ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊੂਰੋ) – 15 ਅਗਸਤ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿਚ ਸਮੂਹ ਦੇਸ਼ ਵਾਸੀਆਂ ਵੱਲੋਂ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।ਜ਼ਿਲਾ ਗੁਰਦਾਸਪੁਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਪੁਲਿਸ ਲਾਈਨ ਗ੍ਰਾਊਂਡ ਵਿੱਚ ਕਰਵਾਏ ਗਏ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਬੇਟੇ ਸਮੇਤ ਗਾਰਡ ਆਫ ਆਨਰ ਤੋਂ ਸਲਾਮੀ ਲਈ ।ਕੈਬਨਿਟ ਮੰਤਰੀ …
Read More »Monthly Archives: August 2016
ਸ਼ੋਸ਼ਲ ਵਰਕਰ ਕੇ.ਐਸ ਪਾਰਸ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ੇਸ਼ ਸਨਮਾਨ
ਜੰਡਿਆਲਾ, 15 ਅਗਸਤ (ਹਰਿੰਦਰ ਪਾਲ ਸਿੰਘ) – ਅਜਾਦੀ ਦਿਹਾੜੇ ਦੇ ਸਮਾਗਮ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ੋਸ਼ਲ ਵਰਕਰ ਕੇ.ਐਸ ਪਾਰਸ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ।
Read More »ਸਰਕਾਰੀ ਆਈ.ਟੀ.ਆਈ (ਔਰਤਾਂ) ਵਿਖੇ ਸੁਤੰਤਰਤਾ ਦਿਵਸ ਮਨਾਇਆ
ਅੰਮ੍ਰਿਤਸਰ, 15 ਅਗਸਤ ਪੰਜਾਬ ਪੋਸਟ ਬਿਊਰੋ) – ਦੇਸ਼ ਵਿਆਪੀ ਮਨਾਏ ਗਏ 70ਵੇਂ ਸੁਤੰਤਰਤਾ ਦਿਵਸ ਦੇ ਸ਼ੁਭ ਅਵਸਰ ‘ਤੇ ਧੀਆਂ ਨੂੰ ਤਕਨੀਕੀ ਸਿੱਖਿਆ ਦੇਣ ਵਾਲੀ ਸਰਕਾਰੀ ਆਈ.ਟੀ.ਆਈ (ਇ:) ਬੇਰੀ ਗੇਟ ਦੇ ਸਮੂਹਿਕ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪ੍ਰਿੰਸੀਪਲ ਸੁਰਿੰਦਰ ਕੁਮਾਰ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਵਾਈਸ ਪ੍ਰਿੰਸੀਪਲ ਬਰਿੰਦਰਜੀਤ ਸਿੰਘ ਨੇ ਉਨਾਂ ਨੂੰ ਜੀ ਆਇਆ …
Read More »Vice-Chancellor Prof. Brar unfurled the National Flag at GNDU
Amritsar, Aug. 15 (Punjab Post Bureau) – On the celebrations of 70th Independence Day, Prof. A.S. Brar, Vice-Chancellor of Guru Nanak Dev University unfurled the National Flag at Guest House Lawns of the University. A large number of teachers, employees and students celebrated this day with great enthusiasm. Prof. NS Tung, Dean, Academic Affairs welcomed the chief guest and others. Prof. Sharanjit …
Read More »ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ‘ਚ ਲਹਿਰਾਇਆ ਕੌਮੀ ਝੰਡਾ
ਸੂਬੇ ਵਿਚ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਕਰਨ ਦੀਆਂ ਕੋਸ਼ਿਸਾਂ ਸਫਲ ਨਹੀਂ ਹੋਣਗੀਆਂ ਅੰਮ੍ਰਿਤਸਰ, 15 ਅਗਸਤ (ਜਗਦੀਪ ਸਿੰਘ ਸੱਗੂ) – 70ਵਾਂ ਆਜ਼ਾਦੀ ਦਿਹਾੜਾ ਅੰਮ੍ਰਿਤਸਰ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਅਜ਼ਾਦੀ ਸਮਾਗਮ ਦੌਰਾਨ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਾਨਦਾਰ ਮਾਰਚ …
