਸਿੰਘ ਢਿਲੋ ਪੀ.ਪੀ.ਐਸ ਡੀ.ਐਸ.ਪੀ ਜੰਡਿਆਲਾ ਗੁਰੂ ਅਤੇ ਡੀ.ਪੀ.ਪੀ ਪੰਜਾਬ ਦੁਆਰਾ ਗਠਿਤ ਐਸ.ਟੀ.ਐਫ ਸਪੈਸਲ ਟਾਸਕ ਫੋਰਸ ਜਿਸ ਦਾ ਮੁੱਖ ਮੰਤਵ ਗੈਂਗਸਟਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨਾ ਹੈ, ਦੀ ਨਿਭਾਈ ਅਹਿਮ ਭੁਮਿਕਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਗੈਗਸਟਰਾਂ ਅਤੇ ਹੋਰ ਅਪਰਾਧਿਕ …
Read More »ਥਾਣਾ ਸੰਦੌੜ ਵਿਖੇ ਪੁਲਿਸ ਮੁਲਾਜ਼ਮਾਂ ਵਲੋਂ ਮੋਟਰਸਾਈਲ ‘ਤੇ ਗਸ਼ਤ ਸ਼ੁਰੂ
ਸੰਦੌੜ, 10 ਜੁਲਾਈ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦਿਸ਼ਾਂ ਹੇਠ ਪੰਜਾਬ ਭਰ ਦੇ ਦਿਹਾਤੀ ਥਾਣਿਆਂ ਤਹਿਤ ਆਉਂਦੇ ਇਲਾਕਿਆਂ ‘ਚ ਵਿਚ ਗੈਰ ਸਮਾਜੀ ਅਨਸਰਾਂ ‘ਤੇ ਤੁਰੰਤ ਨੱਥ ਪਾਉਣ ਹਿੱਤ ਪੁਲਿਸ ਮਲਾਜਮਾਂ ਮੋਟਰਸਾਈਕਲਾਂ ਦੀ ਮੁਹੱਇਆ ਕਰਵਾਏ ਗਏ ਹਨ।ਥਾਣਾ ਮੁੱਖੀ ਸੰਦੌੜ ਅਮਨਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਸੰਦੌੜ ਵਿਖੇ ਰੂਲਰ ਰੈਪਡ ਰਿਸਪੋਨਸ ਦੇ ਤਹਿਤ ਦਿਹਾਤੀ ਇਲਾਕੇ ਵਿਚ 3 ਨਿਰਧਾਰਿਤ …
Read More »ਬਠਿੰਡਾ ‘ਚ ਕਿਸਾਨ ਮੋਰਚੇ ‘ਚ ਵਰਦੇ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਆਇਆ ਹੜ੍ਹ
12 ਜੁਲਾਈ ਨੂੰ ਕਿਸਾਨਾਂ ਦੇ ਇੱਕਠ ‘ਚ ਅਗਲੇ ਐਕਸ਼ਨ ਦਾ ਹੋਵੇਗਾ ਐਲਾਨ ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਿਸਾਨ ਮਜਦੂਰ ਵੱਲੋ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਲਾਇਆ ਪੱਕਾ ਮੋਰਚਾ ਅੱਜ 47 ਵੇਂ ਦਿਨ ਵੀ ਜਾਰੀ ਰਿਹਾ ਹੈ।ਇਸ ਪੱਕੇ ਮੋਰਚੇ ਦੌਰਾਨ ਬਾਰਿਸ਼ ਦੇ ਬਾਵਜੂਦ ਜਿਲ੍ਹਾ ਸੰਗਰੂਰ ਦੇ ਹਜ਼ਾਰਾ ਕਿਸਾਨਾਂ ਮਜਦੂਰਾਂ ਅਤੇ ਵੱਡੀ ਗਿਣਤੀ ਔਰਤਾਂ ਨੇ ਆਪਣੀਆ ਮੰਗਾ …
Read More »ਇੱਕ ਦਿਨ ‘ਚ ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼
ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਪ੍ਰਸ਼ਾਸ਼ਨ ਵੱਲ ਅਜਿਹੇ ਅਪਰਾਧਿਕ ਲੁਟੇਰਾਂ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਇੱਕ ਦਿਨ ਵਿਚ ਤਿੰਨ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਐਸ ਪੀ ਉਪਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਥਾਣਾ ਨਥਾਣਾਂ ਅਧੀਨ ਪੈਦੇ ਪਿੰਡ ਪੂਹਲਾ ਦੇ ਸਰਪੰਚ ਜਸਪਾਲ ਸਿੰਘ ਤੋ …
Read More »
Punjab Post Daily Online Newspaper & Print Media