Wednesday, November 25, 2026

Daily Archives: December 2, 2016

ਮੰਤਰੀ ਮੰਡਲ ਵੱਲੋਂ ਭਾਰਤ ਦੀ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਤੇ ਤਰਕਪੂਰਨ ਬਣਾਉਣ ਦੀ ਮਨਜ਼ੂਰੀ

ਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ  ਨੇ ਭਾਰਤ ਦੀ ਮੌਜੂਦਾ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਅਤੇ ਤਰਕਪੂਰਨ ਬਣਾਉਣ, ਗ੍ਰਹਿ ਮੰਤਰਾਲੇ ਵੱਲੋਂ ਵੱਖ-ਵੱਖ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਅਤੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਵੀਜ਼ਾ ਨੀਤੀ ਦਾ ਵਿਸਤਾਰ ਕਰਨ ਲਈ ਤਬਦੀਲੀਆਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਇਹ …

Read More »

Dr. Raghbir Singh appointed Dean Academics of Khalsa University

Amritsar, Dec 1 (Punjab Post Bureau) – A well known Professor of Commerce and Business and former Dean Academics, GNDU, Dr. Raghbir Singh, was today appointed as Dean, Academics, Khalsa University, Amritsar. Having 40 years of vast experience in teaching and as an administrator, Dr. Raghbir Singh recently retired as Dean and had also served as an officiating Registrar of the …

Read More »

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਹਰਚੋਵਾਲ ‘ਚ ਨੋਟਬੰਦੀ ਦੋਰਾਨ 80 ਲੱਖ ਰੁਪਏ ਭੁਗਤਾਨ ਹੋਇਆ – ਮੈਨਜਰ ਕੰਮਲਪ੍ਰੀਤ

ਗੁਰਦਾਸਪੁਰ, 1 ਦਸੰਬਰ (ਗਗਨਦੀਪ ਸਿੰਘ ਰਿਆੜ) – ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ (ਹਰਚੋਵਾਲ) ਵਿਖੇ ਪਿਛਲੇ 23 ਦਿਨਾਂ ਤੋ ਨੋਟਬੰਦੀ ਦੋਰਾਨ ਗ੍ਰਾਹਕਾਂ ਦਾ ਭੁਗਤਾਨ 80 ਲੱਖ ਰੁਪਏ ਦੇ ਤਕਰੀਬਨ ਹੋਇਆਂ ਬੈਂਕ ਵੱਲੋ ਵਿਆਹ / ਮੈਡੀਕਲ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਸੰਚਾਰੂਢੰਗ ਕੀਤੀ ਜਾਦੀ ਰੋਜ਼ਾਨਾ ਪੇਮੰਟ ਇਹਨਾਂ ਵਿਚਾਰ ਦਾ ਪ੍ਰਗਟਾਵਾ ਪੰਜਾਬ ਬੈਂਕ ਦੇ ਬ੍ਰਾਂਚ ਮੈਨੇਜਰ ਹਰਚੋਵਾਲ ਕੰਮਲਪ੍ਰੀਤ ਸਿੰਘ ਸਿੰਘ ਨੇ ਪ੍ਰੈਸ …

Read More »

ਯੰਗ ਪਰੈਸੀਡੈਂਟਸ ਆਰਗਨਾਈਜੇਸ਼ਨ ਨੇ ਕੀਤੇ ਅੰਮ੍ਰਿਤਸਰ ਦੇ ਕੀਤੇ ਦਰਸ਼ਨ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਦੱਖਣੀ ਭਾਰਤ ਦੇ ਮੁੱਖ ਉਦਯੋਗਪਤੀਆਂ ਦੇ ਇੱਕ ੪੫ ਮੈਂਬਰੀ ਜੱਥੇ ਨੇ ਹਾਲ ਹੀ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।ਉਹ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਵਿਰਾਸਤੀ ਰੂਪ ਦੇਖਣ ਲਈ ਬਵੇ ਉਤਾਵਲੇ ਸਨ।ਅੰਮ੍ਰਿਤਸਰ ਇੱਕ ਬਦਲਦੇ ਦੌਰ ਦੇ ਵਿੱਚ ਨਜਰ ਆ ਰਿਹਾ ਹੈ ਅਤੇ ਯਾਤਰੀਆਂ ਲਈ ਨਵੀਆਂ ਉੱਸਰ ਰਹੀਆਂ ਥਾਵਾਂ ਨੇ ਇਸ ਸ਼ਹਿਰ ਦੇ ਟੂਰਿਜਮ ਵਿੱਚ …

Read More »

ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂੇ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ‘ਚ ਪੱਕਾ ਮੋਰਚਾ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ): ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਪੱਕੇ ਮੋਰਚੇ ਦੀ ਸ਼ੁਰੂਆਤ ਅੱਜ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ।  ਸੀਪੀਐਫ ਯੂਨੀਅਨ ਪੰਜਾਬ ਦੇ ਲਗਭਗ ਸਵਾ ਲੱਖ ਕਰਮਚਾਰੀਆਂ ਅਤੇ ਅਧਿਕਾਰੀਆ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ਼ ਮੰਗ ਪੁਰਾਣੀ …

Read More »

