ਅਲਗੋਂ ਕੋਠੀ, 20 ਅਕਤੂਬਰ (ਹਰਦਿਆਲ ਸਿੰਘ ਭੈਣੀ) – ਬਾਬਾ ਦਸੰਦੇ ਸ਼ਾਹ ਦਾ ਦੋ ਦਿਨਾ ਸਲਾਨਾ ਮੇਲਾ ਪਿੰਡ ਭਾਈ ਲੱਧੂ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਦੇ ਪਹਿਲੇ ਦਿਨ ਸੂਫੀਆਨਾ ਮਹਿਫਲ ਲੱਗੀ, ਜਿਸ ਦੌਰਾਨ ਰਾਜੂ ਰਹਿਮਤ ਅੰਮ੍ਰਿਤਸਰ ਵਾਲੇ, ਸੁਮਨਦੀਪ ਤੇ ਅਨੂਦੀਪ ਨੇ ਕਵਾਲੀਆਂ ਪੇਸ਼ ਕੀਤੀਆਂ ਅਤੇ ਸ਼ਾਮ ਦੇ ਸਮੇਂ ਕੱਬਡੀ ਦੇ ਮੁਕਾਬਲੇ ਕਰਵਾਏ ਗਏ।ਇਨਾਂ …
Read More »Monthly Archives: October 2016
ਸੁਹਾਗਣਾਂ ਦਾ ਤਿਉਹਾਰ ਕਰਵਾ ਚੋਥ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ ਸੱਗੂ) ਸੁਹਾਗਣਾਂ ਦਾ ਤਿਉਹਾਰ ਕਰਵਾ ਚੋਥ ਅੱਜ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਸੁਹਾਗਣਾ ਵਲੋਂ ਆਪਣੇ ਵਰ (ਪਤੀ) ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਸਾਰਾ ਦਿਨ ਭੁੱਖੇ ਪਿਆਸੇ ਰਹਿ ਕੇ ਵਰਤ ਰੱਖਿਆ ਜਾਂਦਾ ਹੈ।ਕਰਵਾ ਚੌਥ ਦੀ ਮਰਿਆਦਾ (ਰਸਮ) ਮੁਤਾਬਿਕ ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਔਰਤਾਂ ਵਲੋਂ ਸਰਘੀ ਖਾਧੀ ਜਾਂਦੀ ਹੈ, …
Read More »ਹਲਕਾ ਦ’ਖਣੀ ‘ਚ ਆਮ ਆਦਮੀ ਵਲੋਂ ਡਾ. ਨਿ’ਝਰ ਦੀ ਅਗਵਾਈ ‘ਚ ਰੋਡ ਸ਼ੋਅ
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਪ’ ਦੇ ਹਲਕਾ ਦੱਖਣੀ ਉੇਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਵਿਚ ਹਲਕੇ ਦੇ ਲੋਕਾਂ ਨੇ ਇਕ ਵੱਡੇ ਕਾਫਿਲੇ ਦੇ ਰੂਪ ‘ਦ ਇਕੱਤਰਤ ਹੋ ਕੇ ਇਕ ਰੋਡ ਸ਼ੋਅ ਕੱਢਿਆ।ਇਸ ਮੌਕੇ ਰੋਡ ਸ਼ੋਅ ‘ਚ ਸੈਂਕੜੇ ਹੀ ਲੋਕ ਮੌਜੂਦ ਸਨ, ਜਿਨ੍ਹਾਂ ਵਿਚ ‘ਆਪ’ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਦੇਖਿਆ ਜਾ ਰਿਹਾ ਸੀ। ਇਹ ਮਾਰਚ ਹਲਕਾ ਦੱਖਣੀ …
Read More »Shri Narendra Modi presented the National MSME Awards to the winners
New Delhi, October 19 (Punjab Post Bureau) – The Prime Minister, Shri Narendra Modi presented the National MSME Awards to the winners, at a function, at Punjab Agricultural University (PAU), in Ludhiana on October 18, 2016. The Governor of Punjab and Administrator of Chandigarh, Shri V.P. Singh Badnore and the Chief Minister of Punjab, Shri Parkash Singh Badal are also …
Read More »ਪ੍ਰਧਾਨ ਮੰਤਰੀ ਵੱਲੋਂ ਤਿੰਨ ਪਣ-ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ
ਮੰਡੀ (ਹਿਮਾਚਲ), 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਵਿਖੇ ਤਿੰਨ ਪ੍ਰਮੁੱਖ ਪਣ-ਬਿਜਲੀ ਸਟੇਸ਼ਨ-800 ਮੈਗਾਵਾਟ ਸਮਰੱਥਾ ਵਾਲਾ ਐੱਨ.ਟੀ.ਪੀ.ਸੀ.-ਕੋਲਡੈਮ ਦਾ ਹਾਈਡ੍ਰੋ ਪਾਵਰ ਸਟੇਸ਼ਨ, 520 ਮੈਗਾਵਾਟ ਸਮਰੱਥਾ ਵਾਲਾ ਐੱਨ.ਐੱਚ.ਪੀ.ਸੀ. ਦਾ ਪਾਰਵਤੀ ਪ੍ਰੋਜੈਕਟ ਅਤੇ 412 ਮੈਗਾਵਾਟ ਸਮਰੱਥਾ ਵਾਲਾ ਐੱਸ.ਜੇ.ਵੀ.ਐੱਨ.ਐੱਲ. ਦਾ ਰਾਮਪੁਰ ਹਾਈਡ੍ਰੋ ਸਟੇਸ਼ਨ-ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਸ੍ਰੀ ਆਚਾਰੀਆ ਦੇਵਵ੍ਰਤ, ਹਿਮਾਚਲ ਪ੍ਰਦੇਸ਼ …
Read More »ਪ੍ਰਧਾਨ ਮੰਤਰੀ ਵੱਲੋਂ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ‘ਸਿਫ਼ਰ ਨੁਕਸ-ਸਿਫ਼ਰ ਪ੍ਰਭਾਵ’ ਯੋਜਨਾ ਦੀ ਸ਼ੁਰੂਆਤ
ਲੁਧਿਆਣਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਵੱਲੋਂ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਧੁਰਾ ਅਤੇ ‘ਸਿਫ਼ਰ ਨੁਕਸ- ਸਿਫ਼ਰ ਪ੍ਰਭਾਵ’ ਯੋਜਨਾ ਦੀ ਸ਼ੁਰੂਆਤ, ਲੁਧਿਆਣਾ ਵਿੱਚ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤੇ; ਪ੍ਰਧਾਨ ਮੰਤਰੀ ਵੱਲੋਂ ਤਿੰਨ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਪ੍ਰਧਾਨ ਮੰਤਰੀ ਨੇ ਅੱਜ ਪੰਜਾਬ ਵਿੱਚ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਧੁਰਾ ਅਤੇ ਸੂਖਮ, …
Read More »PM sanctions ex-gratia relief for the victims of fire accident in SUM Hospital
New Delhi, October 19 (Punjab Post Bureau) – Prime Minister, Shri Narendra Modi has sanctioned an ex-gratia relief @ Rs.2 lakh each to the next of kin of the persons deceased and @ Rs.50,000/- each to the persons, who got seriously injured in the fire accident that occurred in the Bhubaneswar SUM hospital, Odisha on 17.10.2016, from the Prime Minister’s …
Read More »ਕਰਵਾ ਚੌਥ ਦਾ ਤਿਓਹਾਰ ਮੌਕੇ ਸੁਹਾਗਣਾਂ ਨੇ ਕੀਤੀ ਪੂਜਾ ਅਰਚਨਾ
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) ਆਪਣੇ ਪਤੀ ਦੇਵ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਮਨਾਏ ਜਾਂਦੇ ਸੁਹਾਗਣਾਂ ਦੇ ਤਿਓਹਾਰ ਕਰਵਾ ਚੌਥ ਮੌਕੇ ਸਥਾਨਕ ਮਜੀਠਾ ਰੋਡ ਸਥਿਤ ਗੋਕਲ ਵਿਹਾਰ ਵਿਖੇ ਰੀਤੂ ਸਹਿਗਲ, ਸਰਿਤਾ ਸ਼ਰਮਾ, ਰਾਬੀਆ, ਡਿੰਪਲ, ਭਾਰਤੀ, ਨੀਲੀ, ਕਸ਼ਿਸ਼ ਸ਼ਰਮਾ, ਦੀਪਕਾ ਆਦਿ ਨੇ ਕਰਵਾ ਚੌਥ ਦਾ ਵਰਤ ਰੱਕਿਆ ਅਤੇ ਮੰਦਰ ਵਿੱਚ ਜਾ ਕੇ ਪੁਜਾ ਅਰਚਨਾ ਕਰ ਕੇ ਆਪੇ ਪਤੀ …
Read More »ਦਸ਼ਮੇਸ਼ ਕਾਲਜ ਫ਼ਾਰ ਵੁਮੈਨ ਮਹਿਤਾ ਚੌਂਕ ਦੀ ਸਲਾਨਾ ਕਨਵੋਕੇਸ਼ਨ ਵਿਖੇ ਕਰਵਾਈ ਗਈ
ਚੌਂਕ ਮਹਿਤਾ, 19 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਦਸ਼ਮੇਸ਼ ਕਾਲਜ ਫ਼ਾਰ ਵੁਮੈਨ ਮਹਿਤਾ ਚੌਂਕ ਦੀ ਸਲਾਨਾ ਕਨਵੋਕੇਸ਼ਨ ਕਾਲਜ ਕੈਂਪਸ ਵਿਖੇ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਰਣਜੀਤ ਸਿੰਘ ਬ੍ਰਹਮਪੁਰਾ, ਸੰਸਦ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ 109 ਵਿਦਿਆਰਥਣਾਂ ਨੂੰ ਬੀ.ਏ, ਬੀ.ਐੱਸ.ਸੀ, ਬੀ.ਸੀ.ਏ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਮੈਡਲ ਵਿਨਰ ਵਿਦਿਆਰਥਣਾਂ ਨੂੰ ਮੈਡਲ ਵੀ ਪ੍ਰਦਾਨ ਕੀਤੇ। ਕਨਵੋਕੇਸ਼ਨ ਦੀ …
Read More »ਸ਼ੋ੍ਮਣੀ ਕਮੇਟੀ ਨੇ ਹਾਕੀ ਅਕੈਡਮੀਆਂ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ
ਅੰਮ੍ਰਿਤਸਰ, 19 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਕਾਲਾ, ਸ੍ਰੀ ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਦੀਆਂ ਹਾਕੀ ਅਕੈਡਮੀਆਂ ਦੇ ਖਿਡਾਰੀਆਂ ਨੂੰ ਕੇਵਲ ਸਿੰਘ ਤੇ ਪ੍ਰਤਾਪ ਸਿੰਘ ਵਧੀਕ ਸਕੱਤਰ ਅਤੇ ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ ਨੇ ਸਪੋਰਟਸ ਕਿੱਟਾਂ ਵੰਡੀਆਂ।ਕੇਵਲ ਸਿੰਘ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ …
Read More »
Punjab Post Daily Online Newspaper & Print Media