ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਅੱਡਾ ਨਾਥ ਦੀ ਖੂਹੀ ਵਿਖੇ ਸੂਬੇਦਾਰ ਵਿਜੇਪ੍ਰਤਾਪ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਦੇ ਵਿਆਹ ਸਮਾਗਮ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ ਵਾਲੇ ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਾਲਿਆਂ ਨੇ ਵਿਸ਼ੇਸ਼ ਤੌਰ `ਤੇ ਪੁੱਜ ਕੇ ਅਸ਼ੀਰਵਾਦ ਦਿੱਤਾ, ਨਾਲ ਹਨ ਪ੍ਰਿੰਸੀਪਲ ਸ਼ਿਵਚਰਨ ਸਿੰਘ, ਬਾਬਾ ਗੁਰਮੀਤ ਸਿੰਘ ਤੇ ਹਰਪ੍ਰੀਤ ਸਿੰਘ।
Read More »Daily Archives: December 11, 2016
ਮਜੀਠਾ `ਚ ਆਪ ਦੀ ਰੈਲੀ ਇਤਹਾਸਿਕ ਹੋਵੇਗੀ – ਸ਼ੇਰਗਿੱਲ
ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਚ, ਚੋਣ ਬਿਗੁਲ ਵੱਜਣ ਚ, ਕੁੱਝ ਦਿਨ ਹੀ ਬਾਕੀ ਹਨ ਤੇ ਸਿਆਸੀ ਧਿਰਾਂ ਪੂਰੀ ਤਰਾਂ ਕਮਰ ਕੱਸੇ ਕੱਸ ਲਏ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਪਿੰਡਾ ਚ, ਦਸਤਖਤ ਦੇਣ ਨਾਲ ਲੋਕਾਂ ਦੇ ਚਿਹਰਿਆ ਤੇ ਰੋਣਕ ਪਰਤ ਆਈ ਹੈ।ਜਿਸਦੇ ਚਲਦਿਆ ਅੱਜ ਹਲਕਾ ਮਜੀਠਾ ਅੰਦਰ ਪੈਦੇ ਪਿੰਡ ਮੱਤੇਵਾਲ ਵਿਖੇ ਆਪ ਦੇ ਸਰਗਰਮ ਵਲੰਟੀਅਰਾਂ ਦਾ …
Read More »ਆਸਟਰੇਲੀਆ ਦੇ ਕ੍ਰਾਂਤੀਕਾਰੀ ਯੂਨਿਟ ਦੀ ਪ੍ਰਧਾਨ ਕੈੈਥਲੀਨ ਦਾ ਪ੍ਰਿੰ: ਤਰਸਿੱਕਾ ਵੱਲੋਂ ਨਿੱਘਾ ਸਵਾਗਤ
ਚੌੱਂਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਮਾਜ ਸੇਵੀਂ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਸਮਾਜਿਕ ਬੁਰਾਈਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹਰ ਪਾਸੇ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।ਅੱਜ ਆਸਟਰੇਲੀਆ ਯੂਨਿਟ ਦੀ ਪ੍ਰਧਾਨ ਕੈਥਲੀਨ ਤੇ ਮਨੀ ਦਾ ਪੰਜਾਬ ਪਹੁੰਚਣ `ਤੇ ਲਹਿਰ ਦੇ ਕੌਮੀ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋਂ ਨਿੱਘਾ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਲਹਿਰ ਆਸਟਰੇਲੀਆ …
Read More »ਵਿਕਾਸ, ਐਸ.ਵਾਈ.ਐਲ ’ਤੇ ਹਰਿਆਣੇ ਨਾਲ ਖਲੋਣ ਵਾਲਿਆਂ ਦਾ ਵਿਰੋਧ ਅਹਿਮ ਚੋਣ ਮੁੱਦੇ ਹੋਣਗੇ- ਮਜੀਠੀਆ
ਮਜੀਠਾ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਈ ਵਿਕਾਸ ਅਹਿਮ ਚੋਣ ਮੁੱਦਾ ਹੋਵੇਗਾ, ਪਰ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀਆਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ ਅਤੇ ਬੇਇਨਸਾਫੀ ਲਈ ਕਾਂਗਰਸ ਨਿਸ਼ਾਨੇ ’ਤੇ ਰਹੇਗਾ ਹੀ ਸਗੋਂ ਪਾਣੀਆਂ ਲਈ ਪੰਜਾਬ ਦਾ ਵਿਰੋਧ ਕਰਦਿਆਂ ਹਰਿਆਣੇ ਨਾਲ ਖਲੋਣ ਵਾਲਿਆਂ …
Read More »Captain Cannot Befool Youth on the False Promise of Free Mobiles- Majitha
Majitha, December 11 (Punjab Post Bureau)- The unprecedented development of the state in the reign of SAD-BJP government would the core agenda on which the ensuing state election would be fought besides targeting the Congress party for committing the blatant loot of Punjab’s waters since 70 years. The persons who have secretly colluded with Haryana on the SYL issues would …
