Wednesday, November 25, 2026

Daily Archives: October 10, 2016

ਚੀਨੀ ਵਸਤੂਆਂ ਦਾ ਬਾਈਕਾਟ, ਸ਼ਹੀਦਾਂ ਦੇ ਨਾਂ ‘ਤੇ ਜਗਾਓ ਦੀਵੇ – ਮੋਹਨ ਸੇਠੀ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਭਾਜਪਾ ਨੇ ਮਿਸ਼ਨ 2017 ਦੇ ਤਹਿਤ ਹਰ ਸ਼ਹਿਰ ਅਤੇ ਪਿੰਡਾਂ ਵਿਚ ਬੂਥ ਸਥਾਪਤ ਕਰਨ ਦੇ ਲਈ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਲਾਧੂਕਾ ਮੰਡਲ ਦੇ ਤਹਿਤ ਆਉਂਦੇ ਪਿੰਡ ਬਹਿਕ ਬੋਦਲਾ ਦੇ ਕਮਿਊਨਿਟੀ ਹਾਲ ਵਿਚ ਹੋਈ। ਜਿਸ ਵਿਚ ਜ਼ਿਲ੍ਹਾ ਫਾਜ਼ਿਲਕਾ ਚੋਣ ਇੰਚਾਰਜ਼ ਮੋਹਨ ਲਾਲ ਸੇਠੀ ਅਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕਮਾਰ ਜਿਆਣੀ …

Read More »

ਵੇਦ ਪ੍ਰਵਾਨਾ ਬਣੇ ਫਾਜ਼ਿਲਕਾ ਭਾਜਪਾ ਦੇ ਐਸ.ਸੀ ਵਿੰਗ ਦੇ ਪ੍ਰਧਾਨ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਭਾਰਤੀ ਜਨਤਾ ਪਾਰਟੀ ਦੇ ਨਵੇਂ ਨਿਯੁਕਤ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ ਨੇ ਨਗਰ ਮੋਰਚਾ ਦੇ ਅਹੁੱੇਦਦਾਰਾਂ ਦੀ ਨਿਯੁਕਤੀ ਕਰਦੇ ਹੋਏ ਵੇਦ ਪ੍ਰਵਾਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰੋਗਰਾਮ ਦੌਰਾਨ ਬਹਾਦੁਰ ਬਾਗੜੀ ਅਤੇ ਰਵੀ ਕੁਮਾਰ ਨੂੰ ਬਲਾਕ ਮਹਾਮੰਤਰੀ ਨਿਯੁਕਤ ਕੀਤਾ ਹੈ। ਇਸ ਮੌਕੇ ਰਿੰਕੂ, ਸੰਦੀਪ, ਰਕੇਸ਼, ਸੰਨੀ, ਕ੍ਰਿਸ਼ਨ ਲਾਲ, ਸੁਭਾਸ਼ ਚੰਦਰ, ਫਤਿਹਚੰਦ, ਸੁਨੀਲ ਕੁਮਾਰ, …

Read More »

ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਨੇ ਸਿੱਖਿਆ ਮੰਤਰੀ ਦੇ ਨਾਲ ਕੀਤੀ ਪੈਨਲ ਮੀਟਿੰਗ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)-ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਪੰਜਾਬ ਵੱਲੋਂ ਸੂਬਾਈ ਵਫ਼ਦ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਪੈਨਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਕੁਸ਼ਲ ਸਿੰਘ ਅਤੇ ਸਰਪ੍ਰਸਤ ਮੁਖਤਿਆਰ ਸਿੰਘ ਫਾਜਲਿਕਾ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿਚ ਅੰਗ੍ਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਮੌਜ਼ੂਦਾ ਸਥਿਤੀ ਤੇ ਗੰਭੀਰਤਾ ਨਾਲ ਆਪਣਾ ਪੱਖ ਪੇਸ਼ ਕੀਤਾ ਗਿਆ। ਜਿਸ ਵਿਚ …

Read More »

ਅਧਿਆਪਕ ਇਮਾਨਦਾਰੀ ਤੇ ਮਿਹਨਤ ਨਾਲ ਪੜਾਉਣ – ਡਾ. ਬੱਲ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਚ ਅਧਿਆਪਕਾਂ ਦੇ ਹਿੰਦੀ ਅਤੇ ਪੰਜਾਬੀ ਵਿਸ਼ੇ ਦੇ ਚੱਲ ਰਹੇ ਵਿਸ਼ੇਸ਼ ਸੈਮੀਨਾਰ ਦੀ ਜਿਲ੍ਹਾ ਸਿਖਿਆ ਅਧਿਕਾਰੀ ਸੈਸਿ. ਨੇ ਵਿਸ਼ੇਸ਼ ਜਾਂਚ ਕੀਤੀ। ਡੀਈਓ ਸੈਸਿ. ਨਾਲ ਉਨ੍ਹਾਂ ਦੇ ਸਹਾਇਕ ਗੁਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਰਿਸੋਰਸ ਪਰਸਨ ਅੰਕੁਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੇ …

Read More »

