Wednesday, November 25, 2026

Daily Archives: August 11, 2016

Three-month special course for class four employees of GNDU inaugurated

Amritsar, August 10 (Punjab Post Bureau) – A three-months special course for the class four employees of Estate Office of the Guru Nanak Dev University was inaugurated here today. This course is being organized by the Life Long Learning Department of the University under the guidance of Ms.Ritu Bhatti, Deputy Registrar of the University with the objective to impart basic …

Read More »

ਜਲਿਆਂਵਾਲਾ ਬਾਗ ਤੇ ਟ੍ਰਿਲੀਅਮ ਮਾਲ ਵਿਖੇ 15 ਅਗਸਤ ਤੱਕ ਚੱਲੇਗੀ ਖਾਦੀ ਕੱਪੜਿਆਂ ਦੀ ਪ੍ਰਦਰਸ਼ਨੀ- ਰਜਿੰਦਰ ਕੁਮਾਰ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ 9 ਤੋਂ 15 ਅਗਸਤ ਤੱਕ ‘ਕਲਰਸ ਆਫ ਇੰਡੀਪੈਂਡੈਂਸ’ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਟੈਕਸਟਾਈਲ ਕਮਿਸ਼ਨਰ ਦੇ ਰਿਜਨਲ ਦਫ਼ਤਰ ਅੰਮ੍ਰਿਤਸਰ ਵੱਲੋਂ ਜਲਿਆਂਵਾਲਾ ਬਾਗ ਅਤੇ ਟ੍ਰੀਲੀਅਮ ਸ਼ਾਪਿੰਗ ਮਾਲ (ਪਹਿਲੀ ਮੰਜ਼ਿਲ) ਵਿਖੇ …

Read More »

ਜ਼ਿਲ੍ਹੇ ਵਿੱਚ 143 ਸੇਵਾ ਕੇਂਦਰ 12 ਅਗਸਤ ਤੋਂ ਹੋਣਗੇ ਸ਼ੁਰੂ- ਡੀ.ਸੀ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ਜਨਹਿੱਤ ਲਈ ਇਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਸੇਵਾ ਕੇਂਦਰ ਲੋਕਾਂ ਲਈ ਵਰਦਾਨ ਸਾਬਿਤ ਹੋਣਗੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਅਤੇ ਸਰਕਾਰੀ ਕਾਰਜਪ੍ਰਣਾਲੀ ਦੀ ਰਫ਼ਤਾਰ ਨੂੰ …

Read More »

ਬੈਂਕਾਂ ਦੇ ਝਗੜਿਆਂ ਸਬੰਧੀ ਕੌਮੀ ਲੋਕ ਅਦਾਲਤ 13 ਨੂੰ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ  ਦੀ ਅਗਵਾਈ ਹੇਠ 13 ਅਗਸਤ 2016 ਨੂੰ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਸਬ-ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਥੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵੱਖ-ਵੱਖ ਕੇਸਾਂ ਦਾ …

Read More »

ਏਅਰ ਫੋਰਸ ਸਟੇਸ਼ਨ ਨੇੜੇ ਨਹੀਂ ਕੀਤੀ ਜਾ ਸਕਦੀ ਇਮਾਰਤਾਂ ਦੀ ਉਸਾਰੀ- ਕੁਲੈਕਟਰ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਕੁਲੈਕਟਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ‘ਵਰਕਸ ਆਫ ਡਿਫੈਂਸ ਐਕਟ 1903’ ਦੀ ਧਾਰਾ 3 ਦੀ ਉਪ ਧਾਰਾ (2) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ (ਕੈਂਟ, ਰੈਜ਼ੀਡੈਂਸ਼ੀਅਲ, ਖਾਸਾ ਅਤੇ ਮੁਰਾਦਪੁਰ ਏਰੀਆ) ਦੇ 100 ਮੀਟਰ ਦੀ ਹੱਦ …

Read More »

