Amritsar, Sept. 13 (Punjab Post Bureau) – In I.S.K.A North–India Karate–Do Championship held at Celebration Mall , Batala Road , Amritsar recently, the students of DAV Public School, Lawrence Road , Amritsar won 8 Medals . Among the different schools participating from in and around Amritsar, the following students of DAV Public School won medals. Vatsak Kapoor, Hiten Sharma of …
Read More »Monthly Archives: September 2016
India and Pakistan Army Exchange Sweets to Commemorate Id-Ul-Zuha
Jammu, Sept. 13 (Punjab Post Bureau)- On the occasion of the holy festival of ‘ID-UL-ZUHA’, the Army representatives of India and Pakistan exchanged sweets at Poonch – Rawalakot Crossing Point and Tattapani – Mendhar Crossing Point in Krishna Ghati Sector of J&K. The exchange of sweets is an appreciated gesture from both the countries and is a regular event on …
Read More »Army Clarifies its Stand on the Periphery Road
Jalandhar, Sept. 13 (Punjab Post Bureau)- Refer to the news article that was published in some of the print media on 12 September 16 regarding the villagers seek opening of periphery road. The Army has been proactive on this issue and have already forwarded a proposal to the Punjab Government and DC Jalandhar. Jalandhar Cantonment is surrounded by eight villages …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 14 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸਿਰਸਾ ਵਿੱਚ ਹੋਏ ਭਿਆਨਕ ਸੜਕ ਹਾਦਸੇ ‘ਚ 7 ਮੋਤਾਂ, 48 ਜਖਮੀ – ਆਹਮੋ-ਸਾਹਮਣੇ ਟਰਕਾਏ ਸ਼ਰਧਾਲੂਆਂ ਦੇ ਕੈਂਟਰ– ਪੰਜਾਬ ਵਾਸੀ ਹਨ ਹਾਦਸੇ ਦੇ ਸ਼ਿਕਾਰ। ▶ ਇਕ ਲੱਖ ਰੁਪਏ ਰਿਸ਼ਵਤ ਲੈ ਕੇ …
Read More »ਅਕਾਲੀ ਆਗੂ ਤੇ ਚੇਅਰਮੈਨ ਜਰਨੈਲ ਸਿੰਘ ਦੇ ਭਤੀਜੇ ਸਤਨਾਮ ਸਿੰਘ ਰਿੰਕੂ ਨਮਿਤ ਸ਼੍ਰੀ ਅੰਖਡ ਪਾਠ ਦੇ ਭੋਗ ਪਾਏ ਗਏ
ਅਲਗੋਂ ਕੋਠੀ, 13 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਕਸਬਾ ਅਲਗੋਕੋਠੀ ਤੋ ਸੀਨੀਅਰ ਅਕਾਲੀ ਆਗੂ ਅਤੇ ਚੇਅਰਮੈਨ ਜਰਨੈਲ ਸਿੰਘ ਦੇ ਭਤੀਜੇ ਸਤਨਾਮ ਸਿੰਘ ਰਿੰਕੂ ਨਮਿਤ ਸ਼੍ਰੀ ਅੰਖਡ ਪਾਠ ਜੀ ਭੋਗ ਪਾਏ ਗਏ । ਕਸਬਾ ਅਲਗੋ ਕੌਠੀ ਸਥਿਤ ਉਨਾਂ ਦੇ ਗ੍ਰਹਿ ਵਿਖੇ ਰਖਵਾਏ ਗਏ ਪਾਠ ਦੇ ਭੋਗ ਅੱਜ ਮੰਗਲਵਾਰ ਨੂੰ ਪੈਣ ਉਪਰੰਤ ਭਾਈ ਪ੍ਰਤਾਪ …
Read More »Actor Rajat Tokas visited Amritsar to talk about this upcoming show
Amritsar, Sept. 12 (Punjab Post Bureau) – Revenge! Hate! These were the words that laid the foundations of Chandragupt Maurya and Nandni’s union. STAR Plus along with Ekta Kapoor will bring to the audience a unique royal story from the chapters Indian history, the story of Chandragupt Maurya and Nandni. Titled Chandra-Nandni the show boasts of a love story written …
