ਜੰਡਿਆਲਾ ਗੁਰੂ, 29 ਅਕਤੂਬਰ (ਹਰਿੰਦਰ ਪਾਲ ਸਿੰਘ)- ਗੁਰੂਦੁਆਰਾ ਜੱਟੇਆਣਾ ਸਾਹਿਬ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰਾਂ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਸੰਗਤਾੰ ਦੇ ਸਹਿਯੋਗ ਨਾਲ ਮਨਾਇਆ ਜਾੰਦਾ ਹੈ।ਉਸੇ ਲੜੀ ਨੂੰ ਬਰਕਰਾਰ ਰੱਖਦਿਆਂ ਅੱਜ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਦਾ ਭੋਗ 31 ਅਕਤੂਬਰ ਨੂੰ ਪਾਇਆ ਜਾਵੇਗਾ।ਭੋਗ ਉਪਰੰਤ ਗੁਰੂ …
Read More »Daily Archives: October 30, 2016
All Punjabis Ecstatic over 50th Punjabi Suba Celebrations – Majithia
Amritsar, October 29 (Punjab Post Bureau)- Revenue & Information and Public Relations Minister Mr. Bikram Singh Majithia today said that all Punjabis are ecstatic regarding the 50th anniversary of Punjabi Suba celebrations to be held on November 1, 2016. He said that on this day, a grand function under the leadership of CM Mr. Parkash Singh Badal is being organised …
Read More »ਸਾਹਿਤਕ ਤੇ ਲੇਖਕ ਸੰਸਥਾਵਾਂ ਵੱਲੋਂ ਵਿਸ਼ਾਲ ਚੇਤਨਾ ਮਾਰਚ ਦਾ ਸਫਲ ਅਯੋਜ਼ਨ
ਲੇਖਕਾਂ ਨੇ ਪੰਜਾਬੀ ਬੋਲੀ ਬੋਲਣ,ਪੜ੍ਹਨ ਤੇ ਲਿਖਣ ਦਾ ਦਿੱਤਾ ਸੁਨੇਹਾ ਗੁਰਦਾਸਪੁਰ, 29 ਅਕਤੂਬਰ (ਪੰਜਾਬ ਪੋਸਟ ਬਿਊਰੋ)- ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਸਾਹਿਤਕ ਤੇ ਲੇਖਕ ਸੰਸਥਾਵਾਂ ਵੱਲੋਂ ਪੰਜ਼ਾਬੀ ਲੋਕ ਲਿਖਾਰੀ ਸਭਾ ਬਟਾਲਾ ਦੀ ਪਹਿਲ ਕਦਮੀਂ ਤੇ ਇੱਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਚੇਤਨਾ ਮਾਰਚ ਡਾ.ਰਵਿੰਦਰ, ਡਾ. ਅਨੂਪ ਸਿੰਘ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਮੱਖਣ …
Read More »DSGMC President Demands compensation for properties, burnt, looted during 1984 genocide of Sikh
New Delhi, October 29 (Punjab Post Bureau)- The President of Delhi Sikh Gurdwara Management Committee (DSGMC) Manjit Singh G.K. had written a letter to Prime Minister Narendra Modi demanding setting up of a SIT Committee, civil in nature in the Home Ministry government of India to ensure that Sikh families who have lost their property or means of livelihood because …
Read More »DAV Celebrates Diwali, Rishi Nirvan Diwas & National Unity Day
Amritsar, Oct. 29 (Punjab Post Bureau) – The Diwali celebrations marked gaiety at DAV Public School, Lawrence Road. The auspicious festival of lights, when festivities are lined up one after the other, was charged with festive fervour symbolising triumph of good over evil. The school campus reverberated with the recitation of holy mantras spreading divinity around. The students presented …
