Wednesday, November 25, 2026

Daily Archives: December 2, 2016

ਸਰਕਾਰ ਉੱਚ ਯੋਗਤਾ ਪ੍ਰਾਪਤ ਸਰੀਰਕ ਸਿੱਖਿਆ ਅਧਿਆਪਕਾਂ ਨਾਲ ਕਰ ਰਹੀ ਹੈ ਬੇਇਨਸਾਫੀ – ਚਾਉਕੇ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ.ਪੀ.ਐਡ/ਐਮ.ਪੀ.ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ  ਕਿਹਾਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਵਿਸ਼ਵ ਕਬੱਡੀ ਕੱਪ ਕਰਵਾਏ ਜਾ ਰਹੇ ਹਨ ਅਤੇ ਧੜਾ-ਧੜ ਖੇਡ ਕਿੱਟਾਂ ਵੰਡ ਕੇ ਪੰਜਾਬ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਮਗ੍ਰੇ ਮਾਰੇ ਜਾ ਰਹੇ …

Read More »

ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨੇ ਕੇਂਦਰੀ ਜੇਲ੍ਹ ‘ਚ ਮਹੀਨੇਵਾਰ ਕੈਂਪ ਕੋਰਟ ਲਗਾਈ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਲਗਾਈ ਜਾਂਦੀ ਹੈ।ਮਾਨਯੋਗ ਸ੍ਰ. ਪਰਮਜੀਤ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ਼੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਕੇਂਂਦਰੀ ਜੇਲ੍ਹ ਬਠਿੰਡਾ ਵਿਖੇ ਮਿਤੀ 29.11.2016 ਕੇਂਦਰੀ ਜੇਲ੍ਹ ਵਿਚ ਕੈਂਪ …

Read More »

ਦੇਸ਼ ਰਾਜ ਹੈਰੀਟੇਜ਼ ਪਬਲਿਕ ਸਕੂਲ ‘ਚ ਦਲੇਰਾਨਾ ਪ੍ਰਤਿੱਭਾ ਮੁਕਾਬਲੇ ਕਰਵਾਏ

ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਸਕੁਲੀ ਵਿਦਿਆਰਥੀਆਂ ਵਿਚ ਦਲੇਰੀ ਦਾ ਭਾਵਨਾ ਤੇ ਜਿੰਦਗੀ ਵਿਚ ਕਠਿਨ ਕੰਮਾਂ ਪ੍ਰਤੀ ਦਲੇਰੀ ਨੂੰ ਦਰਸਾਉਣ ਦੇ ਮਕਸਦ ਨਾਲ ਦੇਸ ਰਾਜ ਹੈਰੀਟੇਜ ਸਕੂਲ ਬਟਾਲਾ ਵਿਚ ਦਲੇਰਾਨਾ ਮੁਕਾਬਲੇ ਕਰਵਾਏ ਗਏ। ਛੇਵੀ ਤੋ ਦਸਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਕੈਪ ਦਿਲੀ ਦੇ (ਮੈਪਲ ਐਡਵੈਂਚਰ) ਵੱਲੋ ਲਗਾਇਆ ਗਿਆ।ਇਸ ਕੈਪ ਵਿਚ ਬਰਮਾ ਬ੍ਰਿਜ਼, ਕਮਾਂਡੋ ਸਿਖਲਾਂਈ, ਨੈਟ ਟਨਲ, …

Read More »

ਉੁਤਰੀ ਭਾਰਤ ਦੇ ਖਿਡਾਰੀਆਂ ਦਾ ਕੁੰਭ ”ਕਮਲਜੀਤ ਖੇਡਾਂ” ਦੀ ਅੱਜ ਹੋਵੇਗੀ ਸ਼ੁਰੂਆਤ

ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਮਾਝੇ ਦੀਆਂ ਪ੍ਰਸਿੱਧ ਕਮਲਜੀਤ ਖੇਡਾਂ ੧ ਦਿਸੰਬਰ ਨੂੰ ਸ਼ਾਨੋ ਸੌਕਤ ਨਾਲ ਸੁਰੂ ਹੋ ਰਹੀਆਂ ਹਨ।ਖੇਡਾਂ ਵਿਚ ਸ਼ਾਮਲ ਹੋਣ ਲਈ ਉੱਤਰੀ ਭਾਰਤ ਵਿਚੋਂ ਖਿਡਾਰੀ ਤੇ ਐਥਲੀਟ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ ਬਟਾਲਾ ਗੁਰਦਾਸਪੁਰ ਪਹੁੰਚਣੇ ਸ਼ੁਰੂ ਹੋ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਕਮਲਜੀਤ ਖੇਡਾਂ ਪ੍ਰਬੰਧਕੀ ਕਮੇਟੀ ਵਲੋਂ ਸਭ ਲੋੜੀਂਦੀਆਂ ਤਿਆਰੀਆਂ …

Read More »

‘ਹਾਰਟ ਆਫ ਏਸ਼ੀਆ’ ਸੰਮੇਲਨ ‘ਚ ਆ ਰਹੇ ਪ੍ਰਧਾਨ ਮੰਤਰੀ ਮੋਦੀ ਪਾਸੋਂ ਅੰਮ੍ਰਿਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਾਲੂ ਕਰਾਉਣ ਸੁਖਬੀਰ- ਮੰਚ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਜੋ-ਸਮਾਨ ਅਤੇ ਸਹੂਲਤਾਂ ਪੱਖੋਂ ਦਿੱਲੀ ਹਵਾਈ ਅੱਡੇ ਦੇ ਬਰਾਬਰ ਹੈ ਪਰੰਤੂ ਇਥੋਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਾਉਣ ਸਬੰਧੀ ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਪਹੁੰਚ ਨਿਆਂਯੁਕਤ ਨਹੀਂ ਹੈ।ਅੰਮ੍ਰਿਤਸਰ ਹਵਾਈ ਅੱਡੇ ਦੀ ਹਵਾਈ ਪਟੱੜੀ (ਰਨਵੇ) 12000 ਫੁੱਟ ਲੰਮੀ ਹੈ। ਵਰਤਮਾਨ ਸਮੇਂ ਇਸ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ …

Read More »