Wednesday, November 25, 2026

Daily Archives: August 11, 2016

ਗੁਰਦੁਆਰਾ ਸਾਹਿਬ ਨਾਮਦੇਵ ਭਵਨ ਵਿਖੇ 35 ਪ੍ਰਾਣੀ ਲੈ ਰਹੇ ਹਨ ਗੁਰਬਾਣੀ ਦੀ ਸੰਥਿਆ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਾਮਦੇਵ ਭਵਨ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੰਥਿਆ ਦੀ ਕਲਾਸ ਸ਼ਾਮ ਸਾਢੇ 5 ਵਜੇ ਤੋਂ ਸਾਢੇ 6 ਵਜੇ ਤੱਕ ਲਗਾਈ ਜਾ ਰਹੀ ਹੈ।  ਇਸ ਸੰਥਿਆ ਕਲਾਸ ਵਿਚ 35 ਪ੍ਰਾਣੀ ਗੁਰਬਾਣੀ ਦੀ ਸੰਥਿਆ ਲੈ ਰਹੇ ਹਨ। ਹੁਣ ਤੱਕ ਸ੍ਰੀ ਗੁਰੂ …

Read More »

ਗਹਿਰੀ ਦੇਵੀ ਨਗਰ ਬਠਿੰਡਾ ਵਿਖੇ ਸੋਹਣੀ ਦਸਤਾਰ, ਉੱਚਾ ਕਿਰਦਾਰ ਤੇ ਦਸਤਾਰ ਸਿਖਲਾਈ ਕੈਂਪ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਗਹਿਰੀ ਦੇਵੀ ਨਗਰ ਵਿਖੇ ਸੋਹਣੀ ਦਸਤਾਰ, ਉੱਚਾ ਕਿਰਦਾਰ ਦਸਤਾਰ ਸਿਖਲਾਈ ਕੈਂਪ ਪਿੰਡ ਦੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਡਿਊਢੀਵਾਲਾ ਵਿੱਚ ਗੁਰਦੁਆਰਾ ਦੇ ਹੈਡ ਗ੍ਰੰਥੀ ਭਾਈ ਕੌਰ ਸਿੰਘ ਦੀ ਅਗਵਾਈ ਵਿੱਚ 15 ਦਿਨਾਂ ਦਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਸੰਚਾਲਨ ਅਮਨਦੀਪ ਸਿੰਘ ਜੋਧਪੁਰੀਆ ਅਤੇ ਜਗਜੀਤ ਸਿੰਘ ਨਰੂਆਣਾ ਵੱਲੋਂ …

Read More »

200 ਗੋਲੀਆਂ ਨਿੱਤ ਨਸ਼ਾ ਕਰਨ ਵਾਲੇ ਦਾ ਕੇਵਲ 15 ਦਿਨਾਂ ‘ਚ ਛੁਡਵਾਇਆ ਨਸ਼ਾ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇੈਸ਼ਲਿਟੀ ਹਸਪਤਾਲ ਬਠਿੰਡਾ ਵਿੱਚ ਸਾਇਕੈਟਰੀ ਡਾ. ਸਤੀਸ਼ ਥਾਪਰ ਨੇ  ਅਨੋਖੇ ਕੇਸ ਨੂੰ ਹੱਲ ਕਰਕੇ ਮੇੈਡੀਕਲ ਹਿਸਟਰੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਸਿਰਫ 15 ਦਿਨਾਂ ਵਿੱਚ ਜੋਲਪੀਡੈਮ ਦੀ 200 ਗੋਲੀਆਂ ਖਾਣ ਵਾਲੇ ਵਿਅਕਤੀ ਨੂੰ ਦਾਖਲ ਕਰਕੇ ਗੋਲੀਆਂ ਖਾਣ ਦੀ ਆਦਤ ਤੋਂ ਪੂਰਨ ਰੂਪ ਵਿਚ ਛੁਟਕਾਰਾ ਦਵਾਇਆ। ਇਹ ਮੈਡਿਕਲ ਹਿਸਟਰੀ ਦਾ …

Read More »

ਇੰਤਕਾਲ ਬਦਲੇ ਰਿਸ਼ਵਤ ਦੀ ਮੰਗ, ਪਟਵਾਰੀ ਕਾਬੂ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਜੀਲੈਸ ਬਿਊਰੋ ਬਠਿੰਡਾ ਵਲੋਂ ਮੁਕੱਦਮਾ ਨੰਬਰ 16 ਮਿਤੀ 09-08-2016 ਅ/ਧ 7,13(2)88 ਪੀ.ਸੀ ਐਕਟ ਥਾਣਾ ਮੁੱਦਈ ਬਲਕਰਨ ਸਿੰਘ ਪੁੱਤਰ ਸ੍ਰੀ ਬਹਾਦਰ ਸਿੰਘ ਵਾਸੀ ਲੇਲੇਵਾਲਾ ਰੋਡ, ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ ਵਲੋਂ ਦਰਜ ਕੀਤਾ ਗਿਆ ਹੈ ਕਿ ਦੋਸ਼ੀ ਮਹਿੰਦਰ ਸਿੰਘ ਪਟਵਾਰੀ ਮਾਲ ਹਲਕਾ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਨੇ ਉਸ ਤੋਂ ਇੰਤਕਾਲ ਦਰਜ ਕਰਕੇ ਮੰਨਜੂਰ …