Read More »ਚੀਫ ਖਾਲਸਾ ਦੀਵਾਨ ਦਾ 114ਵਾਂ ਸਥਾਪਨਾ ਦਿਵਸ 1 ਨਵੰਬਰ ਨੂੰ
ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਚੀਫ ਖਾਲਸਾ ਦੀਵਾਨ ਵਿਖੇ 1 ਨਵੰਬਰ 2016 ਨੂੰ ਪੰਜਾਬੀ ਸੂਬੇੇ ਅਤੇ ਸ੍ਰੀ ਗੁਰੂੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, …
Read More »ਡੈਂਟਲ ਸਿਹਤ ਪੰਦਰਵਾੜਾ 1-15 ਨਵੰਬਰ ਤੱਕ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ 1 ਤੋਂ 15 ਨਵੰਬਰ ਤੱਕ ਦੰਦਾਂ ਦੀ ਸਿਹਤ ਸੰਭਾਲ ਲਈ ਡੈਂਟਲ ਸਿਹਤ ਪੰਦਰਵਾੜਾ ਮਨਾਉਣ ਸੰੰਬੰਧੀ ਜਾਣਕਾਰੀ ਦਿੰਦਿਆਂ ਡਾ. ਰੁਘਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ ਰਾਮਪੁਰਾ, ਬਠਿੰਡਾ, ਤਲਵੰਡੀ, ਘੁਦਾ, ਗੋਨਿਆਣਾ, ਨਥਾਣਾ, ਭਗਤਾ, ਭੁਚੋ ਅਤੇ ਅਰਬਨ ਹੈਲਥ ਸੈਂਟਰ ਬਸਤੀ ਲਾਲ …
Read More » 14 ਮੈਂਬਰੀ ਸਕਾਊਟ ਐਂਡ ਗਾਈਡ ਟੀਮ ਨੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਬਠਿੰਡਾ ਦਾ ਮਾਣ ਵਧਾਇਆ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਨੈਸ਼ਨਲ ਹੈੱਡ ਕੁਆਰਟਰ ਦਿੱਲੀ ਵੱਲੋਂ ਕਬਿੰਗ ਦੀ 100 ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਲੈਵਲ ਕੱਬ ਬੁਲਬੁਲ ਉਤਸਵ ਗੋਰਖਪੁਰ (ਉੱਤਰ ਪ੍ਰਦੇਸ਼) ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਭਾਗ ਲੈਣ ਉਪਰੰਤ ਸੂਬੇ ਦੀ ਅਗਵਾਈ ਕਰ ਰਹੀ ਜ਼ਿਲ੍ਹਾ ਬਠਿੰਡਾ ਦੀ ਟੀਮ ਅੱਜ ਵਾਪਸ ਪਰਤ ਆਈ ਹੈ। ਪੰਜਾਬ ਦੀ ਅਗਵਾਈ ਕਰਦਿਆਂ ਬੱਚਿਆਂ …
Read More »EX-Servicemen Rally Held at Beas
Beas, October 28 (Punjab Post Bureau)- In the ongoing drive to address the needs of Ex Servicemen a veterans’ Rally was held at Beas Military Station on 27 Oct 16, the rally was attended by approximately 250 Veterans and Veer Naris. Brigadier Sandeep Singh, Station Commander, Beas Military Station, during his address to the august gathering brought out the …
Read More » ਸਿਟੀ ਬੱਸ ਹੇਠਾਂ ਕੁਚਲੇ ਜਾਣ ‘ਤੇ ਮਾਂ ਤੇ ਦੋ ਧੀਆਂ ਦੀ ਮੌਕੇ ‘ਤੇ ਦਰਦਨਾਕ ਮੋਤ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂ) – ਸਥਾਨਕ ਪਿੰਡ ਸੁਲਤਾਨਵਿੰਡ ਦੀ ਨਹਿਰ ਦੇ ਪੁੱਲ ਨੇੜੇ ਇੱਕ 34 ਸਾਲਾ ਅੋਰਤ ਭਾਨਵਤੀ ਪਤਨੀ ਪ੍ਰਵਾਸੀ ਰਾਮ ਚੰਦਰ ਨੂੰ ਅੱਜ ਸ਼ਾਮ ਉਸ ਦੀਆਂ ਦੋ ਬੱਚੀਆਂ ਸਮੇਤ ਅੰਮ੍ਰਿਤਸਰ ਸਿਟੀ ਬੱਸ ਵਲੋਂ ਕੁਚਲ ਦਿੱਤੇ ਜਾਣ ਨਾਲ ਮਾਂ ਤੇ ਦੋ ਧੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸੁਲਤਾਨਵਿੰਡ ਦੇ ਮੁਖੀ ਏ.ਐਸ.ਆਈ …
Read More »
Punjab Post Daily Online Newspaper & Print Media