Wednesday, November 25, 2026

Monthly Archives: July 2016

ਵਿਸ਼ਵ ਜਨਸੰਖਿਆ ਦਿਵਸ ‘ਤੇ ਵਿਸ਼ੇਸ਼ ਸਭਾ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸੰਤ ਕਬੀਰ ਕਾਨਵੈਂਟ ਸਕੂਲ ਵਿਚ ਵਿਸ਼ਵ ਜਨਸੰਖਿਆ ਦਿਵਸ  ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵਿਚ ਭਾਸ਼ਣ ਪ੍ਰਤੀਯੋਗਤਾ ਵੀ ਆਯੋਜਿਤ ਹੋਈ। ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅੰਜੂ ਡੋਗਰਾ ਦੁਆਰਾ ਵਧਦੀ ਅਬਾਦੀ ਤੇ ਆਪਣੇ ਵਿਚਾਰ ਦਰਸਾਏ ਗਏ ਉਨ੍ਹਾਂ ਕਿਹਾ ਕਿ ਜਨਸੰਖਿਆ ਕਿਵੇਂ ਵਧਦੀ ਜਾ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਕੀ …

Read More »

ਨਾਲੇ ਵਿਚ ਪਿਆ ਪਾੜ, 200 ਏਕੜ ਫਸਲ ਪਾਣੀ ‘ਚ ਡੁੱਬੀ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿੰਡ ਕੋਟ ਸ਼ਮੀਰ ਅਤੇ ਗਹਿਰੀ ਦੀ ਹੱਦ ਵਿੱਚੋਂ ਦੀ ਲੰਘਦਾ ਗੰਦੇ ਨਾਲੇ ਦਾ ਪਾਣੀ ਟੁੱਟ ਗਿਆ ਜਿਸ ਨਾਲ ਆਸ ਪਾਸ ਦੇ ਕੋਟ ਸ਼ਮੀਰ ਤੇੇ ਗਹਿਰੀ ਭਾਗੀ ਦੇ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਚ ਪਾਣੀ ਭਰ ਗਿਆ। ਗੰਦਾ ਨਾਲਾ ਟੁੱਟਣ ਦੀ ਇਹ ਦੂਜੀ ਘਟਨਾ ਹੈ। ਇੱਕ ਮਹੀਨਾਂ ਪਹਿਲਾਂ ਵੀ ਇਹ …

Read More »

ਐਸ ਵਾਈ ਐਲ ਦੇ ਮੁੱਦੇ ‘ਤੇ ਕੇਦਰ ਨਾਲ ਗੱਲ ਕਰਨ ਤੋਂ ਕੰਨੀ ਕਿਉਂ ਕਤਰਾਂ ਰਹੇ ਹਨ ਬਾਦਲ? – ਸੁਨੀਲ ਜਾਖ਼ੜ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਐਸ ਵਾਈ ਐਲ ਦੇ ਮੁੱਦੇ ਤੇ ਕੇਦਰ ਨਾਲ ਗੱਲ ਕਰਨ ਬਜਾਏ ਪੰਜਾਬ ਦੇ ਲੋਕਾਂ ਨੂੰ ਭੜਕਾਂ ਮਾਹੌਲ ਖਰਾਬ ਕਰਨ ਚਾਹੁੰਦੇ ਹਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ।ਇਨਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਸਾਬਕਾ ਵਿਰੋਧੀ ਦੇ ਨੇਤਾ ਅਤੇ ਕਾਂਗਰਸ ਦੇ ਵਿਧਾਇਕ ਸੁਨੀਲ ਜਾਖੜ ਨੇ ਕੀਤਾ।ਉਨਾਂ …

Read More »

