ਫਾਜ਼ਿਲਕਾ, 20 ਜੁਲਾਈ (ਵਨੀਤ ਅਰੋਰਾ) – ਪੇਡਾ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਵਿਸ਼ੇਸ਼ ਉਪਰਾਲੇ ਤਹਿਤ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਹ ਲਾਈਟਾਂ ਪਿੰਡਾਂ ਵਿਚ ”ਪਹਿਲਾਂ ਆਉ, ਪਹਿਲਾਂ ਪਾਓ” ਦੇ ਆਧਾਰ ਤੇ ਪਿੰਡਾਂ ਵਿਚ ਪੜਾਅਵਾਰ ਲਗਾਈਆਂ ਜਾਣਗੀਆਂ।ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ …
Read More »Monthly Archives: July 2016
13 ਅਗਸਤ ਨੂੰ ਲਗਣ ਵਾਲੀ ਨੈਸ਼ਨਲ ਲੋਕ ਆਦਲਤ ਦੇ ਸਬੰਧ ‘ਚ ਮੀਟਿੰਗ ਦਾ ਆਯੋਜਨ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ.ਜੀ.ਐਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਬਠਿੰਡਾ ਸ਼੍ਰੀਮਤੀ ਅਮਿਤਾ ਸਿੰਘ ਅਤੇ ਸੈਸ਼ਨ ਡਵੀਜ਼ਨ ਬਠਿੰਡਾ ਸਮੇਤ ਸਬ-ਡਵੀਜ਼ਨ ਦੇ ਸਾਰੇ ਜੂਡੀਸ਼ਲ ਅਫਸਰਾਂ ਨਾਲ ਜ਼ਿਲ੍ਹਾ ਕਚਹਿਰੀ, ਕੋਰਟ ਕੰਪਲੈਕਸ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।13.08.2016 ਨੂੰ ਲਗਣ ਵਾਲੀ ਨੈਸ਼ਨਲ ਲੋਕ ਆਦਲਤ ਦੇ …
Read More »ਰਾਖੀ ਸਾਵਤ ਵਲੋਂ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਖਿਲਾਫ ਅਰਥੀ ਫੂਕ ਰੈਲੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮੂਹ ਵਾਲਮੀਕਿ ਸਮਾਜ ਵਲੋ ਰਾਖੀ ਸਾਵਤ ਦਾ ਪੁਤਲਾ ਭਗਵਾਨ ਵਾਲਮੀਕਿ ਚੌਕ ਰਾਮਪੂਰਾ ਫੂਲ ਵਿਖੇ ਫੁਕਿਆ ਗਿਆ।ਕਿਉਂਕਿ ਕੁਝ ਦਿਨ ਰਾਖੀ ਸਾਵਤ ਨੇ ਇੱਕ ਨਿਜੀ ਨਿਊਜ ਚੈਨਲ ਉੱਪਰ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਦਾ ਉਪਯੋਗ ਕੀਤਾ ਸੀ ਇਸ ਅਰਥੀ ਫੂਕ ਰੈਲੀ ਵਿੱਚ ਨਗਰ ਕੋਂਸਲ ਰਾਮਪੂਰਾ ਫੂਲ ਦੇ ਵਾਇਸ ਪ੍ਰਧਾਨ ਅਤੇ ਭਾਵਾਧਸ ਦੇ ਸ਼ਹਿਰੀ …
Read More »ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਇਲਾਕੇ ਵਿੱਚ ਨਹੀਂ ਕਰਵਾਇਆ ਕੋਈ ਵੀ ਵਿਕਾਸ – ਮੁਹੱਲਾ ਵਾਸੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 2017 ਦੀਆਂ ਚੋਣਾਂ ਵਿਕਾਸ ਦੇ ਨਾਂ ਤੇ ਲੜਣ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਅੱਜ ਵੀ ਲੋਕ ਵਿਕਾਸ ਨਾ ਹੋਣ ਕਰਕੇ ਨਰਕ ਦਾ ਜੀਵਨ ਜਿਓਣ ਲਈ ਮਜ਼ਬੂਰ ਹਨ।ਬਾਦਲ ਪਰਿਵਾਰ ਦਾ ਆਪਣਾ ਜੱਦੀ ਹਲਕਾ ਬਠਿੰਡਾ ਵਿੱਚ ਸਰਕਾਰ ਵੱਲੋਂ ਕਰੋੜਾਂ ਰੁਪਇਆ ਵਿਕਾਸ ਤੇ …
Read More »ਨਹਿਰ ‘ਚ ਨਹਾਉਣ ਗਏ ਦੋ ਨੌਜਵਾਨ ਡੁੱਬੇ, ਇੱਕ ਨੌਜਵਾਨ ਦੀ ਲਾਸ਼ ਮਿਲੀ, ਦੂਜੇ ਦੀ ਭਾਲ ਜਾਰੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੀੇ ਰਾਤ 10 ਵਜੇ ਦੋ ਨੌਜਵਾਨ ਜਨਤਾ ਨਗਰ ਦੇ ਕੋਲ ਨਹਿਰ ਵਿੱਚ ਨਹਾਉਣ ਲਈ ਉਤਰੇ ਸਨ ਜੋ ਕਿ ਪਾਣੀ ਦੇ ਤੇਜ ਵਹਾਅ ਹੋਣ ਦੇ ਕਾਰਨ ਡੁੱਬ ਗਏ ।ਮੌਕੇ ‘ਤੇ ਪਹੁੰਚੀ ਸਮਾਜ ਸੇਵੀ ਸੰਸਥਾ ਦੇ ਨੌਜਵਾਨ ਤਲਾਸ਼ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।ਪਰ ਸਵੇਰੇ ਤੱਕ ਪਾਣੀ ਵਿਚ ਰੁੜੇ ਦੋਵੇ ਨੋਜਵਾਨ …
