Wednesday, November 25, 2026

Daily Archives: October 17, 2016

ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਨੇ ਜਿੱਤੇ 12 ਸੋਨ ਤਗਮੇ

ਚੌਂਕ ਮਹਿਤਾ, 16 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਾਮਵਰ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਦੇ ਖਿਡਾਰੀਆਂ ਨੇ ਜਲੰਧਰ ਦੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿਖੇ ਸੰਪੰਨ ਹੋਈ ਸੈਂਟਰਲ ਬੋਰਡ ਦੀ ਕਲੱਸਟਰ ਐਥਲੈਟਿਕਸ ਮੀਟ ਵਿੱਚੋਂ 12 ਸੋਨ ਤਗਮੇ ਅਤੇ ਇੱਕ ਕਾਂਸੇ ਦਾ ਤਗਮਾ ਜਿੱਤ …

Read More »

ਪਿੰਡ ਜਲਾਲ ਉਸਮਾਂ ਦੇ ਗੁ: ਬਾਬਾ ਸ੍ਰੀ ਚੰਦ ਵਿੱਚ ਬਿਕਰਮ ਮਜੀਠੀਆ ਹੋਏ ਨਤਮਸਤਕ

ਚੌਂਕ ਮਹਿਤਾ, 16 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਜਲਾਲ ਉਸਮਾਂ ਦੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਵਾਸਤੇ ਚੇਅਰਮੈਨ ਕੰਵਰਦੀਪ ਸਿੰਘ ਮਾਨ ਵਲੋਂ ਰੱਖੇ ਗਏੇ ਸ੍ਰੀ ਅਖੰਡ ਸਾਹਿਬ ਜੀ ਦਾ ਭੋਗ ਪਾਇਆ ਅਤੇ ਭੋਗ ਪੈਣ ਉਪਰੰਤ ਭਾਈ ਲਹਿਣਾ ਸਿੰਘ ਦੇ ਜਥੇ ਨੇ ਆਈ ਸੰਗਤ ਨੂੰ ਕੀਰਤਨ ਤੇ ਕਥਾ ਕਰਕੇ ਨਿਹਾਲ ਕੀਤਾ।ਇਸ …

Read More »

ਦੇਸ਼ ਭਰ ਵਿੱਚ ਹਾਸ਼ੀਏ ‘ਤੇ ਜਾ ਚੁੱਕੀ ਕਾਂਗਰਸ ਦਾ ਪੰਜਾਬ ਵਿੱਚੋਂ ਵੀ ਮੁਕੰਮਲ ਸਫਾਇਆ ਨਿਸ਼ਚਿਤ – ਮਜੀਠੀਆ

ਮਜੀਠਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ‘ਤੇ ਕਾਂਗਰਸ ਵੱਲੋਂ ਰੋਸ ਵਿਖਾਵਾ ਕਰਨ ਦੇ ਐਲਾਨ ਨੂੰ ਹਾਸੋ ਹੀਣਾ ਦੱਸਦਿਆਂ ਇਸ ਨੂੰ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਦਿਨੋਂ ਦਿਨ ਡਿੱਗ ਰਹੀ ਸਾਖ ਕਾਰਨ ਉਸ ਵੱਲੋਂ ਬੁਖਲਾਹਟ ਵਿੱਚ ਲਿਆ ਗਿਆ ਫੈਸਲਾ ਕਰਾਰ …

Read More »

ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ‘ਤੇ ਲਗਾਇਆ ਲੰਗਰ

ਜੰਡਿਆਲਾ ਗੁਰੂ, 16 ਅਕਤੂਬਰ (ਹਰਿੰਦਰ ਪਾਲ ਸਿੰਘ)- ਸਥਾਨਕ ਨੱਥੂਆਣਾ ਗੇਟ ਭਗਵਾਨ ਵਾਲਮੀਕ ਮੰਦਿਰ ਵਿਖੇ ਸਮੂਹ ਮੁਹੱਲ੍ਹਾ ਨਿਵਾਸੀਆਂ ਵੱਲੋਂ ਮਹਾਂਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ।ਮੰਦਿਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਪੂਜਾ ਅਰਚਨਾ ਕੀਤੀ ਗਈ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਸਤਿੰਦਰ ਸਿੰਘ, ਸਤਪਾਲ ਸਿੰਘ, ਦਰਸ਼ਨ ਲਾਲ, ਅਵਤਾਰ ਸਿੰਘ ਕਾਲਾ, …

Read More »

ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਡੈਨੀ ਨੇ ਕੀਤਾ ਉਦਘਾਟਨ

ਜੰਡਿਆਲਾ ਗੁਰੂ, 16 ਅਕਤੂਬਰ (ਹਰਿੰਦਰ ਪਾਲ ਸਿੰਘ)- ਨਵੇਂ ਬਣੇ ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਆਗੂ ਅਤੇ ਹਲਕਾ ਜੰਡਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਡੈਨੀ ਨੇ  ਰਿਬਨ ਕੱਟ ਕੇ ਕੀਤਾ ।ਇਸ ਮੌਕੇ ਆਸ਼ੂ ਵਿਨਾਇਕ, ਸੰਜੀਵ ਕੁਮਾਰ ਲਵਲੀ, ਚਾਚਾ ਦਰਸ਼ਨ ਸਿੰਘ, ਐਡਵੋਕੇਟ ਅਮਿਤ ਕੁਮਾਰ, ਮਨਜੀਤ ਸਿੰਘ ਪੱਪੀ, ਸੰਜੀਵ ਕੁਮਾਰ ਹੈਪੀ, ਰਘੁਰਾਜ, ਲਾਲੀ ਚੋਪੜਾ, ਰਿੰਪੂ ਜੈਨ, ਕੁਲਵਿੰਦਰ ਸਿੰਘ …