ਸੇਵਕ ਦਲ ਖਾਲਸਾ ਦੀਵਾਨ ਦੀ ਚੋਣ-ਛਿੰਦੀ ਪਧਾਨ ਬਣੇ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਸੇਵਕ ਦਲ ਖਾਲਸਾ ਦੀਵਾਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੋੜਿਆਂ, ਲੰਗਰ ਵਰਤਾਉਣ ਅਤੇ ਜੋੜ ਮੇਲਿਆਂ ਵਿਚ ਜਾ ਕੇ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸ ਦੀ ਸਾਲਾਨਾ ਚੋਣ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ, ਕੌਸ਼ਲਰ ਰਾਜਿੰਦਰ ਸਿੰਘ ਸਿੱਧੂ ਦੀ ਦੇਖ …

Read More »

’ਗਲਪਕਾਰ ਬੰਤ ਸਿੰਘ ਚੱਠਾ’ ਤੇ ‘ਰਘੁਬੀਰ ਢੰਡ ਦੀਆਂ ਕਹਾਣੀਆਂ ਦਾ ਵਿਚਾਰਧਾਰਾਈ ਪਰਿਪੇਖ’ ਦੀ ਘੁੰਡ ਚੁਕਾਈ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਟੀਚਰ ਹੋਮ ਵਿਖੇ ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਸਹਿਯੋਗ ਨਾਲ ਕਰਵਾਏ ਲੋਕ ਅਰਪਣ ਸਮਾਗਮ ਵਿਚ ਡਾ: ਸਤਪ੍ਰੀਤ ਸਿੰਘ ਜੱਸਲ ਮੁਖੀ ਪੰਜਾਬੀ ਵਿਭਾਗ ਬਾਬਾ ਫਰੀਦ ਕਾਲਜ ਬਠਿੰਡਾ ਦੀ ਦੂਜੀ ਪੁਸਤਕ ‘ਗਲਪਕਾਰ ਬੰਤ ਸਿੰਘ ਚੱਠਾ’ ਅਤੇ ਡਾ: ਊਸ਼ਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਐਸ ਐਸ.ਡੀ ਗਰਲਜ਼ ਕਾਲਜ …

Read More »

ਬਟਾਲਾ ਸ਼ਹਿਰ, ਸਕੂਲਾਂ ਤੇ ਕਾਲਜਾਂ ਵਿਚ ਟ੍ਰੀ ਗਾਰਡਾਂ ‘ਚ ਦਰੱਖਤ ਲਗਾਏ ਜਾਣਗੇ

ਬਟਾਲਾ, 11 ਜੁਲਾਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਦੀ ਵਿਸਵ ਭਰ ਵਿਚ ਇਕ ਵੱਖਰੀ ਮਿਸਾਲ ਹੈ,ਕਲੱਬ ਦੇ ਕੰਮਾ ਕਾਰਨ ਹੀ ਹਰ ਸਹਿਰ ਵਿਚ ਕਲੱਬ ਦੀ ਸਾਖਾ ਬਣਾਈ ਗਈ ਹੈ, ਲਾਇੰਨਜ਼ ਕਲੱਬ ਬਟਾਲਾ ਮੁਸਕਾਨ 321 ਡੀ ਫੈਮਲੀ ਕਲੱਬ ਜਿਸ ਨੂੰ ਆਪਣੇੇ ਕੰਮਾਂ ਕਾਰਨ ਸੈਵਨ ਸਟਾਰ ਦਾ ਦਰਜਾ ਪ੍ਰਾਪਤ ਹੈ ਨੇ ਇਕ ਜਰੂਰੀ ਮੀਟਿੰਗ ਡਲਹੌਜੀ ਵਿਖੇ ਕੀਤੀ ਜਿਸ ਵਿਚ ਵਾਤਾਵਰਨ ਨੂੰ ਬਚਾਉਣ …

Read More »