Read More »ਸਲਾਹਕਾਰ ਕਮੇਟੀਆਂ ਵਲੋਂ ਰੱਖੇ ਮਾਮਲਿਆਂ ਨੂੰ ਤਰਜੀਹ ਦੇ ਅਧਾਰ ‘ਤੇ ਹੱਲ ਕਰਨ ਅਧਿਕਾਰੀ – ਡੀ.ਸੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਵਲੋਂ ਸਮੀਖਿਆ ਮੀਟਿੰਗ ਵਿੱਚ ਉਠਾਏ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਮੇਟੀ ਮੈਂਬਰਾਂ ਵਲੋਂ ਰੱਖੇ ਮਾਮਲਿਆਂ ਨੂੰ ਤਰਜੀਹ ਦੇ ਅਧਾਰ ‘ਤੇ ਵਿਚਾਰਦੇ ਹੋਏ ਮਿੱਥੇ ਸਮੇਂ ਵਿੱਚ ਢੂੁਕਵੇਂ ਹੱਲ ਯਕੀਨੀ ਬਨਾਉਣ। ਡਾ. …
Read More »GNDU Results declared
Amritsar, July 20 (Punjab Post Bureau) – The results of the following Examinations held by the Guru Nanak Dev University, Amritsar in May, 2016 have been declared and are available on University website www.gndu.ac.in. 1 Bachelor of Fine Arts, Semester – II 2 Bachelor of Food Science & Technology (Hons.), Semester-II 3 Bachelor of Food Science & Technology (Hons.), Semester-IV …
Read More »Self-Employment Courses for girls of Guru Nanak Dev University
Amritsar, July 20 (Punjab Post Bureau) – The last date of Self-Employment Certificate and Diploma Courses for session 2016-17 of the Guru Nanak Dev University is July 30, 2016. These one year duration courses are being offered for Matric and 10+2 pass unemployed girls by Life Long Learning Department of the University. Dr. (Mrs.) Gurpreet Kaur, Director of Life Long …
Read More »ਬਗੈਰ ਲਾਇਸੰਸ ਦੇ ਦਵਾਈਆਂ ਦੀਆਂ ਦੁਕਾਨਾਂ ਚਲਾ ਰਹੇ ਨਰਸਿੰਗ ਹੋਮਾਂ ਖਿਲਾਫ਼ ਹੋਵੇਗੀ ਕਾਰਵਾਈ -ਸੰਧੂ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ ਸੱਗੂ) – ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਲੋਕਾਂ ਨੂੰ ਹਸਪਤਾਲਾਂ ਵਿੱਚ ਜਣੇਪਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਸਿਹਤ ਸੇਵਾਵਾਂ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਹੋਣ …
Read More »ਦਿੱਲੀ ਕਮੇਟੀ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾ ਰਹੇ ਵਾਲੰਟੀਅਰਾਂ ਤੇ ਨੋਡਲ ਅਫ਼ਸਰਾਂ ਦਾ ਸਨਮਾਨ
ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) ਘੱਟਗਿਣਤੀ ਭਾਈਚਾਰੇ ਤੱਕ ਸਮਾਜ ਭਲਾਈ ਦੀਆਂ ਸਰਕਾਰੀ ਸਕੀਮਾਂ ਨੂੰ ਪਹੁੰਚਾਉਣ ਵਾਸਤੇ ਨਿਸ਼ਕਾਮ ਕਾਰਜ ਜੰਗੀ ਪੱਧਰ ਤੇ ਕਰ ਰਹੇ ਵਾਲੰਟੀਅਰਾਂ ਦਾ ਸਾਲਾਨਾਂ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਕਮੇਟੀ ਦੇ ਘੱਟਗਿਣਤੀ ਜਾਗਰੂਕਤਾ ਸਕੀਮ ਸ਼ੈਕਸਨ (ਮਾਸ) ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ …
Read More »
Punjab Post Daily Online Newspaper & Print Media