”ਸੋਈ” ਦੀ ਦਿੱਲੀ ਇਕਾਈ ਦਾ ਹੋਇਆ ਵਿਸਤਾਰ- ਕੁੜੀਆਂ ਵੀ ਅਹੁਦੇਦਾਰ ਬਣਨ ਲਈ ਆਈਆਂ ਸਾਹਮਣੇ

ਨਵੀਂ ਦਿੱਲੀ, 10 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਵਿੰਗ ”ਸਟੂਡੈਂਟਸ ਆਰਗਾਨਾਈਜੇਸ਼ਨ ਆਫ਼ ਇੰਡੀਆ” ਦੀ ਦਿੱਲੀ ਇਕਾਈ ਦਾ ਅੱਜ ਵਿਸਤਾਰ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਪਾਰਟੀ ਦਫ਼ਤਰ ਵਿਖੇ ਹੋਏ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ …

Read More »

Outstanding Performance by DAV Students in 9th International Maths Olympiad

Amritsar, Aug. 10 (Punjab Post Burea) – Students of DAV Public School, Lawrence Road, have proved their talent with their outstanding performance in 9th International Maths Olympiad. Adit Sood of Std IV made the school proud by achieving 11th International rank , 2nd Zonal Rank. He received a Gold  Medal and cash prize of Rs.5000/-.Vandit Khanna Std VIII also brought …

Read More »

ਚੀਫ ਖਾਲਸਾ ਦੀਵਾਨ ਵਲੋਂ ਨਵੇਂ ਅਹੁਦੇਦਾਰ ਨਿਯੁੱਕਤ ਕੀਤੇ ਗਏ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਸੰਵਿਧਾਨ ਦੀ ਹੋਈ ਸੋਧ ਅਨੁਸਾਰ ਅਹੁਦੇਦਾਰਾਂ ਅਤੇ ਸਕੱਤਰਾਂ ਦੇ ਕੀਤੇ ਵਾਧੇ ਮੁਤਾਬਕ ਮੀਤ ਪ੍ਰਧਾਨ, ਐਡੀਸ਼ਨਲ ਆਨਰੇਰੀ ਸਕਤਰ ਅਤੇ ਆਨਰੇਰੀ ਜਾਇੰਟ ਸਕੱਤਰ ਦੀਆਂ ਖਾਲੀ ਅਸਾਮੀਆਂ ਪੁਰ ਕਰਨ ਸੰਬੰਧੀ ਅੱਜ ਚੀਫ ਖਾਲਸਾ ਦੀਵਾਨ ਗੁਰਦੁਆਾਰਾ ਸਾਹਿਬ ਵਿਖੇ ਕਾਰਜਸਾਧਕ ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿਚ ਕਾਰਜਸਾਧਕ ਕਮੇਟੀ ਦੀ ਪ੍ਰਵਾਨਗੀ ਉਪਰੰਤ ਸ: ਇੰਦਰਪ੍ਰੀਤ ਸਿੰਘ ਨੂੰ ਮੀਤ …

Read More »

Director CKD Dr. DharamVeer Singh Honoured

Amritsar, Aug. 10 (Pujab Post Bureau) –  In an  international conference organized by All India Eduleaders Forum at Nehru Memorial Museum, New Delhi, Dr. DharamVeer Singh Director Chief Khalsa Diwan Charitable Society and Principal Sri Guru Harkrishan Sr. Sec. Public School G. T. Road, Amritsar was honoured by the Chief Guest Sri Salman Khurshid Former Cabinet Minister of External Affiars, …

Read More »

BBK DAV College Bags Top Positions in Bachelor of Computer Applications Semester-II

Amritsar, Aug. 10 (Punjab Post Bureau) – Ashmeen Kaur of BCA, Semester II, BBK DAV College for Women bagged 2nd position, Jasmeen Kaur secured 3rd position, Payal Gupta grabbed 4th position, Harleen Kaur  bagged 8th position, Shyna secured 11th position, Krishna Lakhanpal grabbed 17th position, Inderjeet Kaur bagged 18th position, Novita Sharma achieved 28th position & Mehak secured 29th position …

Read More »