Read More »

ਬਾਬਾ ਅਬਿਨਾਸ਼ ਸਿੰਘ ਬੇਦੀ ਤੇ ਬਾਬਾ ਗੁਰਬਖਸ਼ ਸਿੰਘ ਬੇਦੀ ਦੀ ਯਾਦ ਵਿੱਚ 35ਵਾਂ ਗੁਰਮਤਿ ਸਮਾਗਮ ਕਰਵਾਇਆ

ਅਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਬਾਬਾ ਅਬਿਨਾਸ਼ ਸਿੰਘ ਬੇਦੀ ਤੇ ਬਾਬਾ ਗੁਰਬਖਸ਼ ਸਿੰਘ ਬੇਦੀ ਦੀ ਸਲਾਨਾ 35ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਬੇਦੀ ਦੀ ਅਗਵਾਈ ਵਿਚ ਗੁਰੂ ਕੀ ਵਡਾਲੀ ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਅਖੰਡਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਪਾ: ਪੰਜਵੀਂ ਛੇਹਰਟਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਤੇ …

Read More »

Canadian Minister Navdeep Bains discusses best farming practices with GIA Chairman

Amritsar, October 16 (Punjab Post Bureau)- During his visit to Canada, Chairman of Global Institutes Dr. B.S Chandi met Mr. Navdeep Singh Bains, Canadian Minister of Innovation, Science and Economic Development and discussed best farming practices using technology that India could use, as one of the largest agro-based economies of the world. Dr. Chandi put across to the Canadian Minister …

Read More »

ਹੋਟ ਏਅਰ ਬੈਲੂਨ ਅਭਿਆਨ ਨੂੰ ਕੀਤਾ ਰਵਾਨਾ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਮੇਜ਼ਰ ਜਨਰਲ ਜੀ.ਐਸ. ਬਿਸ਼ਟ ਜਨਰਲ ਅਫ਼ਸਰ ਕਮਾਂਡਿੰਗ ਅਮੋਘ ਡਵਿਜ਼ਨ ਨੇ ਰਾਸ਼ਟਰ ਪੱਧਰ ਦੇ ਹੋਟ ਬੈਲੂਨ ਅਭਿਆਨ ਨੂੰ ਹਰੀ ਝੰਡੀ ਦੇ ਕੇ ਤੇਜ਼ ਤੇਰਾਂ ਬਟਾਲੀਅਨ ਵਟਾਲੀਅਨ ਵੇਹੜੇ ਤੋਂ ਰਵਾਨਾ ਕੀਤਾ। ਤੇਜ਼ ਤੇਰਾਂ ਨੇ ਅਪ੍ਰੇਸ਼ਨ ਵਿਜੈ (ਕਾਰਗਿਲ) ਦੇ ਦੌਰਾਨ ਆਪਣੀ ਬੇਮਿਸਾਨ ਪ੍ਰਾਪਤੀਆਂ ਸਮੇਤ 50 ਵਰ੍ਹਿਆਂ ਦੌਰਾਨ ਆਪਣੇ ਵੀਰਤਾ ਵਾਲੇ ਕੰਮਾਂ ਅਤੇ ਰਾਸ਼ੲਰ ਦੇ ਪ੍ਰਤੀ ਆਪਣੀ ਵਿਸ਼ੇਸ਼ ਸੇਵਾ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰਪ ਦੇ ਅੰਗਾਂ ਨੂੰ ਫਾੜ੍ਹਿਆ, ਮਾਮਲਾ ਦਰਜ਼

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)-  ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀ ਹੀ ਇੱਕ ਘਟਨਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾਕਲਾਂ ਵਿਚ ਹੋਈ ਹੈ। ਜਿੱਥੇ ਇੱਕ ਨੋਜ਼ਵਾਨ ਗੁਰੂਦੁਆਰਾ ਸਾਹਿਬ ਦੇ ਤਾਲੇ ਤੋੜਕੇ ਅੰਦਰ ਦਾਖ਼ਲ ਹੋ ਗਿਆ ਅਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ …

Read More »

ਸੀ.ਪੀ.ਐਫ ਕਰਮਚਾਰੀ ਯੂਨੀਅਨ ਜਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਅੱਜ

ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਜਿਲ੍ਹਾ ਫਾਜ਼ਿਲਕਾ ਦੀ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਸੋਮਵਾਰ ਸਵੇਰੇ 10 ਵਜੇ ਹੋਵੇਗੀ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੱਦਾ 23 ਅਕਤੂਬਰ ਨੂੰ ਜਲੰਧਰ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਹੈ। ਜੋਕਿ ਇਕੋ ਇਕ ਜਾਇਜ ਤੇ ਹੱਕੀ ਮੰਗ …

Read More »