Read More »ਉਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋਂ ਨੂੰ ਸਦਮਾ ਨਾਨੇ ਦਾ ਦੇਹਾਂਤ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਉੱਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋ (ਅਟਾਰੀ) ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਹਰਦਿਲ ਅਜ਼ੀਜ਼ ਨਾਨਾ ਜੀ ਬਾਪੂ ਅਰੂੜ ਸਿੰਘ ਰੰਧਾਵਾ (95) ਪੁੱਤਰ ਬਿਸ਼ਨ ਸਿੰਘ ਨਿਵਾਸੀ ਪਿੰਡ ਸਹਿੰਸਰਾ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਸ ਫਾਨੀ ਸੰਸਾਰ ਤੋ ਸਦਾ ਲਈ ਕੂਚ ਕਰ ਗਏ।ਢਿੱਲੋਂ ਪਰਿਵਾਰ ਦੇ ਨਾਲ …
Read More »Guru Nanak Dev University extended last date up to Dec 30 without late fee
Amritsar, December 11 (Punjab Post Bureau)- Guru Nanak Dev University has extended the last date to submit tuition fee for students of its campus and regional campuses for even semester 2016 from December 10 to December 30 without late fee. University has offered more options to submit tuition fee for the convenience of students keeping in view demonetization. This fee …
Read More »ਸੰਗੀਤ ਪ੍ਰੇਮੀਆਂ ਸੜਕ ਹਾਸਦੇ ਦਾ ਸ਼ਿਕਾਰ ਹੋਏ ਅਧਿਆਪਕਾਂ ਨੂੰ ਦਿੱਤੀ ਸ਼ਰਧਾਂਜਲੀ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) – ਸੰਗੀਤ ਕਲਾ ਕੇਂਦਰ ਫਾਜ਼ਿਲਕਾ ਵਿਚ ਇੱਕਠੇ ਹੋਏ ਸੰਗੀਤ ਪ੍ਰੇਮੀ ਉਸਤਾਦ ਕ੍ਰਿਸ਼ਨ ਸ਼ਾਂਤ, ਡਾ. ਵਿਜੈ ਪ੍ਰਵੀਣ, ਬਲਦੇਵ ਸ਼ਰਮਾ, ਮਨਜਿੰਦਰ ਤਨੇਜਾ, ਗੁਰਮੀਤ ਸਿੰਘ ਬੱਬੂ (ਯੂਕੇ), ਰਵੀਕਾਂਤ ਸ਼ਰਮਾ, ਧੀਰਜ਼ ਕੁਮਾਰ, ਸਤਸਰੂਪ ਸਿੰਘ ਦਾਰਾ, ਮਿਸਟਰ ਰਿੰਕੂ, ਹਰਸ਼ ਜੁਨੇਜਾ ਡਿੱਪੂ, ਹੈਪੀ ਡਿਲਾਇਟ, ਗੋਰਵ ਬੱਬਰ, ਹੰਸ ਵੇਦ, ਗੋਪੀ ਅਟਵਾਲ, ਪੱਪੀ ਪਾਰਸ, ਸਾਹਿਲ ਬਾਤਲਾ ਅਤੇ ਐਡਵੋਕੇਟ ਦੇਵਰਾਜ ਸ਼ਰਮਾ ਕਲਾਕਾਰਾਂ ਵੱਲੋਂ ਹਾਦਸੇ …
Read More »ਸਰਕਾਰ ਨੇ ਸੀ.ਪੀ.ਐਫ ਯੂਨੀਅਨ ਤੋਂ ਮੰਗਿਆ ਦੋ ਦਿਨ ਦਾ ਸਮਾਂ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜਲਾਲਾਬਾਦ (ਪੱ) ਦੇ ਐਸਡੀਐਮ ਦਫਤਰ ’ਚ ਲਗਾਇਆ ਪੱਕਾ ਮੋਰਚਾ ਅੱਜ ਲਗਾਤਾਰ 11ਵੇਂ ਦਿਨ ਵੀ ਜ਼ਾਰੀ ਰਿਹਾ। ਯੂਨੀਅਨ ਦੀ ਮੰਦਭਾਗੀ ਕਿਸਮਤ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਕਰਮਚਾਰੀ ਕੜਕਵੀ ਠੰਡ ਵਿਚ ਖੁਲ੍ਹੇ ਆਸਮਾਨ ਹੇਠਾਂ ਬੈਠਣ ਨੂੰ …
Read More »ਰੇਲ ਸਹੂਲਤਾਂ ਦੇ ਲਈ ਅਣਮਿੱਥੇ ਸਮੇਂ ਦਾ ਧਰਨਾ ਜਾਰੀ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਰੇਲਵੇ ਦੀਆਂ ਸਮਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸਥਾਨਕ ਸ਼ਹੀਦ ਉਧਮ ਸਿੰਘ ਚੌਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ ਲਗਾਤਾਰ 11ਵੇਂ ਦਿਨ ਵੀ ਜਾਰੀ ਰਿਹਾ। ਅੱਜ 11ਵੇਂ ਦਿਨ ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਹਰਬੰਸ ਸਿੰਘ ਵੈਰੜ, ਵੈਦ …
Read More »
Punjab Post Daily Online Newspaper & Print Media