Read More » ਲੋਕ ਨਿਰਮਾਣ ਮੰਤਰੀ ਸੇਖੋਂ ਨੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਲਹਿਰਾਇਆ ਤਿਰੰਗਾ
ਬਠਿੰਡਾ, 15 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਲੋੋਕ ਨਿਰਮਾਣ, ਰੱਖਿਆ ਸੇਵਾਵਾਂ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਇੱਥੇ ਆਜ਼ਾਦੀ ਦਿਹਾੜੇ ਦੀ 70ਵੀਂ ਵਰੇ ਗੰਢ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਤਾਰਪੁਰ, ਜਲੰਧਰ ਵਿਖੇ ਬਣਾਏ ਜਾ ਰਹੇ ਜੰਗੇ-ਏ-ਆਜ਼ਾਦੀ ਮੈਮੋਰੀਅਲ ਨਵੰਬਰ ਮਹੀਨੇ ਦੇਸ਼-ਦੁਨੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਸਥਾਨਕ ਬਹੁਮੰਤਵੀ ਸਟੇਡੀਅਮ ਵਿਚ …
Read More »DAV Public School Celebrates Independence Day with Fervour
Amritsar, Aug. 15 (Punjab Post Buereau) – DAV Public School Lawrence Road celebrated Independence Day with great fervour. The students paid their reverence to the great freedom fighters who laid down their lives to attain independence. The students of the school sang patriotic songs, recited poem and also staged a role play highlighting the social concerns like corruption , poverty, …
Read More » ਐਸ.ਡੀ.ਐਮ ਬਟਾਲਾ ਨੇ ਲਹਿਰਾਇਆ ਤਹਿਸੀਲ ਪੱਧਰੀ ਕੌਮੀ ਝੰਡਾ
ਸਕੂਲੀ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਨੇ ਰੰਗ ਬੰਨਿਆ ਬਟਾਲਾ, 15 ਅਗਸਤ (ਨਰਿੰਦਰ ਬਰਨਾਲ) – 70ਵੇਂ ਅਜ਼ਾਦੀ ਦਿਹਾੜੇ ਮੌਕੇ ਬਟਾਲਾ ਵਿੱਚ ਤਹਿਸੀਲ ਪੱਧਰੀ ਅਜ਼ਾਦੀ ਸਮਾਗਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਰਾਜੀਵ ਗਾਂਧੀ ਸਟੇਡੀਅਮ ਵਿਖੇ ਮਨਾਏ ਗਏ ਅਜ਼ਾਦੀ ਸਮਾਗਮ ਵਿੱਚ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਐੱਸ.ਡੀ.ਐੱਮ. ਸ੍ਰੀ ਅਰੋੜਾ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 16 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਦੇਸ਼ ਦਾ 70ਵਾਂ ਅਜ਼ਾਦੀ ਦਿਹਾੜਾ ਵੱਖ-ਵੱਖ ਥਾਵਾਂ ‘ਤੇ ਰਵਾਇਤੀ ਜੋਸ਼ੀ ਖਰੋਸ਼ ਨਾਲ ਮਨਾਇਆ ਗਿਆ। ▶ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਵਾਸੀਆਂ ਨੂੰ …
Read More »ਭੈਣ ਭਰਾ ਦੇ ਰਿਸਤੇ ਧਾਗਿਆਂ ‘ਤੇ ਨਿਰਭਰ ਨਹੀ ਹੋਣੇ ਚਾਹੀਦੇ -ਪ੍ਰਿੰ. ਤਰਸਿੱਕਾ
ਤਰਸਿੱਕਾ, 14 ਅਗਸਤ (ਕੰਵਲ ਜੋਧਾਨਗਰੀ) – ਮੇਰੇ ਦੇਸ਼ ਦਾ ਸਭਿਆਚਾਰ ਬਹੁਤ ਅਮੀਰ ਤੇ ਕਦਰਾਂ ਕੀਮਤਾਂ ਨਾਲ ਭਰਪੂਰ ਹੈ, ਪਰ ਪਿਛਲੇ ਕਾਫੀ ਸਮੇ ਂਤੋ ਂਇੱਥੇ ਹਰ ਰਿਸਤੇ ਦਾ ਵਪਾਰੀਕਰਣ ਹੋਣ ਲੱਗਾ ਪਿਆ ਹੈ ਕਿਉਂਕਿ ਇੱਥੋ ਦੇ ਬਹੁਤ ਸਾਰੇ ਤਿਉਹਾਰ ਵਪਾਰੀ ਲੋਕਾਂ ਦੇ ਹੱਥ ਠੋਕਾ ਬਣਦੇ ਜਾ ਰਹੇ ਨੇ।ਜਿਸ ਵਿੱਚ ਕਦਰਾਂ ਕੀਮਤਾਂ ਦੀ ਥਾਂ ਵਿਖਾਵੇ ਦਾ ਹੀ ਬੋਲਬਾਲਾ ਦਿਸਦਾ ਹੈ ।ਇਹ ਸ਼ਬਦ ਸਮਾਜ …
Read More »
Punjab Post Daily Online Newspaper & Print Media