ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਚੰਡੀਗੜ ਵਿੱਚ ਅੰਦੋਲਨ ਕਰ ਰਹੇ ਸਵਿੱਧਾ ਕੇਂਦਰ ਦੇ ਕਰਮਚਾਰੀਆਂ ਉੱਤੇ ਪੁਲਿਸ ਵਲੋਂ ਜੋ ਬਿਨਾਂ ਕਿਸੇ ਉਕਸਾਹਟ ਦੇ ਬੁਰੀ ਤਰ੍ਹਾਂ ਲਾਠੀਚਾਰਜ ਕਰ ਕੇ ਉਨਾਂ ਦੀ ਮਾਰ ਕੁਟਾਈ ਕੀਤੀ ਗਈ ਅਤੇ ਕੇਸ ਦਰਜ ਕਰ ਕੇ ਲਗਭਗ ਦੋ ਦਰਜਨ ਕਰਮਚਾਰੀਆਂ ਨੂੰ ਜੇਲ੍ਹ ਵਿੱਚ ਭੇਜ ਦਿਤੇ ਜਾਣ, ਨੂੰ ਮੰਦਭਾਗਾ ਦੱਸਦਿਆਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਹਿਤ ਮੰਤਰੀ ਪੰਜਾਬ …
Read More »Monthly Archives: October 2016
85 ਕਿਲੋ ਭੁੱਕੀ ਸਮੇਤ ਦੋ ਵਿਅਕਤੀ ਗ੍ਰਿਫਤਾਰ
ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਡੀ ਐਸ ਪੀ ਸ੍ਰੀ ਰਣਧੀਰ ਸਿੰਘ ਮਲੇਰਕੋਟਲਾ ਦੀ ਅਗਵਾਈ ਹੇਠ ਥਾਣਾ ਸੰਦੌੜ ਦੇ ਮੁਖੀ ਸ੍ਰੀ ਅਮਨਪਾਲ ਸਿੰਘ ਵਿਰਕ ਨੇ ਨਸ਼ਾ ਵਿਰੋਧ ਵੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ। ਇਸ ਸਬੰਧੀ ਐਸ.ਐਚ.ਓ. ਅਮਨਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ …
Read More »ਥਾਣਾ ਸੰਦੌੜ ਦੇ ਮੁੱਖ ਮੁਨਸ਼ੀ ਨੇ ਚਾਰਜ ਸੰਭਾਲਿਆ
ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਥਾਣਾ ਸੰਦੌੜ ਦੇ ਵਿੱਚ ਭਿੰਦਰ ਸਿੰਘ ਨੇ ਬਤੌਰ ਮੁੱਖ ਮੁਨਸੀ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਥਾਣਾ ਸ਼ੇਰਪੁਰ ਤੋਂ ਬਦਲ ਕੇ ਆਏ ਨਵਨਿਯੁਕਤ ਮੁਨਸੀ ਭਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਸ਼ਮੇ ਹਾਜ਼ਰ ਹਨ।ਇਸ ਮੌਕੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ, ਏ.ਐਸ.ਆਈ, …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ‘ਆਪੁ ਜਪਹੁ ਅਵਰਾ ਨਾਮੁ ਜਪਾਵਹੁ’ ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਅਵਤਾਰ ਸਿੰਘ,ਅਗਰਵਾਲ ਕਲੋਨੀ 40 ਫੁੱਟੀ ਰੋਡ ਵਿਖੇ ਆਪਣੇ ਨਵੇਂ …
Read More »ਸਰਬੱਤ ਦਾ ਭਲਾ ਬਠਿੰਡਾ ਵਲੋੋਂ ਦਿਹਾਤੀ ਪੈਨਸ਼ਨਰਾਂ ਤੇ ਅੰਗਹੀਣਾਂ ਨੂੰ ਮਾਇਕ ਸਹਾਇਤਾ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਹਰ ਮਹੀਨੇ ਦੀ ਮਹੀਨੇ ਵਿਸ਼ੇਸ਼ ਮਾਇਕ ਸਹਾਇਤਾ ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਸਤਬੰਰ ਮਹੀਨੇ ਦੀ ਮਾਇਕ ਸਹਾਇਤਾ ਦਾ …
Read More »ਜਗਮੋਹਨ ਮੱਖੀ ਸਰਵੋਤਮ ਧਾਵੀ ਅਤੇ ਮੰਗਤ ਮੰਗੀ ਬਿਹਤਰੀਨ ਜਾਫੀ ਐਲਾਨੇ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਖੇ ਹੋਏ ਨੇਪਰੇ ਚੜੇ ਲੀਗ ਦੇ ਦੂਸਰੇ ਦੌਰ ‘ਤੋਂ ਬਾਅਦ ਰਾਯਲ ਕਿੰਗਜ ਯੂ.ਐਸ.ਏ., ਕੈਲੇਫੋਰਨੀਆ ਈਗਲਜ, ਯੂਨਾਈਟਡ ਸਿੰਘਜ ਅਤੇ ਪੰਜਾਬ ਟਾਈਗਰਜ ਦੀਆਂ ਟੀਮਾਂ ਨੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਹੈ।ਲੀਗ ਮੁਕਾਬਲਿਆਂ ਦੀ ਅੰਕ ਸੂਚੀ ਅਨੁਸਾਰ ਰਾਯਲ ਕਿੰਗਜ ਦੀ ਟੀਮ 25 ਅੰਕਾਂ ਨਾਲ ਪਹਿਲੇ, ਕੈਲੇਫੋਰਨੀਆ ਈਗਲਜ ਦੀ ਟੀਮ 20 ਅੰਕਾਂ ਨਾਲ …
