Wednesday, November 25, 2026

Monthly Archives: October 2016

ਦਿੱਲੀ ਕਮੇਟੀ ਵੱਲੋਂ ਤਿਲਕ ਨਗਰ ਸਕੂਲ ਵਿੱਚ ਸਪੋਰਟਸ ਅਕੈਡਮੀ ਦਾ ਉਦਘਾਟਨ

ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਿੱਚ ਹੋਰ ਵਾਧਾ ਹੋਇਆ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ”ਸਚਿਆਰ ਸਪੋਰਟਸ ਅਕੈਡਮੀ” ਦੀ ਸ਼ੁਰੂਆਤ ਕੀਤੀ ਗਈ ਹੈ। ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ …

Read More »

ਆਈ. ਟੀ. ਆਈ ਅਜਨਾਲਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ

ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਅਜ ਸਥਾਨਕ ਆਈ. ਟੀ. ਆਈ. ਅਜਨਾਲਾ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਆਈ. ਐਮ. ਸੀ. ਦੇ ਚੇਅਰਮੈਨ ਅਨੂਦੀਪ ਸਿੰਘ ਮਦਾਨ ਦੀ ਅਗਵਾਈ ਅਤੇ ਉਪ ਪ੍ਰਧਾਨ ਸਰਪੰਚ ਬਲਜੀਤ ਸਿੰਘ, ਨਗਰ ਕੌਂਸਲ ਅਜਨਾਲਾ ਦੇ ਪ੍ਰਧਾਨ ਭਾਈ ਜੋਰਾਵਰ ਸਿੰਘ, ਮੈਂਬਰ ਕੁਲਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਬਲਦੇਵ ਰਾਜ ਦੀ ਦੇਖ ਰੇਖ ਵਿਖੇ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਪ੍ਰਸਿੱਧ, ਮਾਨਸਿਕ ਰੋਗਾਂ …

Read More »

ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਵਿਖੇ ਬੰਦੀ ਛੋੜ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ

ਸੰਦੌੜ, 20 ਅਕਤੂਬਰ (ਭੱਟ ਹਰਮਿੰਦਰ ਸਿੰਘ) – ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਦੇ ਜਥੇ ਦੇ ਸਿੰਘਾਂ ਦੀ ਦੇਖ ਰੇਖ ਹੇਠ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਅਤੇ ਸੰਤ …

Read More »

ਨੀਲੀ ਬੱਤੀ ਤੇ ਸ਼ਰਾਬ ਮਾਫੀਆ ਦੀ ਸ਼ਰੇਆਮ ਗੁੰਡਾਗਰਦੀ, ਬੱਸ ਡਰਾਈਵਰ ਤੇ ਕਡੰਕਟਰ ਦੀ ਕੀਤੀ ਕੁੱਟਮਾਰ

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ 18 ਅਕਤੂਬਰ ਨੂੰ ਤਕਰੀਬਨ ਸਾਢੇ ਚਾਰ ਵਜੇ ਮੋਗਾ ਵਿਖੇ ਮੇਨ ਚੌਂਕ ਵਿੱਚ ਇੱਕ ਨੀਤੀ ਬੱਤੀ ਲੱਗੀ ਅਲਟੋ ਕਾਰ ਜਿਸ ਤੇ ਪੀ.ਬੀ 30 ਜੀ-4243 ਨੰਬਰ ਲੱਗਿਆ ਹੋਇਆ ਸੀ ਉਸ ਵਿੱਚ ਬੈਠਾ ਵਿਅਕਤੀ ਆਪਣੇ ਆਪ ਨੂੰ ਈ.ਟੀ.ਓ ਐਕਸਾਈਜ਼ ਲੁਧਿਆਣਾ ਦੱਸ ਰਿਹਾ ਸੀ ਬਾਅਦ ਵਿੱਚ ਪਤਾ ਕਰਨ ਤੇ ਉਸ ਦਾ ਨਾਮ ਨਵਜੀਤ …

Read More »

ਗੌਰਵ ਕੋਟੀਆ ਨੇ ਖੇਤਰੀ ਸਰਸ ਮੇਲੇ ਵਿੱਚ ਪਾਣੀ ਦੇ ਗਲਾਸਾਂ ਵਿੱਚੋਂ ਹੱਥਾਂ ਨਾਲ ਪੇਸ਼ ਕੀਤਾ ਲਾਜਵਾਬ ਸੰਗੀਤ

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੇਸ਼-ਵਿਦੇਸ਼ ਦੇ ਲੋਕਾਂ ਵਿਚ ਕੱਚ ਦੇ ਗਲਾਸਾਂ ਵਿਚ ਪਾਣੀ ਭਰਕੇ ਦੋਵੇਂ ਹੱਥਾਂ ਨਾਲ ਤਰੰਗਾਂ ਰਾਹੀਂ ਵਿਸ਼ੇਸ਼ ਤਰ੍ਹਾਂ ਦਾ ਸੰਗੀਤ ਪੇਸ਼ ਕਰਨ ਵਾਲੇ ਮੁੰਬਈ ਦੇ 20 ਸਾਲਾ ਨੌਜਵਾਨ ਗੌਰਵ ਕੋਟੀਆਂ ਨੇ ਪਹਿਲੀ ਵਾਰ ਪੰਜਾਬ ਵਿਚ ਆਪਣੇ ਸ਼ੋਅ ਦੌਰਾਨ ਖੇਤਰੀ ਸਰਸ ਮੇਲੇ ਵਿਚ ਆਏ ਕਲਾ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਕਰਵਾ ਚੌਥ ਦੌਰਾਨ …