ਯੁਵਾ ਰਾਜਪੂਤ ਸਭਾ ਫਾਜ਼ਿਲਕਾ ਨੇ ਹੋਨਹਾਰ ਬੇਟੀਆਂ ਨੂੰ ਕੀਤਾ ਸਨਮਾਨਿਤ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਯੁਵਾ ਰਾਜਪੂਤ ਸਭਾ ਫਾਜ਼ਿਲਕਾ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਜੈਕਟ ਦੇ ਤਹਿਤ ਸਥਾਨਕ ਐਸਡੀ ਸੀਨੀਅਰ ਸੈਕੰਡਰੀ ਗਰਲਜ਼ ਵਿੰਗ ਵਿਚ ਸਮਾਗਮ ਕਰਵਾਕੇ ਬੇਟੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਲੜਕੀਆਂ ਨੂੰ ਕਿਸੇ ਵੀ ਹਾਲਤ ਵਿਚ ਆਪਣੀ ਪੜ੍ਹਾਈ ਪੂਰਨ ਦੀ ਸਹੁੰ ਚੁੱਕਵਾਈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸਭਾ ਦੇ ਸਰਪ੍ਰਸਤ ਰੋਸਨ ਵਰਮਾ ਨੇ ਕਿਹਾ ਕਿ ਅੱਜ ਸਮਾਜ …

Read More »

ਬਾਲਾ ਜੀ ਧਾਮ ਵਿਚ ਨਵਰਾਤਿਆਂ ਦੇ ਮੌਕੇ ਚੱਲ ਰਹੇ ਪ੍ਰੋਗਰਾਮ ਦੀ ਸਮਾਪਤੀ ਅੱਜ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਨਵਰਾਤਿਆਂ ਦੇ ਮੌਕੇ ਤੇ ਰੱਖੇ ਗਏ ਸ਼੍ਰੀ ਰਾਮ ਚਰਿਤ ਮਾਨਸ ਦੇ 151 ਪਾਠਾਂ ਦਾ ਕ੍ਰਮ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਨਵਰਾਤਿਆਂ ਤੇ ਸ਼ਰਧਾਲੂਆਂ ਦੀ ਬਹੁਤ ਭੀੜ ਸੀ। ਇਸ ਮੌਕੇ ਸ਼੍ਰੀ ਸੁੰਦਰਕਾਂਡ ਮਹਿਲਾ ਸੰਮਤੀ ਵੱਲੋਂ ਪਾਠ ਪੜ੍ਹੇ ਗਏ। …

Read More »

ਆਸ਼ਾ ਵਰਕਰ ਫਾਜ਼ਿਲਕਾ ਪੰਜਾਬ ਸਟੇਟ ਕਰਮਚਾਰੀ ਦਲ ਵਿਚ ਸ਼ਾਮਲ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਸੂਬਾਈ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਆਸ਼ਾ ਵਰਕਰ ਯੂਨੀਅਨ ਬਲਾਕ ਫਾਜ਼ਿਲਕਾ ਤੋਂ ਕਿਰਨ ਰਾਣੀ ਬਤਰਾ, ਕ੍ਰਿਸ਼ਨਾ ਰਾਣੀ, ਰੇਖਾ ਰਾਣੀ, ਰਜਨੀ ਰਾਣੀ, ਖੂਈਖੇੜਾ ਬਲਾਕ ਤੋਂ ਸਰੋਜ ਰਾਣੀ, ਅਬੋਹਰ ਬਲਾਕ ਤੋਂ ਨੀਲਮ ਰਾਣੀ, ਮੰਜੂ ਰਾਣੀ, ਹਰਮਨਜੋਤ ਕੌਰ, ਪੂਨਮ ਰਾਣੀ, ਸੁਮਨ ਰਾਣੀ, ਪ੍ਰਿਯੰਕਾ …

Read More »

ਭੱਦਰਕਾਲੀ ਮੰਦਰ ਵਿਚ ਪੱਪੂ ਨੰਨੜਾ ਨੇ ਕੀਤਾ ਮਾਂ ਦਾ ਗੁਣਗਾਨ

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਗਾਂਧੀ ਨਗਰ ਵਿਚ ਸਥਿਤ ਸ਼੍ਰੀ ਰਾਜਦੇਵੀ ਭਦਰਕਾਲੀ ਮੰਦਰ ਵਿਚ ਨਵਰਾਤਿਆਂ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਰੋਣਕਾ ਨਵਰਾਤੇ ਦੀਆਂ ਦੇ ਤਹਿਤ 8ਵੇਂ ਨਵਰਾਤੇ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਪੱਪੂ ਨਨੜਾ ਲੁਧਿਆਣਾ ਵਾਲੇ ਨੇ ਆਪਣੀ ਮਧੁਰ ਆਵਾਜ਼ ਵਿਚ ਭਜਨ ਪੇਸ਼ ਕੀਤੇ। ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭੋਲਾ …

Read More »

ਮੂੰਹ ਢੱਕ ਕੇ ਦੋ ਪਹੀਆਂ ਵਾਹਨ ਚਲਾਉਣ ‘ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ)- ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਸ. ਅਮਰ ਸਿੰਘ ਚਾਹਲ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਇਲਾਕੇ ਸ਼ਹਿਰ ਵਿੱਚ ਦੋ ਪਹੀਆਂ ਵਾਹਨਾਂ ਤੇ ਚੱਲਦੇ ਸਮੇਂ ਆਪਣਾ ਮੂੰਹ ਰੁਮਾਲ, ਮਫਰਲ, ਪਰਨਾ ਅਤੇ ਹੋਰ ਕਾਂ ਕਈ ਤਰਾਂ ਦੇ ਕੱਪੜਿਆਂ ਨਾਲ ਢੱਕ …

Read More »