Wednesday, November 25, 2026

Daily Archives: October 15, 2016

BBK DAV College Lifts Gndu Inter-College Table Tennis Championship

Amritsar, October 14 (Punjab Post Bureau) – Table Tennis team of BBK DAV College for Women won the GNDU Inter-College Table Tennis Championship for 44th time held at Guru Nanak Dev University, Amritsar. College team gave a splendid show by defeating GNDU Campus, KMV College, Jalandhar and RRMK College, Pathankot. College players Ms. Suprit Sidhu, Ms. Bharti Salwan & Lovepreet …

Read More »

ਐਨ.ਐਸ.ਐਸ ਯੂਨਿਟ ਵੱਲੋ ਸਕੂਲ ਵਲੋਂ ਸਫ਼ਾਈ ਅਭਿਆਨ ਚਲਾਇਆ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 14 ਅਕਤੂਬਰ ਨੂੰ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਿਵਲ ਸਟੇਸ਼ਨ ਵਿਖੇ ਐਨ.ਐਸ.ਐਸ ਯੂਨਿਟ ਵੱਲੋ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਦਲਜੀਤ ਕੌਰ ਤੇ ਸ. ਰਘਵੀਰ ਸਿੰਘ ਮਾਨ  ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ ਦੀ ਯੋਗ ਅਗਵਾਈ ਵਿੱਚ ਕੈਂਪ ਲਾਇਆ ਗਿਆ ਅਤੇ ਵਣ ਉਤਸਵ ਮਨਾਇਆ ਗਿਆ ਜਿਸ ਦਾ ਉਦਘਾਟਨ ਰਘਵੀਰ ਸਿੰਘ ਮਾਨ …

Read More »

ਇੰਪਲਾਈਜ ਸਾਂਝਾਂ ਫੌਰਮ, ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇ ਮੰਗ ਪੱਤਰ ਜਨਰਲ ਸਕੱਤਰ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਪਲਾਈਜ਼ ਸਾਂਝਾਂ ਫੌਰਮ, ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇ ਇੱਕ ਮੰਗ ਪੱਤਰ ਜਨਰਲ ਸਕੱਤਰ ਪੰਜਾਬ ਕਾਂਗਰਸ ਹਰਮੰਦਰ ਸਿੰਘ ਜੱਸੀ, ਸਾਬਕਾ ਮੰਤਰੀ ਪੰਜਾਬ ਨੂੰ ਸੌਪਦੇ ਹੋਏ ਉਹਨਾਂ ਦੀ ਰਿਹਾਇਸ ਵਿਖੇ ਉਹਨਾਂ ਨਾਲ ਇੱਕ ਲੰਬੀ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਚਰਚਾ ਕਰਦੇ ਹੋਏ ਮੌਜੂਦਾ ਪੰਜਾਬ …

Read More »

’ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋੋਂ ਪੈਨਸ਼ਨਰਾਂ ਤੇ ਅੰਗਹੀਣਾਂ ਨੂੰ ਮਾਇਕ ਸਹਾਇਤਾ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ”ਸਰਬੱਤ ਦਾ ਭਲਾ” ਬਠਿੰਡਾ  ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ. ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਹਰ ਮਹੀਨੇ ਦੀ ਮਹੀਨੇ ਵਿਸ਼ੇਸ਼ ਮਾਇਕ ਸਹਾਇਤਾ ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਸਤਬੰਰ ਮਹੀਨੇ ਦੀ ਮਾਇਕ ਸਹਾਇਤਾ …

Read More »

ਵਿਸ਼ਵ ਕਬੱਡੀ ਲੀਗ- ਕੈਲੇਫੋਰਨੀਆ ਈਗਲਜ ਮਾਰੀ ਜੇਤੂ ਉਡਾਰੀ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਪੜਾਅ ਦੇ ਦੂਸਰੇ ਦਿਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਹੋਏ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ ਨੇ ਮਿਲਵਾਕੀ ਵੁਲਵਜ ਨੂੰ 58-41 ਨਾਲ ਹਰਾਕੇ, ਆਪਣੀ ਸ਼ਾਨਦਾਰ ਕਾਰਗੁਜਾਰੀ ਜਾਰੀ ਰੱਖੀ। ਐਨ.ਆਰ.ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ …

Read More »

ਬਠਿੰਡਾ ਦੀਆਂ ਮੰਡੀਆਂ ਵਿੱਚ 90 ਹਜਾਰ ਮੀਟਰਕ ਟਨ ਝੋਨੇ ਦੀ ਖਰੀਦ – ਏ.ਐਸ ਮਿਗਲਾਨੀ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਠਿੰਡਾ ਦੀਆ ਮੰਡੀਆਂ ਵਿਚ ਹੁਣ ਤੱਕ 1 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 90 ਹਜਾਰ ਮੀਟਰਕ ਟਨ ਦੀ ਖਰੀਦ  ਵੀ ਕੀਤੀ ਜਾ ਚੁੱਕੀ ਹੈ।ਇਹ ਜਾਣਕਾਰੀ ਦਿੰਦਿਆਂ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਜ਼ਿਲ੍ਹਾਂ ਬਠਿੰਡਾ  ਵਿੱਚ ਝੋਨੇ ਦੀ ਖਰੀਦ ਦੇ ਨਿਗਰਾਨ ਏ.ਐਸ. ਮਿਗਲਾਨੀ ਨੇ ਬਠਿੰਡਾ ਮੰਡੀ ਵਿਚ ਖਰੀਦ …

Read More »