Read More »ਸਿਆਸੀ ਧਿਰਾਂ ਵਲੋਂ ਪੰਜਾਬ ਤੇ ਪੰਥ ਕੀਤੇ ਜਾਂਦੇ ਵਾਅਦਿਆਂ ‘ਤੇ ਬਾਜ਼ ਅ’ਖ ਰ’ਖਾਂਗੁੇ ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂਆਂ-ਭਗਤਾਂ ਦੀ ਚਰਨ ਛੋਹ ਪ੍ਰਾਪਤ ਹਰ ਅਸਥਾਨ ਮੁੱਢ ਤੋਂ ਪਵਿੱਤਰ ਹੈ ਅਤੇ ਪਵਿੱਤਰ ਰਹੇਗਾ।ਪਰ ਉਹਨਾਂ ਅਸਥਾਨਾਂ ਦੁਆਲੇ ਲਾਲਚ ਤੇ ਲਾਲਸਾ ਅਧੀਨ ਸ਼ਰਾਬ, ਕਬਾਬ, ਤੰਬਾਕੂ ਅਤੇ ਹੋਰ ਨਸ਼ਿਆਂ ਆਦਿ ਦੀ ਵਰਤੋਂ ਅਤੇ ਵਪਾਰ ਹਰ ਸ਼ਰਧਾਲੂ ਨੂੰ ਪੀੜ੍ਹਤ ਕਰਦਾ ਹੈ। ਜਿਸ ਲਈ ਹਰ ਸ਼ਰਧਾਲੂ ਕਹਿ ਉੱਠਦਾ ਹੈ ਕਿ ਪਵਿੱਤਰ ਅਸਥਾਨ ਦਾ ਅਪਮਾਨ ਹੋ ਰਿਹਾ ਹੈ।ਇਸੇ …
Read More »ਯੁਨਿਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਵਿਸਵ ਸਾਖਰਤਾ ਦਿਵਸ ‘ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ
ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੁਨਿਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਪਠਾਨਕੋਟ ਵਿਖੇ ਵਿਸਵ ਸਾਖਰਤਾ ਦਿਵਸ ਤੇ ਵਿਸੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਮੋਕੇ ਤੇ ਕਾਲਜ ਦੀ ਪਿੰਸੀਪਲ ਡਾ. ਅਰਪਨਾ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਸਮਾਰੋਹ ਦਾ ਆਰੰਭ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਪੂਨਮ ਮਹਾਜਨ, ਰਾਹੁਲ ਵਰਮਾ, ਮਨੋਜ ਠਾਕੁਰ ਵਿਸ਼ੇਸ ਰੁਪ ਵਿੱਚ ਹਾਜਰ ਹੋਏ।ਇਸ ਮੋਕੇ …
Read More »ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਵਿੱਚ ਹੈਲਪ ਲਾਈਨ ਤੇ ਕੰਪਲੇਂਟ ਰਿਡਰੈਸਲ ਸੈਲ ਦਾ ਗਠਨ
ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਾਲ-2017 ਦਾ ਕੰਮ ਅਤੇ ਵਿਧਾਨ ਸਭਾ ਦੀਆਂ ਆਮ ਚੋਣਾਂ-2017 ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਆਮ ਜਨਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਕਾਇਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਨੋਡਲ ਅਫਸਰ …
Read More »ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਦੇ ਭਰਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਅੰਮ੍ਰਿਤਸਰ 12 ਸਤੰਬਰ (ਜਗਦੀਪ ਸਿੰਘ ਸੱਗੂ) ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ ਦੇ ਤਾਏ ਦੇ ਪੁੱਤਰ ਭਰਾ ਤੇ ਦਰਸ਼ਨ ਸਿੰਘ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਦੇ ਸਪੁੱਤਰ ਅਮਰੀਕ ਸਿੰਘ ਖਜਾਨੇਵਾਲੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ।ਅਮਰੀਕ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰਸਮਾਂ ਅਨੁਸਾਰ ਪਿੰਡ ਸੁਲਤਾਨਵਿੰਡ ਦੇ ਸ਼ਮਸ਼ਾਨਘਾਟ ਪਿਛਲੇ ਪਾਸੇ ਪੁਲਿਸ ਚੌਂਕੀ ਸੁਲਤਾਨਵਿੰਡ ਨੇੜੇ ਨਹਿਰ ਦਾ ਪੁਲ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਥੇ …
Read More »
Punjab Post Daily Online Newspaper & Print Media