ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਬਾਰੇ ਦਿੱਲੀ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦਾ ਦਿੱਲੀ ਕਮੇਟੀ ਨੇ ਸਵਾਗਤ ਕੀਤਾ ਹੈ। ਦਰਅਸਲ ਜਸਟਿਸ ਬੀ.ਡੀ. ਅਹਿਮਦ ਅਤੇ ਜਸਟਿਸ ਆਸ਼ੂਤੋਸ਼ ਕੁਮਾਰ ਨੇ ਕੱਲ ਗੁਰਦੁਆਰਾ ਸਾਹਿਬ ਦੇ ਪਿਆਊ ਦਾ ਚੰਗਾ ਡਿਜ਼ਾਇਨ ਬਣਾ ਕੇ ਕੋਰਟ ਦੇ ਅੱਗੇ ਰਖਣ ਦਾ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿਊਂਕਿ ਅਦਾਲਤ ਇਸ …
Read More »Monthly Archives: October 2016
ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਵਲੋਂ ਵਿਖਾਈ ਸ਼ਰਧਾ ਭਾਵਨਾ ਦੀ ਜੀ.ਕੇ. ਨੇ ਕੀਤੀ ਤਾਰੀਫ਼
ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨੱਤਮਸਤਕ ਹੋਣ ਦੌਰਾਨ ਇੱਕ ਆਮ ਸ਼ਰਧਾਲੂ ਵਾਂਗ ਜਿਸ ਤਰ੍ਹਾਂ ਨਾਲ ਸਿੱਖੀ ਸਿਧਾਂਤਾ ਪ੍ਰਤੀ ਆਪਣਾ ਸਮਰਪਣ ਦਿਖਾਇਆ ਹੈ ਉਹ ਕਾਬਿਲੇ ਤਾਰੀਫ਼ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਦੀ ਫੇਰੀ ਉਪਰੰਤ ਮੀਡੀਆ …
Read More »BBK DAV Hosts 47th Annual Awards Day
Amritsar, October 28 (Punjab Post Bureau) – BBK DAV College for Women hosted 47th Annual Awards Day to felicitate the young achievers in the field of academics, cultural and extracurricular activities. Hon’ble Er. Shwait Malik, Member Parliament, Rajya Sabha was the Chief Guest for the occasion. Welcoming the guests, Principal Dr. Pushpinder Walia said that it was a proud moment …
Read More »ਚੋਣਾਂ ਵਿੱਚ ਹਾਰ ਦੇਖਦਿਆਂ ਕਾਂਗਰਸ ਤੇ ਆਪ ਬੁਖਲਾਹਟ ਵਿੱਚ- ਸੁਖਬੀਰ ਬਾਦਲ
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੋਂ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਸਣ ਲੱਗ ਪਈ ਹੈ ਜਿਸ ਕਰਕੇ ਦੋਵਾਂ ਪਾਰਟੀਆਂ ਦੇ ਆਗੂ ਬੁਰੀ ਤਰਾਂ ਬੁਖਲਾਹਟ ਵਿਚ ਹਨ। ਅੱਜ ਇਥੇ ਬਠਿੰਡਾ-ਮਲੋਟ ਰੋਡ ‘ਤੇ …
Read More »ਜਨਮ ਦਿਨ ਮੁਬਾਰਕ – ਵੰਸ਼ ਜਾਮਵਾਲ
ਵੰਸ਼ ਜਾਮਵਾਲ ਦੇ ਮਾਤਾ ਪਿਤਾ ਨੂੰ ਉਸ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਅਨਿਲ ਤੇ ਰਾਣੀ ਨੇ ਵਿਆਹ ਦੀ ਵਰੇਗੰਢ ਮਨਾਈ
ਬਠਿੰਡਾ ਵਾਸੀ ਅਨਿਲ ਤੇ ਰਾਣੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਨਵਨਿਯੁੱਕਤ ਮਾਝਾ ਜੋਨ ਯੂਥ ਅਕਾਲੀ ਦਲ ਦੇ ਸਕੱਤਰ ਕਲੰਜਰ ਵਲੋਂ ਵਲਟੋਹਾ ਦਾ ਧੰਨਵਾਦ