ਮੈਕਸ ਹਸਪਤਾਲ ਨੇ 70 ਸਾਲ ਦਾ ਬੁਜ਼ਰਗ ਔਰਤ ਨੂੰ ਬਰੈਥਲੇਸ ਕਲਾਸ 4 ਦੀਆਂ ਸਮੱਸਿਆ ਵਲੋਂ ਦਵਾਈ ਰਾਹਤ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇਸ਼ਿਲਟੀ ਹਸਪਤਾਲ ਵਿੱਚ ਇੱਕ 70 ਸਾਲ ਦਾ ਔਰਤ ਮਰੀਜ ਸਾਂਹ ਫੁੱਲਣ ਦੀ ਬਿਮਾਰੀ ਨੂੰ ਲੈ ਕੇ ਪਹੁੰਚੀ। ਮਰੀਜ ਕੈਲਾੱ ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸਨੂੰ ਜਰਾ ਜਿਹੇ ਕੰਮ ਵਿੱਚ ਜਿਵੇਂ ਨਹਾਉਣਾ, ਖਾਨਾ ਖਾਣ ਜਾਂ ਫਿਰ ਦਸ ਕਦਮ ਚਲਣ ਵਿੱਚ ਸਾਹ ਫੁੱਲਣ ਲੱਗਦੀ ਹੈ ਅਤੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ …

Read More »

 ਜਿਲ੍ਹਾ ਪੱਧਰੀ ਨਸ਼ਾ ਮੁਕਤੀ ਵਰਕਸ਼ਾਪ ਦਾ ਆਯੋਜਨ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ, ਬਠਿੰਡਾ ਵੱਲੋਂ ਡਾ. ਰਘੁਬੀਰ ਸਿੰਘ ਰੰਧਾਵਾ, ਸਿਵਲ ਸਰਜ਼ਨ, ਬਠਿੰਡਾ ਦੀ ਦੇਖਰੇਖ ਹੇਠ ਟੀਚਰ ਹੋਮ ਬਠਿੰਡਾ ਵਿਖੇ ਜਿਲ੍ਹਾ ਪੱਧਰੀ ਨਸ਼ਾ ਮੁਕਤੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਪ੍ਰਧਾਨਗੀ ਜਸਬੀਰ ਸਿੰਘ ਬਰਾੜ, ਚੇਅਰਮੈਨ ਕੋਆਪਰੇਟਿਵ ਬੈਂਕ ਬਠਿੰਡਾ ਵੱਲੋਂ ਕੀਤੀ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੂਹ ਐਸ.ਐਮ.ਓ. ਜਿਲ੍ਹਾ …

Read More »

ਬੱਸੀ ਤੇ ਸਾਥੀਆਂ ਨੇ ਅਕਾਲੀ ਭਾਜਪਾ ਸਰਕਾਰ ਪੁਤਲਾ ਫੂਕਿਆ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਨੇ ਅੱਜ ਘਿਓ ਮੰਡੀ ਚੌਂਕ ਵਿੱਚ ਸਾਥੀਆ ਨਾਲ ਅਕਾਲੀ ਭਾਜਪਾ ਦੀ ਗੁੰਡਾਗਰਦੀ ਅਤੇ ਚਿੱਟੇ ਰੂਪੀ ਰਾਵਣ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਬੱਸੀ ਨੇ ਦੋਸ਼ ਲਾਇਆ ਕਿ ਲੁਧਿਆਣਾ ਵਿਚ ਅਕਾਲੀ ਵਰਕਰਾਂ ਨੇ ਜਿਸ ਤਰੀਕੇ ਨਾਲ ਕਾਂਗਰਸੀ ਵਰਕਰਾਂ ‘ਤੇ ਹਮਲਾ ਕੀਤਾ ਹੈ, ਇਹ ਅਹਿਮਦ ਸ਼ਾਹ ਅਬਦਾਲੀ ਅਤੇ ਔਰੰਗਜੇਬ ਦੇ …

Read More »

ਮਾਮਲਾ ਦਰਬਾਰ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ‘ਤੇ ਦੇਵੀ ਦੇਵਤਿਆਂ ਦੇ ਬਣਾਏ ਚਿੱਤਰਾਂ ਦਾ

ਆਰ.ਐਸ.ਐਸ ਕਰ ਰਹੀ ਹੈ ਸਿੱਖ ਭਾਵਨਾਵਾਂ ਨਾਲ ਖਿਲਵਾੜ- ਸੰਧੂ ਰਣੀਕੇ, ਬਾਸਰਕੇ ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀ ਆਰ.ਐਸ.ਐਸ ਦੇ ਕਾਰਕੁੰਨਾ ਵਲੋਂ ਜਲੰਧਰ ਵਿੱਖੇ ਗਾਤਰੇ ਪਾ ਕੇ ਸਿੱਖਾਂ ਨੂੰ ਵੰਗਾਰਨ ਦਾ ਮਾਮਲਾ ਅਜੇ ਠੰਡਾ ਨਹੀ ਪਿਆ ਕਿ ਹੁਣ ਆਰ.ਐਸ.ਐਸ ਨੇ ਇਕ ਨਵਾਂ ਕਾਰਨਾਮਾ ਕਰਦਿਆਂ ਸਿੱਖਾਂ ਦੇ ਮੱਕੇ ਵਜੋ ਜਾਣੇ ਜਾਦੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਮੀਨਾਕਾਰੀ ਦੇ ਬਹਾਨੇ ਸ੍ਰੀ …

Read More »