Wednesday, November 25, 2026

Monthly Archives: October 2016

ਚੋਣਾ ਤੋਂ ਪਹਿਲਾਂ ਹੋਏ ਸਰਵੇਂ ਨੇ ਬਾਦਲ ਦੇ ਰਾਜਸੀ ਤੇ ਧਾਰਮਿਕ ਭ੍ਰਿਸ਼ਟਾਚਾਰ ਦੀ ਪੋਲ ਖੋਲੀ- ਸਰਨਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਮਿਲਨੀ ਦੌਰਾਨ ਕਿਹਾ ਕਿ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਦੀ ਸੱਤਾ ਦੌਰਾਨ ਹੋਏ ਘੋਰ ਭ੍ਰਿਸ਼ਟਾਚਾਰ, ਪਰਿਵਾਰਕ ਫਾਇਦੇ ਅਤੇ ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਤਹਿਸ-ਨਹਿਸ ਕੀਤੇ ਜਾਣ ਦੀ ਪੋਲ ਚੋਣਾ ਤੋਂ ਪਹਿਲੇ ਹੋਏ ਸਰਵੇ ਨੇ ਖੋਲ ਦਿੱਤੀ …

Read More »

ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਲਾਇਆ ਕੈਂਪ

ਪਠਾਨਕੋਟ, 17 ਅਕਤੂਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਅਤੇ ਪਰਾਲੀ ਨੂੰ ਖੇਤ ਵਿੱਚ ਕੁਤਰ ਕੇ ਦਬਾਉਣ ਬਾਰੇ ਪਿੰਡ ਭਵਾਨੀ ਦੇ ਅਗਾਂਹ ਵਧੂ ਕਿਸਾਨ ਮਾਸਟਰ ਗਿਆਨ ਸਿੰਘ ਦੇ ਫਾਰਮ ਤੇ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਬਲਾਕ ਪੱਧਰੀ ਜਾਗਰੁਕਤਾ ਕੈਂਪ …

Read More »

ਦਸਮ ਪ੍ਰਕਾਸ਼ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੇ ਸ਼ਬਦ-ਗੁਰੂ ਦੇ ਸਿਧਾਂਤ ਨੂੰ ਸਿੱਧੀ ਚੁਣੌਤੀ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਮੌਕੇ 21 ਅਕਤੂਬਰ ਨੂੰ ਹਜ਼ੂਰ ਸਾਹਿਬ ਤੋਂ ਮੁੰਬਈ ਤੱਕ ਸ੍ਰੀ ਦਸਮ ਪ੍ਰਕਾਸ਼ ਯਾਤਰਾ ਸਿੱਖ ਪੰਥ ਲਈ ਖਤਰਾ ਹੈ।ਕਿਉਂਕਿ ਇਹ ਸ਼ਬਦ-ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਨੂੰ ਚੁਣੌਤੀ ਦੇਣ ਲਈ ਸੋਚੀ ਸਮਝੀ ਸਾਜਸ਼ ਦਾ ਹਿੱਸਾ ਹੈ। ਇਹ ਯਾਤਰਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਉਲਟ …

Read More »

ਆਲ ਮੁਸਲਿਮ ਵੈਲਫੈਅਰ ਸੁਸਾਇਟੀ ਵਲੋਂ ਵਿਸ਼ਾਲ ਰੂਹਾਨੀ ਜਲਸਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਸੀ ਏਕਤਾ, ਦੇਸ਼ ਵਿਚ ਅਮਨ ਸ਼ਾਂਤੀ ਦਾ ਪੈਗਾਮ ਘਰ-ਘਰ ਪੰਹੁਚਾਉਣ ਦੇ ਮਕਸਦ ਨਾਲ ਆਲ ਮੁਸਲਿਮ ਵੈਫਲੇਅਰ ਸੁਸਾਇਟੀ ਰਜਿ ਪੰਜਾਬ ਵਲੋਂ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਦਾ ਇਕ ਰੂਹਾਨੀ ਵਿਸ਼ਾਲ ਜਲਸਾ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸ਼ਾਮਿਲ ਹੋ ਕੇ ਸੀਨੀਅਰ …

Read More »

ਸਵੱਛ ਭਾਰਤ ਦੀ ਮੁਹਿੰਮ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਦੇ ਗਲਿਆਰੇ ਵਿੱਚ ਛਾਂ ਦਾਰ ਤੇ ਫਲਦਾਰ ਬੂਟੇ ਲਾਏ