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਵਿਧਾਨ ਸਭਾ ਹਲਕਾ ਖੇਮਕਰਨ ਯੂਥ ਅਕਾਲੀ ਦਲ ਦੀਆਂ ਨਿਯੁੱਕਤੀਆਂ ‘ਚ ਮਾਰਕੀਟ ਕਮੇਟੀ ਮੈਂਬਰ ਪਰਗਟ ਸਿੰਘ ਕਲੰਜਰ ਨੂੰ ਮਾਝਾ ਜੋਨ ਤੋਂ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਆਪਣੀ ਇਸ ਨਿਯੁਕੱਤੀ ‘ਤੇ ਪਰਗਟ ਸਿੰਘ ਕਲੰਜਰ ਨੇ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ ਅਤੇ ਯੂਥ ਆਗੂ ਗੋਰਵਦੀਪ ਸਿੰਘ ਵਲਟੋਹਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ …
Read More »ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਿਖਿਆਰਥੀਆਂ ਨੂੰ ਸਰਟੀਫਿਕੇਟ, ਸਕਿਲ ਕਾਰਡ ਅਤੇ ਵਜੀਫੇ ਵੰਡੇ
ਅਲਗੋਂ ਕੋਠੀ, 28 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਆਗਾਜ਼ ਸੁਸਾਇਟੀ ਵਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਟਿੰਗ ਟੇਲਰਿੰਗ ਸੈਂਟਰ ਵਿੱਚੋ ਪਾਸ ਹੋਏ ਸਿਖਿਆਰਥੀਆਂ ਨੂੰ ਸਰਟੀਫਿਕੇਟ, ਸਕਿਲ ਕਾਰਡ ਅਤੇ ਵਜੀਫਾ ਦਿੱਤਾ ਗਿਆ।ਦਵਿੰਦਰ ਸਿੰਘ ਅਮਰਕੋਟ ਨੇ ਦੱਸਿਆ ਕਿ ਆਗਾਜ਼ ਸੁਸਾਇਟੀ ਵਲੋਂ ਅਲਗੋਂ ਕੋਠੀ ਵਿਖੇ ਕਟਿੰਗ ਟੇਲਰਿੰਗ ਸੈਂਟਰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਲੜਕੀਆਂ ਨੂੰ 45 ਦਿਨਾਂ ਦੀ ਟ੍ਰੇਨਿੰਗ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 30 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. https://punjabpost.in/welcome/?p=76336 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਦਿੱਲੀ – 70 ਲੱਖ ਦੀ ਡਰੱਗ ਨਾਲ ਦੋ ਨਾਈਜੀਰੀਅਨਾਂ ਸਮੇਤ ਤਿੰਨ ਗ੍ਰਿਫਤਾਰ। ▶ਮਨਮੀਤ ਅਲੀਸ਼ੇਰ ਦੀ ਬ੍ਰਿਸਬੇਨ (ਆਸਟਰੇਲੀਆ) ਵਿੱਚ ਹੱਤਿਆ ‘ਤੇ ਬੋਲੇ ਭਗਵੰਤ ਮਾਨ – ਵਿਦੇਸ਼ ਰਹਿੰਦੇ ਭਾਰਤੀਆਂ ਦੀ ਸੁਰੱਖਿਆ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 29 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਕੂਪਵਾੜਾ ਦੇ ਮਾਛਿਲ ਖੇਤਰ ਵਿੱਚ 17 ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਮਨਜੀਤ ਸਿੰਘ ਸ਼ਹੀਦ- ਜਵਾਨ ਦਾ ਸਿਰ ਕੱਟ ਕੇ ਲੈ ਗਏ ਅੱਤਵਾਦੀ। ▶ ਪਾਕਿਸਤਾਨ ਭਾਰਤ ਨਾਲ ਪਰਾਕਸੀ ਵਾਰ ਲੜ ਰਿਹਾ …
Read More »
Punjab Post Daily Online Newspaper & Print Media