ਫਾਜ਼ਿਲਕਾ, 12 ਅਕਤੂਬਰ (ਵਨੀਤ ਅਰੋੜਾ)- ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਨੈਸ਼ਨਲ ਸਕੀਮ ਤਹਿਤ ਨਵੰਬਰ 2015 ਤੋਂ ਜਨਵਰੀ 2016 ਤੱਕ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ, ਵਿਧਵਾ , ਅੰਗਹੀਣ ਅਤੇ ਨੈਸ਼ਨਲ ਫੈਮਲੀ ਬੈਨਫਿਟ ਲਾਭਪਾਤਰੀਆਂ ਨੂੰ 4596200 ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਜਾਰੀ ਹੋਈ ਪੈਨਸ਼ਨ ਜਲਦ ਹੀ ਲਾਭਪਤਾਰੀਆਂ ਨੂੰ ਵੰਡੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ …
Read More »Daily Archives: October 13, 2016
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਮੁਕਾਬਲੇ ਫਾਜ਼ਿਲਕਾ ‘ਚ – ਡਾ. ਬੱਲ
ਫਾਜ਼ਿਲਕਾ, 12 ਅਕਤੂਬਰ (ਵਨੀਤ ਅਰੋੜਾ)- ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ ਰਾਜ ਪੱਧਰੀ ਮੁਕਾਬਲੇ ਜ਼ਿਲ੍ਹਾ ਫਾਜ਼ਿਲਕਾ ਵਿਖੇ 14 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਡਾ. …
Read More »ਧੂੰ-ਧੂੰ ਕਰਕੇ ਬਲੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲੇ
ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸ਼ਹਿਰ ਵਿਚ ਅੱਜ ਦੁਸ਼ਹਿਰਾ ਤਿਓਹਾਰ ਮੌਕੇ ਤਿੰਨ ਥਾਵਾਂ ਤੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁੱਤਲੇ ਧੂੰ-ਧੂੰ ਕਰਕੇ ਸਾੜੇ ਗਏ।ਸ਼੍ਰੀ ਸੇਵਾ ਸੰਮਤੀ ਰਾਮ ਲੀਲਾ ਸਭਾ ਵੱਲੋਂ 92 ਵਰ੍ਹਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਰਾਮਲੀਲਾ ਤੋਂ ਬਾਅਦ ਵਿਜੈ ਦਿਵਸ ਦੁਸ਼ਹਿਰਾ ਤਿਓਹਾਰ ਦੇ ਮੌਕੇ ਤੇ ਅੱਜ ਸਥਾਨਕ ਕੈਂਟ ਰੋਡ ਤੇ ਕਰਵਾਏ ਪ੍ਰੋਗਰਾਮ ਵਿਚ ਭਗਵਾਨ ਰਾਮ ਅਤੇ ਰਾਵਨ …
Read More »ਦੁੱਧ ਦੀ ਮਹੱਤਤਾ ਬਾਰੇ ਲੇਖ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਰਣੀਕੇ ਕਰਨਗੇ ਸਨਮਾਨਿਤ
ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ)- ਡੇਅਰੀ ਵਿਕਾਸ ਬੋਰਡ ਪੰਜਾਬ ਦੇ ਡਾਇਰੈਕਟਰੀ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਵਿਚ ਦੁੱਧ ਪੀਣ ਦੀ ਰੁੱਚੀ ਨੂੰ ਵਧਾਉਣ ਲਈ ਵਿਭਾਗ ਵਲੋਂ ਪੰਜਾਬ ਵਿਚ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ ਜਿਸ ਵਿਚ 237 ਬੱਚਿਆਂ ਨੇ ਭਾਗ ਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਇਨਾਂ ਲੇਖਾਂ ਦੀ ਮਾਰਕਿੰਗ ਕੀਤੀ ਗਈ ਅਤੇ ਨਤੀਜਾ ਐਲਾਨਿਆ ਗਿਆ। ਇਨਾਂ …
Read More »ਦਿੱਲੀ ਕਮੇਟੀ ਨੇ ਭਾਈ ਵਡਾਲਾ ਨੂੰ ਆਪਣੀ ਸ਼ਬਦਾਵਲੀ ‘ਤੇ ਰੁਖ਼ ਸਾਫ਼ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜਨ ਦੇ ਕੀਤੇ ਗਏ ਐਲਾਨ ਦੌਰਾਨ ਵਰਤੀ ਗਈ ਸ਼ਬਦਾਵਲੀ ‘ਤੇ ਦਿੱਲੀ ਕਮੇਟੀ ਨੇ ਵਡਾਲਾ ਨੂੰ ਰੁਖ਼ ਸਾਫ਼ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਵਡਾਲਾ ਨੇ ਆਪਣੀ ਸਿਆਸ਼ੀ ਜਮਾਤ ”ਸਿੱਖ ਸਦਭਾਵਨਾ ਦਲ” ਵੱਲੋਂ …