ਕੈਸਰ ਪੀੜਤਾਂ ਦੀ ਸਾਰ ਲੈਣ ਲਈ ਪਿੰਡ ਅਵਾਣ ਦੇ ਵੀ ਸੰਗਤ ਦਰਸ਼ਨ ਕਰ ਲਓ ਬਾਦਲ ਸਾਹਿਬ – ਔਜਲਾ

ਰਮਦਾਸ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿੰਡ ਅਵਾਣ ਦੇ ਸਾਢੇ ਤਿੰਨ ਸਾਲਾ ਅਨਮੋਲ ਦੀ ਕੈਸਰ ਨਾਲ ਪੀ.ਜੀ.ਆਈ ਚੰਡੀਗੜ੍ਹ ਵਿਖੇ ਹੋਈ ਮੌਤ ਤੋਂ ਦੁਖੀ ਪਰਿਵਾਰ ਨਾਲ ਉਸ ਦੀ ਅੰਤਿਮ ਬੰਦਗੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੇ ਅੰਮ੍ਰਿਤਸਰ ਤੋ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨੂੰ ਇੱਕ ਵਿਸ਼ੇਸ਼ ਮਿਲਣੀ ਦੌਰਾਨ ਅਨਮੋਲ ਦੇ ਮਾਤਾ ਪਿਤਾ ਤੇ ਰਿਸਤੇਦਾਰਾਂ ਦੇ ਸਾਹਮਣੇ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 12 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਨੌਹਟਾ ਇਲਾਕੇ ‘ਚ ਗ੍ਰਨੇਡ ਹਮਲਾ – 5 ਸੁਰੱਖਿਆ ਜਵਾਨ ਜਖਮੀ। ▶ ਪ੍ਰਧਾਨ ਮੰਤਰੀ ਮੋਦੀ ਅੱਜ ਲੈਣਗੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ, ਹਿੰਸਕ ਪ੍ਰਦਰਸ਼ਨ ‘ਚ ਮੌਤਾਂ ਦੀ …

Read More »

ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੇ ਪ੍ਰੀਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਮ’ਥਾ ਟੇਕਿਆ

ਅੰਮ੍ਰਿਤਸਰ, 10  ਜੁਲਾਈ (ਗੁਰਪ੍ਰੀਤ ਸਿੰਘ) – ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੀ ਧਰਮ ਪਤਨੀ ਸ੍ਰੀਮਤੀ ਨੀਰਜਾ ਬਿਰਲਾ ਤੇ ਉਨ੍ਹਾਂ ਦੇ ਸਪੁ’ਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਮਤੀ ਨੀਰਜਾ ਬਿਰਲਾ ਦੇ ਨਾਲ ਸਰਬਜੀਤ ਸਿੰਘ, ਸ੍ਰੀ ਉੱਤਮ ਸਹਾਏ, ਸ੍ਰੀ ਯੋਗੇਸ਼ ਬਿਸੇ, ਸ੍ਰੀ ਕੰਵਲ ਬੱਬਰ ਅਤੇ ਸz: ਸ਼ਲਿੰਦਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਹ ਸ੍ਰੀ ਹਰਿਮੰਦਰ …

Read More »

ਅਬਦੁਲ ਸੱਤਾਰ ਈਦੀ ਵਲੋਂ ਕੀਤੀ ਮਨੁੱਖਤਾ ਦੀ ਸੇਵਾ ਲੋਕਾਈ ਲਈ ਚਾਨਣ ਮਨਾਰਾ – ਮੱਕੜ

ਅੰਮ੍ਰਿਤਸਰ, 10 ਜੁਲਾਈ (ਗੁਰਪ੍ਰੀਤ ਸਿੰਘ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਅਬਦੁਲ ਸੱਤਾਰ ਈਦੀ ਨੇ ਆਪਣਾ ਸਾਰਾ ਜੀਵਨ ਬਿਨਾ ਕਿਸੇ ਭੇਦ-ਭਾਵ ਦੇ ਗਰੀਬਾਂ, ਲੋੜਵੰਦਾਂ ਅਤੇ ਬੇ-ਸਹਾਰਿਆਂ ਦੀ ਸੇਵਾ ਵਿੱਚ ਬਿਤਾਇਆ।ਏਥੋਂ ਤੱਕ ਕਿ ਬੋਲਣ …

Read More »