ਸਥਾਪਨਾ ਦਿਵਸ ਮੌਕੇ ਵਾਲਮੀਕਿ ਤੀਰਥ ਲਈ ਜੱਥਾ ਰਵਾਨਾ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ) – ਪਵਿੱਤਰ ਵਾਲਮੀਕਿ ਤੀਰਥ ਤੇ ਸੋਨੇ ਦੀ ਮੂਰਤੀ ਸਥਾਪਨਾ ਤੇ ਭਾਵਾਧਸ ਵੱਲੋਂ ਭਗਤਾਂ ਦਾ ਇੱਕ ਜੱਥਾ ਅੱਜ ਸਥਾਨਕ ਵਾਲਮੀਕਿ ਮੰਦਰ ਵਾਲੇ ਚੌਕ ਤੋਂ ਰਵਾਨਾ ਹੋਇਆ।ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪਰਵਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਮ੍ਰਿਤਸਰ ਸਾਹਿਬ ਵਿਚ ਸੁੰਦਰ ਮੰਦਰ ਨਿਰਮਾਣ ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਭਗਵਾਨ ਵਾਲਮੀਕਿ ਜੀ ਦੀ …

Read More »

ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਸਬੰਧੀ ਜਾਗਰੂਕਤਾ ਲਿਆਉਣ ‘ਤੇ ਜੋਰ

ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ) – ਪੀ.ਐਨ.ਡੀ.ਟੀ ਸਬੰਧੀ ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਇੱਕ ਮੀਟਿੰਗ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਸਿਵਲ ਸਰਜ਼ਨ ਦਫ਼ਤਰ ਵਿਚ ਹੋਈ।ਮੀਟਿੰਗ ਵਿਚ ਕਮੇਟੀ ਵੱਲੋਂ ਚਲਾਏ ਜਾ ਰਹੇ ਅਲਟ੍ਰਾਸਾਊਂਡ ਨੂੰ ਆਉਣ ਵਾਲੇ ਸਮੇਂ ਵਿਚ ਚਲਦੇ ਰਹਿਣ ਦੀ ਪ੍ਰਵਾਣਗੀ ਦਿੱਤੀ ਗਈ ਅਤੇ ਨਾਲ ਹੀ ਸਰਵਸੰਮਤੀ ਨਾਲ ਇਹ ਪ੍ਰਸਤਾਵ ਵੀ ਪਾਸ ਕੀਤਾ ਗਿਆ ਕਿ …

Read More »

ਸੂਬਾ ਪੱਧਰੀ ਬਾਲੀਵਾਲ ਟੂਰਨਾਮੈਂਟ ਬਧਰਾਵਾਂ ਵਿਖੇ 3 ਨੂੰ

ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਵ. ਹਰਦੀਪ ਸਿੰਘ ਸੰਧੂ ਯੂਥ ਅਕਾਲੀ ਆਗੂ ਦੀ ਯਾਦ ਵਿੱਚ ਸੂਬਾ ਪੱਧਰੀ ਅੰਡਰ ਸ਼ੇਰ-ਏ-ਪੰਜਾਬ ਫੈਡਰੇਸ਼ਨ ਬਾਲੀਵਾਲ ਟੂਰਨਾਮੈਂਟ ੩ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਰਪੰਚ ਹਾਕਮ ਸਿੰਘ ਸੰਧੂ ਤੇ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਇਸ ਖੇਡ ਮੇਲਾ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ …

Read More »

ਬਲਾਕ ਅਹਿਮਦਗੜ੍ਹ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਪੰਨ- ਸੈਂਟਰ ਅਬਦੁੱਲਾਪੁਰ ਨੇ ਜਿੱਤੀ ਓਵਰਆਲ ਟਰਾਫੀ

ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਖੁਰਦ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਬਲਾਕ ਅਮਿਹਮਦਗੜ੍ਹ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬੀ.ਪੀ.ਈ.ਓ ਅਮਰ ਸਿੰਘ ਦੀ ਅਗਵਾਈ ਵਿੱਚ ਸਪੰਬ ਹੋਈਆ।ਇਸ ਸ਼ਮੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਬਲਵਿੰਦਰ ਸਿੰਘ ਔਲਖ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਹੋਏ ਖੇਡ ਮੁਕਾਬਲਿਆਂ ਵਿੱਚ ਦੌੜ ਵਿੱਚੋਂ 100 ਮੀਟਰ ਵਿੱਚ …

Read More »

ਸਰੂਪ ਚੰਦ ਸਿੰਗਲਾ ਨੇ ਰੱਖਿਆ ਇਨਡੋਰ ਤੈਰਾਕੀ ਪੂਲ ਦਾ ਨੀਂਹ ਪੱਥਰ

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸਵੀਮਿੰਗ ਪੂਲ ਦੇ ਨਿਰਮਾਣ ਲਈ ਨੀਂਹ ਪੱਥਰ ਸਮਾਗਮ ਖੇਡ ਵਿਭਾਗ ਬਠਿੰਡਾ ਦੁਆਰਾ ਆਯੋਜਿਤ ਕੀਤਾ ਗਿਆ, ਜਿਸ ਵਿਚ ਮਾਣਯੋਗ ਸਰੂਪ ਚੰਦ ਸਿੰਗਲਾ ਐਮ.ਐਲ.ਏ ਬਠਿੰਡਾ ਸ਼ਹਿਰੀ ਮੁੱਖ ਮਹਿਮਾਨ ਅਤੇ ਜੀਤਮਹਿੰਦਰ ਸਿੰਘ ਸਿੱਧੂ ਐਮ.ਐਲ.ਏ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਮੁੱਖ ਮਹਿਮਾਨ ਜੀ ਦਾ ਜਿਲ੍ਹਾ ਖੇਡ …

Read More »