Read More »ਲਾਵਾਂ ਦੀ ਅਰਥਾਂ ਤੇ ਵਿਆਖਿਆ ਸਹਿਤ ਕਥਾ ਅੱਜ ਤੋਂ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਨ੍ਹਾਂ ਵਲੋਂ ਉਚਾਰੀ ਗਈ ਬਾਣੀ ‘ਲਾਵਾਂ’ ਦੀ ਅਰਥਾਂ ‘ਤੇ ਵਿਆਖਿਆ ਸਹਿਤ ਕੱਥਾ ਦੀ ਅਰੰਭਤਾ ਵੀਰਵਾਰ 13 ਅਕਤੂਬਰ ਨੂੰ ਹੋਵੇਗੀ ਅਤੇ ਉਸਦੀ ਸਮਾਪਤੀ ਸੋਮਵਾਰ 17 ਅਕਤੂਬਰ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) …
Read More »ਪੰਥਕ ਸੇਵਾ ਦਲ ਦੀ ਕਮਾਨ ਮੁੱਖ ਪਾਰਲੀਮਾਨੀ ਸਕੱਤਰ ਕਾਲਕਾ ਵੱਲੋਂ ਸੰਭਾਲਣ ‘ਤੇ ਅਕਾਲੀ ਦਲ ਨੂੰ ਇਤਰਾਜ਼
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਚੋਣ ਮਾਮਲਿਆਂ ਦੇ ਮੁਖ ਪਾਰਲੀਮਾਨੀ ਸਕੱਤਰ ਤੇ ਆਪ ਵਿਧਾਇਕ ਅਵਤਾਰ ਸਿੰਘ ਕਾਲਕਾ ਨੂੰ ਆਪਣੇ ਦਲ ਦੀ ਸਿੱਖ ਸਿਆਸ਼ੀ ਵਿੰਗ ਦਾ ਕਨਵੀਨਰ ਲਗਾ ਕੇ ਸੰਵੈਧਾਨਿਕ ਸੰਕਟ ਖੜਾ ਕਰ ਦਿੱਤਾ ਹੈ, ਕਿਉਂਕਿ ਜਿਸ ਪਾਰਲੀਮਾਨੀ ਸਕੱਤਰ ਦੀ ਜਿੰਮੇਵਾਰੀ ਗੁਰਦੁਆਰਾ ਕਮੇਟੀ ਦੀ ਨਿਰਪੱਖ ਚੋਣ ਕਰਾਉਣਾ ਸੀ। ਉਹ ਖੁੱਦ ਇੱਕ …
Read More »ਪ੍ਰਤੀਕ ਸਿੰਘ ਜਾਨੂੰ ਨੂੰ ਅਕਾਲੀ ਦਲ ਨੇ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।ਇਸ ਦਾ ਐਲਾਨ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਾਨੂੰ ਵੱਲੋਂ ਬੀਤੇ ਦਿਨੀਂ ਇੱਕ ਰਾਮਲੀਲਾ ਦੀ ਸਟੇਜ਼ ਤੋਂ ਕਥਿਤ ਵਿਵਾਦਿਤ ਭਾਸ਼ਣ ਦੇਣ ਕਰਕੇ ਜਾਨੂੰ ਨੂੰ ਪਾਰਟੀ …
Read More »ਸਿੱਖ ਨੌਜੁਆਨਾਂ ਨੇ ਦਸਤਾਰਾਂ ਨਾਲ ਨਹਿਰ ‘ਚ ਡੁੱਬ ਰਹੀ ਕੁੜੀ ਦੀ ਬਚਾਈ ਜਾਨ
ਸੰਦੌੜ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦਾ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਸਿੱਖਾਂ ਨੇ ਹਮੇਸ਼ਾ ਹੀ ਮੁਸੀਬਤ ਵਿਚ ਫਸੇ ਲੋਕਾਂ ਨੂੰ ਮੁਸੀਬਤ ਵਿਚੋਂ ਕੱਢਿਆ ਹੈ ।ਇਸੇ ਕੜੀ ਤਹਿਤ ਕੁੱਝ ਸਿੱਖ ਨੌਜਵਾਨਾਂ ਵੱਲੋਂ ਆਪਣੀਆਂ ਦਸਤਾਰਾਂ ਉਤਾਰ ਨਹਿਰ ਵਿਚ ਡੁੱਬ ਰਹੀ ਲੜਕੀ ਦੀ ਜਾਨ ਬਚਾਉਣ ਦੀ ਖ਼ਬਰ ਕਾਫ਼ੀ ਚਰਚਾ ਵਿਚ ਹੈ ।ਮਿਲੀ ਜਾਣਕਾਰੀ ਮੁਤਾਬਿਕ ਘਟਨਾ ਨੇੜਲੇ ਪਿੰਡ ਮਹੋਲੀ …
Read More »GNDU Elects BBK DAV Principal Dr. Pushpinder Walia as President Sports Committee
Amritsar, October 12 (Punjab Post Bureau)- Dr. Pushpinder Walia, Principal, BBK DAV College for Women has been elected as President, Sports Committee (Women) for the session 2016-17 in Annual Sports Committee Meeting held at GNDU campus. Expressing her gratitude to the Vice-Chancellor Dr. A.S. Brar and the university authorities, Dr. Pushpinder Walia disclosed that BBK DAV College has been the …
Read More »
Punjab Post Daily Online Newspaper & Print Media