ਚੌਂਕ ਮਹਿਤਾ, 17 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਸਵੱਛ ਭਾਰਤ ਦੀ ਮੁਹਿੰਮ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਚੌਂਕ ਮਹਿਤਾ ਦੇ ਗਲਿਆਰੇ ਦੀ ਸਫਾਈ ਕਰਕੇ ਵਿੱਚ ਛਾਂ ਦਾਰ ਤੇ ਫਲਾਂ ਦੇ ਬੂਟੇ ਲਾਉਦੇਂ ਹੋਏ ਇੰਚਾਰਜ ਤੇਜਿੰਦਰ ਸਿੰਘ ਸੇਖੋਂ ਅਤੇ ਉਹਨਾਂ ਦੇ ਨਾਲ  ਜੇ.ਈ ਸ੍ਰ. ਹਰਮਿੰਦਰ ਸਿੰਘ,ਸੋਹਣ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਮਲਕੀਤ ਸਿੰਘ ਸੇਖਵਾਂ, ਹਰਦੀਪ ਸਿੰਘ ਨਸੀਰਪੁਰ, ਤਰਸੇਮ ਸਿੰਘ, ਜੋਬਨਜੀਤ ਸਿੰਘ ਆਦਿ।

Read More »

ਸੰਤੋਖ ਭੁੱਲਰ ਦੀ ਪੁਸਤਕ “ਗੋਰੀਆਂ ਰਿਸ਼ਮਾਂ ਦੀ ਛੋਹ” ਲੋਕ ਅਰਪਿਤ

ਚੌਂਕ ਮਹਿਤਾ, 17 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਉਘੇ ਕਥਾਕਾਰ ਕੁਲਦੀਪ ਸਿੰਘ ਬੇਦੀ, ਇੰਜੀ: ਕਰਮਜੀਤ ਸਿੰਘ (ਸੰਪਾਦਕ ਰਣਜੀਤ), ਦੀਪ ਦਵਿੰਦਰ ਸਿੰਘ ਮੀਤ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ 482ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ। ਗੁਰਪੁਰਬ ਦੇ ਸਬੰਧ …

Read More »

Guru Ram Das’s 482nd `Gurpurab’ celebrated with fervor at Khalsa College Campus

Amritsar, October 17 (Punjab Post Bureau)- The 482nd `Gurpurab’ of Sri Guru Ram Das, Sikhs’ fourth Guru and founder of Amritsar was celebrated with religious fervor and devotion at Khalsa College campus by Khalsa College Governing Council (KCGC). The College Gurdwara which witnessed prayers and Gurmat speeches was tastefully decorated. The students of Khalsa College Public School Heir performed Kirtan following Bhog of Sri Akhand Path …

Read More »

Mr. Yuvraj Joshi is the first Indian to get approval from USA Olympic

Amritsar, October 17 (Punjab Post Bureau) – This is great pleasure for us that Indian born  Mr. Yuvraj Joshi is the first INDIAN who made the history by getting  approval from USA OLYMPIC. He is the first PERSON from his state Massachusetts, first INDIAN in USA history who is affiliated by USA OLYMPICS. `Mr. Brajesh Jolly General Secretary ISKA said …

Read More »

ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀ ਦਿਖਾਉਂਦੇ ਹਨ ਗਤਕੇ ਦੇ ਜੌਹਰ

ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ) – ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਬੁਲੰਦੀਆਂ ਨੂੰ ਛੂਹ ਚੁੱਕਿਆ ਹੈ। ਇਸ ਸਕੂਲ ਦੀ ਕਹਾਣੀ ਆਪਣੇ ਆਪ ਵਿਚ ਮਾਇਨੇ ਰੱਖਦੀ ਹੈ।ਜਿੱਥੇ ਅਧਿਆਪਕਾਂ ਦੀ ਸਖ਼ਤ ਮਿਹਨਤ ਝਲਕਾਂ ਮਾਰਦੀ ਹੈ। ਉੱਥੇ ਹੀ ਵਿਦਿਆਰਥੀਆਂ ਦੀ ਸਿੱਖਣ ਦੀ ਚਾਹਤ ਵੀ ਹਰ ਇੱਕ ਨੂੰ ਦੰਦਾਂ ਥੱਲ੍ਹੇ ਉਂਗਲਾਂ ਲੈਣ ਲਈ …

Read More »