Read More »

ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਹਾੜੇ ਸਬੰਧੀ ਤਿਆਰੀਆਂ ਦਾ ਜਾਇਜ਼ਾ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 15 ਅਗਸਤ ਦੇ ਕੌਮੀ ਦਿਹਾੜੇ ਨੂੰ ਉਤਸ਼ਾਹ ਤੇ ਜੋਸ਼ ਨਾਲ ਮਨਾਉਣ ਲਈ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਮੀਟਿੰਗ ਕਰਕੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਸੌਂਪੀਆਂ ਡਿਊਟੀਆਂ ਸਮੇਂ-ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਧਿਕਾਰੀ ਆਪਣੀ …

Read More »

ਪੁਲਿਸ ਮੁੱਖੀ ਦਿਹਾਤੀ ਤੋਂ ਇਨਸਾਫ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ – ਔਜਲਾ

ਅਜਨਾਲਾ, 10 ਅਗਸਤ (ਪੰਜਾਬ ਪੋਟਸ ਬਿਊਰੋ) –  ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਭਲੇ ਹੀ ਝੂਠ ਦੇ ਪੁੱਲ ਬੰਨ੍ਹ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰੇ, ਲੇਕਿਨ ਹੁਣ ਲੋਕ ਜਾਗ ਚੁੱਕੇ ਹਨ ਤੇ ਸਮਾਂ ਆ ਗਿਆ ਹੈ ਕਿ ਅਕਾਲੀ ਆਪਣੇ ਇਸ ਝੂਠ ਵਿੱਚ ਹੀ ਗਰਕ ਹੋਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ …

Read More »

“Know Your Army” Exhibition Organised By Panther Division

Amritsar, Aug 10 (Punjab Post Bureau) – A “Know Your Army” exhibition was organized by Panther Division at Panther Stadium on 10 August 2016. The exhibition displayed plethora of weapon systems and equipments of Indian Army. The exhibition was organized with the aim of show casing Indian Army equipment , ethos, culture and to motivate young boys and girls to …

Read More »

ਭਾਰਤੀ ਸੈਨਾ ਵੱਲੋਂ ‘ਆਪਣੀ ਫ਼ੌਜ ਨੂੰ ਪਹਿਚਾਣੋ’ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

ਮੇਲੇ ਦਾ ਉਦੇਸ਼ ਨੌਜਵਾਨਾਂ ਨੂੰ ਫ਼ੌਜ ਵਿੱਚ ਜਾਣ ਲਈ ਉਤਸ਼ਾਹਿਤ ਕਰਨਾ- ਮੇਜਰ ਜਨਰਲ ਖੰਡੂਰੀ ਅੰਮ੍ਰਿਤਸਰ, 10 ਅਗਸਤ੩ (ਪੰਜਾਬ ਪੋਸਟ ਬਿਊਰੋ)- ਭਾਰਤੀ ਸੈਨਾ ਵੱਲੋਂ ‘ਆਪਣੀ ਫ਼ੌਜ ਨੂੰ ਪਹਿਚਾਣੋ’ ਥੀਮ ਤਹਿਤ ਕਰਵਾਇਆ ਜਾ ਰਿਹਾ ਵਿਸ਼ਾਲ ਮੇਲਾ ਅੱਜ ਪੈਂਥਰ ਸਟੇਡੀਅਮ, ਅੰਮ੍ਰਿਤਸਰ ਛਾਉਣੀ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ 15 ਇਨਫੈਂਟਰੀ ਡਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਨਵ ਕੇ ਖੰਡੂਰੀ …

Read More »

 ਕਾਂਗਰਸ ਤੇ ਆਪ ਪਾਰਟੀ ਨੂੰ ਵੱਡੀ ਹਾਰ ਦੇ ਕੇ ਅਕਾਲੀ ਦਲ ਤੀਜੀ ਵਾਰ ਸਰਕਾਰ ਬਣਾਏਗਾ- ਰਣਜੋਧ ਸਿੰਘ ਭੁੱਲਰ ਚੇਲਾ

ਅਲਗੋਂ ਕੋਠੀ, 10 ਅਗਸਤ (ਦਲਜਿੰਦਰ ਰਾਜਪੂਤ) – ਸ਼ੋਮਣੀ ਅਕਾਲੀ ਦਲ ਨੇ ਜਿਥੇ ਪੰਜਾਬ ਵਿੱਚ ਹਰ ਪੱਖੋਂ ਵਿਕਾਸ ਕਰਵਾਇਆ ਹੈ, ਉਥੇ ਸੁੱਖ ਸਹੂਲਤਾਂ ਲੋਕਾਂ ਦੇ ਬਰੂਹਾਂ ਤੱਕ ਪਹੁੰਚਾਈਆਂ ਹਨ।ਜਦਕਿ ਇਸ ਦੇ ਉਲਟ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੀ ਜਨਤਾ ਨੂੰ ਲੁੱਟਿਆ ਅਤੇ ਕੁੱਟਿਆ ਹੈ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਹਰ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਨਾਂ ਵਿਚਾਰਾਂ ਦਾ …

Read More »