Read More »

ਸਿੱਧੂ ਵਿਰਾਸਤ ਕਲਾ ਕੇਂਦਰ ਕੋਠਾ ਗੁਰੂ ਕਾ ਵਲੋਂ ਮਲਵਈ ਗਿੱਧੇ ਦੀ ਬੇਹਤਰੀਨ ਪੇਸ਼ਕਾਰੀ

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਦਸਤਕਾਰੀ ਦੀ ਵਿਸ਼ਾਲਤਾ ਅਤੇ ਵੱਖ-ਵੱਖ ਸੂਬਿਆਂ ਦੀ ਅਮੀਰ ਕਲਾ ਨੂੰ ਮੂਰਤੀਮਾਨ ਕਰਦਾ ਖੇਤਰੀ ਸਰਸ ਮੇਲੇ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿਛਲੇ ਦਿਨਾਂ ਦੌਰਾਨ ਸਥਾਨਕ ਦਾਦੀ-ਪੋਤੀ ਪਾਰਕ, ਮਾਡਲ ਟਾਊਨ, ਫੇਜ਼-3 ਵਿੱਚ 70 ਹਜ਼ਾਰ ਤੋਂ ਵੱਧ ਲੋਕ ਇਸ ਮੇਲੇ ਦੇ ਵਿਭਿੰਨ ਰੰਗਾਂ ਦਾ ਆਨੰਦ ਮਾਣ ਚੁੱਕੇ …

Read More »

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਲੋਂ ਭਗਤਾ ਭਾਈਕਾ ਵਿੱਚ ਸੰਗਤ ਦਰਸ਼ਨ

ਬਠਿੰਡਾ (ਭਗਤਾ ਭਾਈਕਾ), 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੋਕ ਮਸਲਿਆਂ ਦੀ ਸੁਣਵਾਈ ਕਰਦਿਆਂ ਆਈਆਂ 130 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ।ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਗੁਰਪ੍ਰੀਤ ਸਿੰਘ ਮਲੂਕਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸੰਗਤ ਦਰਸ਼ਨ ਦੌਰਾਨ …

Read More »

ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ‘ਤੇ ਪ੍ਰਿੰਸੀਪਲ ਬਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ਨੂੰ ਸਮਰਪਿਤ ਬਟਾਲਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਗਏ।ਪੰਜਾਬ ਦੇ ਸਾਰੇ ਜ਼ਿਲਿਆਂ ਦੇ ਵਿਦਿਆਰਥੀਆਂ ਨੇ ਇਨਾਂ ਪ੍ਰਸ਼ਨੋਤਰੀ ਮੁਕਾਬਿਲਆਂ ਵਿੱਚ ਭਾਗ ਲਿਆ। ਪ੍ਰਾਇਮਰੀ ਵਿੰਗ, ਮਿਡਲ ਵਿੰਗ ਅਤੇ ਸਕੈਂਡਰੀ ਵਿੰਗ ਦੇ ਵਿਦਿਆਰਥੀਆਂ ਦੇ ਵੱਖੋ-ਵੱਖ ਮੁਕਾਬਲੇ ਕਰਾਏ ਗਏ ਅਤੇ ਤਿੰਨਾਂ ਗਰੁੱਪਾਂ ਵਿੱਚ ਹੀ …

Read More »

 ਪ੍ਰੇਰਨਾ ਦਾ ਸਰੋਤ ਹਨ ਸਾਬਤ-ਸੂਰਤ, ਬਾਣੀ ਤੇ ਬਾਣੇ ਦੇ ਧਾਰਣੀ ਮੈਰਾਥਨ ਦੌੜਾਕ ਜਗਜੀਤ ਸਿੰਘ – ਜਥੇਦਾਰ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਨੇੜੇ ਰਹਿਣ ਜਗਜੀਤ ਸਿੰਘ, ਜੋ ਹੁਣ ਇੰਗਲੈਂਡ ਵਿਚ ਹਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸਤਿਗੁਰਾਂ ਨੇ ਇੱਕ ਐਸੀ ਬਖਸ਼ਿਸ਼ ਕੀਤੀ ਤੇ ਉਹ ਸਿੱਖੀ ਦਾ ਸਰੂਪ ਤੇ ਮਾਂ ਬੋਲੀ ਸਾਰੇ ਸੰਸਾਰ ਵਿਚ ਪਹੁੰਚਾਉਣ ਲਈ ਯਤਨਸ਼ੀਲ ਹਨ।ਵਿਦੇਸ਼ਾਂ ਵਿੱਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਅਟੈਕ ਕੀਤਾ ਜਾਂਦਾ ਰਿਹਾ ਹੈ ਅਤੇ ਐਸੇ ਬਹੁਤ ਸਾਰੇ ਹਾਦਸੇ …

Read More »