Read More »ਖਾਲਸਾ ਵਾਰੀਅਰਜ ਟੀਮ ਨੇ ਮਿਲਵਾਕੀ ਵੁਲਵਜ ਨੂੰ 52-43 ਨਾਲ ਹਰਾਇਆ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ ਟੀਮ ਨੇ ਮਿਲਵਾਕੀ ਵੁਲਵਜ ਨੂੰ 52-43 ਨਾਲ ਹਰਾ ਕੇ ਆਪਣਾ ਸਫਰ ਜਿੱਤ ਨਾਲ ਸਮਾਪਤ ਕੀਤਾ। ਖਾਲਸਾ ਵਾਰੀਅਰਜ ਦੀ ਟੀਮ ਨੇ 10 ਵਿੱਚੋਂ 2 ਮੈਚ ਜਿੱਤ ਕੇ, 6 ਅੰਕਾਂ ਨਾਲ ਲੀਗ ‘ਚ ਪੰਜਵਾਂ ਸਥਾਨ ਹਾਸਿਲ ਕੀਤਾ ਅਤੇ ਮਿਲਵਾਕੀ ਵੁਲਵਜ ਨੇ 10 ਮੈਚਾਂ ‘ਚੋਂ …
Read More »ਬਠਿੰਡਾ ਸਰਸ ਮੇਲੇ ਦੇ ਤੀਜੇ ਦਿਨ 15 ਹਜਾਰ ਤੋਂ ਵੱਧ ਲੋਕਾਂ ਨੇ ਮਾਣਿਆ ਕਲਾ ਤੇ ਦਸਤਕਾਰੀ ਦਾ ਰੰਗ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੋ ਦਿਨ ਪਹਿਲਾਂ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਨੂੰ ਤੀਸਰੇ ਦਿਨ ਬਠਿੰਡਾ ਅਤੇ ਨੇੜਲੇ ਜਿਲ੍ਹਿਆਂ ਦੇ ਵਸਨੀਕਾਂ ਵਲੋਂ ਜਬਰਦਸਤ ਹੁੰਗਾਰਾ ਦਿੱਤਾ ਗਿਆ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਖਰੀਦ ਲਈ ਅਤੇ ਸਟੇਜ ਸਾਹਮਣੇ ਕਲਾ ਪ੍ਰਮਿਆਂ ਦੀ ਭਾਰੀ ਭੀੜ ਜੁਟੀ ਰਹੀ। ਸਥਾਨਕ ਮਾਡਲ ਟਾਉਣ ਫੇਸ -3 ਦੇ …
Read More »ਵਿਸ਼ਵ ਕਬੱਡੀ ਲੀਗ ਦੀ ਸਫਲਤਾ ਕਬੱਡੀ ਲਈ ਸੁਭ ਸ਼ਗਨ – ਬਾਬਾ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ ਤੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ ਬਿੱਟੂ ਨੇ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰਾਂ ਵੱਲੋਂ ਕਰਵਾਈ ਜਾ ਰਹੀ ਵਿਸ਼ਵ ਕਬੱਡੀ ਲੀਗ ਨੂੰ ਕਬੱਡੀ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ।ਪੰਜਾਬ ਕਬੱਡੀ ਐਸੋਸੀਏਸ਼ਨ ਦੇ ਆਗੂ ਹਰਪ੍ਰੀਤ ਸਿੰਘ ਬਾਬਾ ਅਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਸ੍ਰੀ …
Read More »ਬੇਰੁਜ਼ਗਾਰ ਡੀ.ਪੀ.ਐਡ / ਐਮ.ਪੀ.ਐਡ ਯੂਨੀਅਨ ਦੀ ਸੂਬਾ ਪੱਧਰੀ ਇਕੱਤਰਤਾ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਵੱਲੋਂ ਵੱਲੋਂ ਅੱਜ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਪੱਧਰੀ ਇਕੱਤਰਤਾ ਕਰਕੇ ਡੀ.ਪੀ.ਈ ਅਧਿਅਪਕਾਂ ਦੀ ਭਰਤੀ ਨਾ ਕਰਨ ‘ਤੇ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਜਥੇਬੰਦੀ ਦੇ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਸਾਲ 2011 ਵਿੱਚ ਡੀ.ਪੀ.ਈ ਦੀਆਂ 645 ਅਸਾਮੀਆਂ ਅਤੇ ਸਾਲ 2015 …
Read More »
Punjab Post Daily Online Newspaper & Print Media